ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਲਈ ਵੱਡੀ ਖੱਬਰ, ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ


ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਲਈ ਵੱਡੀ ਖੱਬਰ, ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ  ਸਰਕਾਰ ਵੱਲੋਂ ਜਾਰੀ ਪਾਲਿਸੀ ਮਿਤੀ 7/10/2022 ਦੀ ਰੌਸ਼ਨੀ  ਵਿੱਚ ਸਮੱਗਰਾ ਸਿੱਖਿਆ ਅਭਿਆਨ ਪੰਜਾਬ ਤੇ ਦਫਤਰ ਡੀ.ਜੀ.ਐਸ.ਈ. ਅਧੀਨ ਵੱਖ ਵੱਖ ਸੋਸਾਇਟੀਆਂ ਵਿੱਚ ਕੰਟਰੈਕਟ ਦੇ ਅਧਾਰ ਤੇ ਕੰਮ ਕਰਦੇ ਸਟਾਫ ਦਾ ਡਾਟਾ ਮਿਤੀ 06.01.2023 ਤੱਕ ਭਰਨ ਸਬੰਧੀ ਪੰਜਾਬ ਪੋਰਟਲ ਖੋਲਿਆ ਗਿਆ ਸੀ। ਉਕਤ ਪਾਲਿਸੀ ਦੀ ਰੋਸ਼ਨੀ ਵਿਚ ਕਰਮਚਾਰੀਆਂ ਵੱਲੋਂ ਡਾਟਾ ਭਰਿਆ ਗਿਆ ਹੈ । 

HOLIDAY ALERT: ਸ਼ਨੀਵਾਰ ਨੂੰ ਸਮੂਹ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ 

ਪਾਲਿਸੀ ਮਿਤੀ 07-10-2023 ਦੀ ਰੋਸ਼ਨੀ ਵਿੱਚ ਪੰਜਾਬ ਸਰਕਾਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਨ੍ਹਾਂ ਬਲਾਕ ਅਤੇ ਸਕੂਲ ਪੱਧਰ ਤੇ ਕੰਟਰੈਕਟ ਤੇ ਕੰਮ ਕਰਦੇ ਸਟਾਫ ਦਾ ਡਾਟਾ, ਪਾਲਿਸੀ ਦੀਆਂ ਵੱਖ-ਵੱਖ ਮਦਾਂ ਦੀ ਰੋਸ਼ਨੀ ਵਿਚ ਵੈਰੀਫਾਈ ਕਰਨ ਅਤੇ ਸਡਿਊਲ ਬੀ ਅਨੁਸਾਰ ਰਜਿਸਟਰ ਤਿਆਰ ਕਰਨ ਹਿੱਤ ਹੇਠ ਲਿਖੇ ਅਨੁਸਾਰ ਕਮੇਟੀ ਗਠਨ ਕੀਤੀ ਜਾਵੇ। 

ਕਮੇਟੀ ਦੇ ਗਠਨ ਸਬੰਧੀ 


ਕਮੇਟੀ ਦਾ ਗਠਨ ਕਰਨ ਉਪਰੰਤ ਮੁੱਖ ਦਫਤਰ ਨੂੰ ਸੂਚਿਤ ਕਰਨਾ ਯਕੀਨੀ ਬਣਾਉਣ ਅਤੇ ਪਾਲਿਸੀ ਅਨੁਸਾਰ ਵੈਰੀਫਿਕੇਸ਼ਨ ਦਾ ਕੰਮ ਪੱਤਰ ਜਾਰੀ ਹੋਣ ਦੇ 15 ਦਿਨਾਂ ਦੇ ਅੰਦਰ- ਅੰਦਰ ਮੁਕੰਮਲ ਕਰਨਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ । 


ਪਾਲਿਸੀ ਵਿੱਚ ਦਰਜ ਵੱਖ ਵੱਖ ਮਦਾਂ ਦੀ ਰਚਨਾ ਵਿੱਚ ਵੈਗਰਿਕਸਨ ਦਾ ਕੰਮ ਈ ਪੰਜਾਬ ਪੋਰਟਲ ਤੇ ਆਨ ਲਾਈਨ ਕੀਤਾ ਜਾਵੇਗਾ। ਇਸ ਸਬੰਧੀ ਲੋੜੀਦੀਆਂ ਹਦਾਇਤ ਜ਼ਿਲ੍ਹਾ ਸਿੱਖਿਆ ਅਫਸਰਜ਼ ਨੂੰ ਵੱਖਰੇ ਤੌਰ ਤੇ ਈਮੇਲ ਰਾਹੀਂ ਭੇਜ ਦਿੱਤੀਆਂ ਜਾਣਗੀਆਂ। DOWNLOAD OFFICIAL NOTIFICATION HERE School holiday

PUNJAB SCHOOL HOLIDAYS IN MARCH 2024: ਮਾਰਚ ਮਹੀਨੇ ਸਕੂਲਾਂ ਵਿੱਚ ਛੁਟੀਆਂ ਦੀ ਸੂਚੀ

PUNJAB SCHOOL HOLIDAYS IN MARCH 2024: 10 ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ/ਆਫਿਸ । ਦੇਖੋ ਛੁਟੀਆਂ ਦੀ ਸੂਚੀ  ਮਾਰਚ ਮਹੀਨੇ ਕੁੱਲ 8  ਦਿਨ ਸਕੂਲ ਬੰਦ ਰਹਿਣਗੇ। ...

Trends

RECENT UPDATES