Punjab school free test new link @Pbschool free test: ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਆਨਲਾਈਨ ਟੈਸਟ , ਨਵਾਂ ਲਿੰਕ ਜਾਰੀ

PB SCHOOL FREE TEST  LINK 

PB SCHOOL 1 FREE TEST GURU 

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 9ਵੀਂ  ਜਮਾਤ ਤੋਂ ਬਾਰਵੀਂ ਜਮਾਤ ਤੱਕ ਆਨਲਾਈਨ ਪਰੈਕਟਿਸ ਟੈਸਟ ਲਏ ਜਾ ਰਹੇ ਹਨ। ਇਸ ਸਬੰਧੀ ਡੇਟ ਸੀਟ ਜਾਰੀ ਕੀਤੀ ਗਈ ਹੈ। ਇਹ ਟੈਸਟ 9 ਜਨਵਰੀ 2023 ਤੋਂ ਸ਼ੁਰੂ ਹੋ ਗਏ ਹਨ। ਇਹਨਾਂ ਟੈਸਟਾਂ ਲਈ ਨਵਾਂ ਲਿੰਕ ਜਾਰੀ ਕਰ ਦਿੱਤਾ ਗਿਆ ਹੈ। ਇਸ ਟੈਸਟ ਲਈ 2 ਲਿੰਕ ਜਾਰੀ ਕੀਤੇ ਗਏ ਹਨ, ਵਿਦਿਆਰਥੀ ਦੀ ਸਹੂਲਤ ਲਈ ਇਹ ਲਿੰਕ ਹੇਠਾਂ ਦਿੱਤੇ ਗਏ ਹਨ।  PBSCHOOL FREE TEST DATESHEET DOWNLOAD HERE 


ਸਮੂਹ ਵਿਦਿਆਰਥੀ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਆਪਣੇ ਸਕੂਲ ਆਈਡੀ ਅਤੇ ਜਨਮ ਮਿਤੀ ਦਰਜ ਕਰਕੇ ਲਾਗਿਨ ਕਰ ਸਕਦੇ ਹਨ। 

ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ:

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

PUNJAB NEWS ONLINE APP: ਪੰਜਾਬ ਨਿਊਜ਼ ਆਨਲਾਈਨ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ 




HOW TO LOGIN PB SCHOOL FREE TEST 

 INSTRUCTIONS -For STUDENTS

1. Go to  the link for test : link 1 click here  

Link 2 click here 

2. Enter your Student ID and School Code OR Date of Birth and Sign In

3. Select Academic section from the list

4. Select take test from Active list of tests.

5. Select Start test from bottom of the screen.

6. After marking answer click next question.

7. To submit the test On Computer Submit option available in - right side of the screen

On Mobile - Click on menu on top left of

screen and click submit

8. After submission test report will be available after 9.00 pm.


Go to the link for test : 
Enter your Student ID and School Code OR Date of Birth and Sign In
Select Academic section from the list

https://pbschool.free text.guru/




Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends