Pbschool free test Date sheet Download here

PB SCHOOL FREE TEST GURU LINK 
PB SCHOOL 1 FREE TEST GURU 

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 9ਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਆਨਲਾਈਨ ਪਰੈਕਟਿਸ ਟੈਸਟ ਲਏ ਜਾ ਰਹੇ ਹਨ। ਇਸ ਸਬੰਧੀ ਡੇਟ ਸ਼ੀਟ ਹਫ਼ਤਾ ਪਹਿਲਾਂ  ਜਾਰੀ  ਕੀਤੀ ਗਈ ਸੀ ( download here)  ਇਹ ਟੈਸਟ 9 ਜਨਵਰੀ 2023 ਤੋਂ ਸ਼ੁਰੂ ਹੋਏ  ਅਤੇ ਇਹਨਾਂ ਟੈਸਟਾਂ ਲਈ ਲਿੰਕ ਜਾਰੀ  ਕੀਤਾ  ਗਿਆ ਸੀ , 9 ਜਨਵਰੀ ਨੂੰ ਵੈਬਸਾਈਟ ਨਹੀਂ ਚਲਣ ਤੇ ਫਿਰ ਦੂਜਾ ਲਿੰਕ ਜਾਰੀ ਕੀਤਾ ਗਿਆ। ਇਸ ਲਿੰਕ ਤੇ ਵੀ ਵਿਦਿਆਰਥੀ ਆਨਲਾਈਨ ਟੈਸਟ ਨਹੀਂ ਦੇ ਸਕੇ ਕਿਉਂਕਿ ਇਹ ਲਿੰਕ ਵੀ ਸਾਰਾ ਦਿਨ ਨਹੀਂ ਖੁੱਲ੍ਹਿਆ।



ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ:

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

PUNJAB NEWS ONLINE APP: ਪੰਜਾਬ ਨਿਊਜ਼ ਆਨਲਾਈਨ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ 

ਅਧਿਆਪਕ ਜਥੇਬੰਦੀਆਂ ਵੱਲੋਂ ਇਹਨਾਂ ਟੈਸਟਾਂ ਨੂੰ ਬੇਲੋੜਾ ਕਰਾਰ ਦਿੱਤਾ ਹੈ, ਕਿਉਂਕਿ ਇਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਬਹੁਤਾ ਸਮਾਂ ਬਰਬਾਦ ਹੋਇਆ ਹੈ। ਇਸਦੇ ਨਾਲ ਹੀ ਪ੍ਰੀ ਬੋਰਡ ਪ੍ਰੀਖਿਆਵਾਂ ਵੀ ਜਨਵਰੀ ਦੇ ਦੂਜੇ ਹਫ਼ਤੇ ਸ਼ੁਰੂ ਹੋਣ ਜਾ ਰਹੀਆਂ ਹਨ ਇਹਨਾਂ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਕੀਤੀ ਗਈ ਹੈ ( download here)।  ਬੋਰਡ ਪ੍ਰੀਖਿਆਵਾਂ ਦੀ ਤਿਆਰੀ ਲਈ ਸੈਂਪਲ ਪੇਪਰ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ। 

ਇਸ ਟੈਸਟ ਲਈ 2 ਲਿੰਕ ਜਾਰੀ ਕੀਤੇ ਗਏ ਹਨ, ਵਿਦਿਆਰਥੀ ਦੀ ਸਹੂਲਤ ਲਈ ਇਹ ਲਿੰਕ ਹੇਠਾਂ ਦਿੱਤੇ ਗਏ ਹਨ। 

 

HOW TO LOGIN PB SCHOOL FREE TEST 

Go to  the link for test : link 1 click here  

Link 2 click here 

pbschool1.freetest.guru 
 freetest guru punjab school https.//pbschool.freetest.guru

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends