PSEB PRE BOARD OFFICIAL DATESHEET: ਸਿੱਖਿਆ ਬੋਰਡ ਵੱਲੋਂ ਪ੍ਰੀ ਬੋਰਡ ਡੇਟ ਸ਼ੀਟ ਜਾਰੀ, 20 ਜਨਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB PRE BOARD OFFICIAL DATESHEET: ਸਿੱਖਿਆ ਬੋਰਡ ਵੱਲੋਂ ਪ੍ਰੀ ਬੋਰਡ ਡੇਟ ਸ਼ੀਟ ਜਾਰੀ, 20 ਜਨਵਰੀ ਤੋਂ ਪ੍ਰੀਖਿਆਵਾਂ ਸ਼ੁਰੂ 

ਚੰਡੀਗੜ੍ਹ, 12 ਜਨਵਰੀ 

ਸਲਾਨਾ ਪ੍ਰੀਖਿਆਵਾਂ 2023 ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮਿਤੀ ਜਨਵਰੀ 20, 2023 ਤੋਂ ਰਾਜ ਦੇ ਸਰਕਾਰੀ ਸਕੂਲਾਂ ਦੇ ਸਿਰਫ਼ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਲਈ ਪ੍ਰੀ-ਬੋਰਡ ਪ੍ਰੀਖਿਆ ਕਰਵਾਈ ਜਾਣੀ ਹੈ।ਇਸ ਸੰਬੰਧੀ ਪੰਜਵੀ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ(ਸਾਰੇ ਸਟਰੀਮ) ਜਮਾਤਾਂ ਲਈ ਸਾਂਝੇ ਤੌਰ ਤੇ ਸਿੱਖਿਆ ਵਿਭਾਗ ਵੱਲੋਂ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ।



ਸਕੂਲ ਮੁੱਖੀਆਂ ਨੂੰ  ਡੇਟ ਸ਼ੀਟ ਵਿੱਚ ਦਰਸ਼ਾਏ ਵਿਸ਼ਿਆਂ ਤੋਂ ਇਲਾਵਾ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਚੁਣੇ ਗਏ ਵਾਧੂ ਵਿਸ਼ੇ ਦੀ ਡੇਟ ਸ਼ੀਟ ਆਪਣੇ ਪੱਧਰ ਤੇ ਬਣਾਉਣ ਅਤੇ ਯਕੀਨੀ ਬਣਾਉਣ  ਕਿ ਸਾਰੇ ਵਿਦਿਆਰਥੀਆਂ ਦੀ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਮਿਤੀ 02.02.2023 ਤੱਕ ਮੁਕੰਮਲ ਹੋਣ  ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।


PSEB BOARD EXAM SYALLABUS 

 ਪੰਜਵੀਂ, ਅਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਪ੍ਰੀ-ਬੋਰਡ ਪ੍ਰੀਖਿਆ ਪੂਰੇ ਸਿਲੇਬਸ ( download here) ਵਿੱਚੋਂ ਲਈ ਜਾਵੇਗੀ। ਸਕੂਲ ਮੁੱਖੀਆਂ ਨੂੰ ਆਪਣੇ ਪੱਧਰ ਤੇ ਸੰਬੰਧਤ ਵਿਸ਼ਾ ਅਧਿਆਪਕਾਂ ਤੋਂ ਪ੍ਰੀ-ਬੋਰਡ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਤਿਆਰ ਕਰਵਾਉਣ ਜਿਸਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤਾ ਗਿਆ,  ਨਵੇਂ ਪੈਟਰਨ ਮੁਤਾਬਿਕ ਪੂਰੇ ਅੰਕਾਂ ਦਾ ਹੋਣਾ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।


PSEB PRE BOARD DATESHEET TIME OF EXAM 

ਪ੍ਰੀਖਿਆ ਦਾ ਸਮਾਂ ਸਵੇਰੇ 10.30 ਤੋਂ 01.30 ਵਜੇ ਤੱਕ ਹੋਵੇਗਾ।


ਸਕੂਲ ਮੁੱਖੀ, ਪ੍ਰੀ-ਬੋਰਡ ਦਾ ਪੇਪਰ ਹੋਣ ਉਪਰੰਤ ਉੱਤਰ ਪੱਤਰੀਆਂ ਵਿਸ਼ਾ ਅਧਿਆਪਕ ਦੁਆਰਾ ਨਾਲੋ ਨਾਲ ਚੈੱਕ ਕਰਵਾ ਕੇ, ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕਾਂ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ ਪੋਰਟਲ/ਲਿੰਕ/ਗੂਗਲ ਸ਼ੀਟ ਵਿੱਚ ਦੋ ਦਿਨ ਦੇ ਅੰਦਰ-ਅੰਦਰ upload ਕਰਨਾ ਯਕੀਨੀ ਬਣਾਉਣਗੇ।


ਮੁਕੰਮਲ ਨਤੀਜਾ ਮਿਤੀ 05.02.2023 ਤੱਕ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ link ਤੇ upload ਕਰਨਾ ਜ਼ਰੂਰੀ 


ਸਕੂਲ ਮੁੱਖੀ ਪ੍ਰੀ-ਬੋਰਡ ਪ੍ਰੀਖਿਆ ਖਤਮ ਹੋਣ ਉਪਰੰਤ ਸਾਰੇ ਵਿਸ਼ਿਆਂ ਦਾ ਮੁਕੰਮਲ ਨਤੀਜਾ ਮਿਤੀ 05.02.2023 ਤੱਕ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ link ਤੇ upload ਕਰਵਾਉਣਾ ਯਕੀਨੀ ਸਬੰਧਤ ਡੀ.ਐਮ.(ਆਈ.ਸੀ.ਟੀ.) ਇਸ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਵਾਉਣਗੇ।

PSEB PRE BOARD EXAM DATESHEET, CHECKING BY EDUCATION OFFICIAL 

ਇਸ ਪੂਰੀ ਪ੍ਰੀ-ਬੋਰਡ ਪ੍ਰੀਖਿਆ ਦੌਰਾਨ ਸਮੂਹ ਮੁੱਖ ਦਫ਼ਤਰ ਦੇ ਅਧਿਕਾਰੀ, DEO(Sec), DEO (EE), Dy DEO (SE/EE) ਅਤੇ School Evaluation and Suppot ਦੀ ਟੀਮਾਂ ਵੱਲੋਂ ਸਕੂਲਾਂ ਨੂੰ visit ਕੀਤਾ ਜਾਵੇਗਾ ਅਤੇ ਇਹ ਟੀਮਾਂ ਵਿਭਾਗ ਵੱਲੋਂ ਜਾਰੀ tracker ਵਿੱਚ ਰੋਜਾਨਾ ਰਿਪੋਰਟ upload ਕਰਨਗੀਆਂ।


ਇਸ ਪ੍ਰੀਖਿਆ ਦੇ ਆਧਾਰ ਤੇ ਹੀ CCE/INA ਦੇ ਅੰਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੋਰਟਲ ਤੇ ਭਰੇ ਜਾਣੇ ਹਨ। ਇਸ ਲਈ PSEB ਵੱਲੋਂ ਜਾਰੀ ਹਦਾਇਤ ਅਨੁਸਾਰ ਸਮੂਹ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦਾ CCE/INA ਦੇ ਅੰਕ PSEB ਦੇ ਪੋਰਟਲ ਤੇ ਮਿਤੀ 25-02-2023 ਤੱਕ upload ਕਰਨਾ ਵੀ ਯਕੀਨੀ ਬਣਾਉਣਗੇ।


PRE BOARD EXAM DATESHEET 5TH , 8TH AND 10TH 



PSEB PRE BOARD EXAM DATESHEET 10+2 ( 12 ਵੀਂ ਜਮਾਤ ਡੇਟ ਸ਼ੀਟ)  DOWNLOAD HERE  





PSEB BOARD EXAM IMPORTANT LINKS 2023



PSEB DATESHEET EXAM 2023: DOWNLOAD HERE 

PSEB STRUCTURE OF QUESTION PAPER DOWNLOAD HERE

PSEB SYALLABUS ALL CLASSES DOWNLOAD HERE 


ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ:

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

PUNJAB NEWS ONLINE APP: ਪੰਜਾਬ ਨਿਊਜ਼ ਆਨਲਾਈਨ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ 


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends