PSEB PRACTICAL DATESHEET 2023: 23 ਜਨਵਰੀ ਤੋਂ ਸ਼ੁਰੂ ਹੋਣਗੀਆਂ ਪ੍ਰੈਕਟੀਕਲ ਪ੍ਰੀਖਿਆਵਾਂ, ਡੇਟ ਸੀਟ ਜਾਰੀ
ਮੋਹਾਲੀ 16 ਜਨਵਰੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੋਕੇਸ਼ਨਲ ਅਤੇ NSQF ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 23 ਜਨਵਰੀ 2023 ਤੋਂ 1ਫਰਵਰੀ 2023 ਤੱਕ ਲਈਆਂ ਜਾਣਗੀਆਂ।
PSEB 10TH PRACTICAL DATESHEET 2023
