ਵੱਡੀ ਖੱਬਰ: ਡੀ.ਐਮ./ਬੀ.ਐਮ. ਦੀਆਂ ਏਸੀਆਰ ਸਬੰਧੀ ਸਿੱਖਿਆ ਮੰਤਰੀ ਨੇ ਲਿਆ ਵੱਡਾ ਫੈਸਲਾ

 ਵੱਡੀ ਖੱਬਰ: ਡੀ.ਐਮ./ਬੀ.ਐਮ. ਦੀਆਂ ਏਸੀਆਰ ਸਬੰਧੀ ਸਿੱਖਿਆ ਮੰਤਰੀ ਨੇ ਲਿਆ ਵੱਡਾ ਫੈਸਲਾ 

ਚੰਡੀਗੜ੍ਹ, 3 ਫਰਵਰੀ 2023


ਡੀ.ਐਮ./ਬੀ.ਐਮ. ਦੀ ਏ.ਸੀ.ਆਰ ਸਬੰਧੀ ਸਿੱਖਿਆ ਵਿਭਾਗ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।



 ਡੀਪੀਆਈ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ  ਪੱਤਰ ਜਾਰੀ ਕਰ ਹੁਕਮ ਜਾਰੀ ਕੀਤੇ ਗਏ ਹਨ ਕਿ   ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਆਦੇਸ਼ਾਂ/ਪ੍ਰਵਾਨਗੀ ਅਨੁਸਾਰ ਸਮੂਹ ਡੀ.ਐਮ./ਬੀ.ਐਮ (ਵਿਗਿਆਨ, ਗਇਤ, ਸਸ/ਅੰਗਰੇਜੀ) ਨੂੰ ਜਿਸ ਸਕੂਲ ਵਿੱਚ ਆਰਜੀ ਤੌਰ ਤੇ ਤੈਨਾਤ ਕੀਤਾ ਗਿਆ ਹੈ, ਉਸ ਸਕੂਲ ਦੇ ਸਾਲ 2022-23 ਦੇ ਬੋਰਡ ਦੇ ਨਤੀਜੇ ਸਬੰਧਤ ਡੀ.ਐਮ/ਬੀ.ਐਮ ਦੀ ਏ.ਸੀ.ਆਰ ਵਿੱਚ ਦਰਜ ਕੀਤੇ ਜਾਣਗੇ।

HOLIDAY IN SCHOOL: ਇਹਨਾਂ ਜ਼ਿਲਿਆਂ ਵਿੱਚ 4 ਫਰਵਰੀ ਨੂੰ ਛੁੱਟੀ ਦਾ ਐਲਾਨ 



ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ , ਸਕੂਲ ਮੁਖੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਇੰਨ ਬਿੰਨ ਲਾਗੂ ਕਰਨ ਲਈ ਪਾਬੰਦ ਕੀਤਾ ਗਿਆ ਹੈ। READ OFFICIAL INSTRUCTIONS HERE

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends