OLD PENSION SCHEME PUNJAB: ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਲਿਆ ਵੱਡਾ ਫੈਸਲਾ

OLD PENSION SCHEME PUNJAB

ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਲਿਆ ਵੱਡਾ ਫੈਸਲਾ

ਚੰਡੀਗੜ੍ਹ, 27 ਜਨਵਰੀ 2023 ( pbjobsoftoday) 

ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੀ ਉਡੀਕ ਕਰ ਰਹੇ ਮੁਲਾਜ਼ਮਾਂ ਲਈ ਵੱਡੀ ਖੱਬਰ ਹੈ। ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਵਿੱਤੀ ਸੰਸਾਧਨਾਂ ਨੂੰ ਧਿਆਨ ਵਿਚ ਰੱਖਦੇ ਹੋਏ Standard Operating Procedure ਬਣਾਉਣ ਤੇ ਵਿਚਾਰ ਕਰਨ ਲਈ ਹੇਠ ਲਿਖੇ ਅਧਿਕਾਰੀਆਂ ਦੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ :  



ਸ੍ਰੀ ਵੀ.ਕੇ ਜੂਆ, ਆਈ.ਏ.ਐਸ. ਮੁੱਖ ਸਕੱਤਰ ਇਸ ਕਮੇਟੀ ਦੇ  ਚੇਅਰਮੈਨ  ਲਗਾਏ ਗਏ ਹਨ। ਕੇ.ਏ.ਪੀ. ਸਿਨਹਾ, ਆਈ.ਏ.ਐਸ. ਵਧੀਕ ਮੁੱਖ ਸਕੱਤਰ, ਮਾਲ ਵਿਭਾਗ,   ਮੈਂਬਰ , ਸ੍ਰੀ ਅਜੋਏ ਕੁਮਾਰ ਸਿਨਹਾ, ਆਈ.ਏ.ਐਸ. ਪ੍ਰਮੁੱਖ ਸਕੱਤਰ, ਵਿੱਤ ਵਿਭਾਗ, ਮੈਂਬਰ , ਸ੍ਰੀ ਅਭਿਨਵ ਤ੍ਰਿਖਾ, ਆਈ.ਏ.ਐਸ. ਮਿਸ਼ਨ ਡਾਇਰੈਕਟਰ, ਐਨ.ਐਚ.ਐਮ. ਮੈਂਬਰ ਮੈਂਬਰ  ਅਤੇ ਡਾਇਰੈਕਟਰ (ਵਿੱਤ), ਪੀ.ਐਸ.ਪੀ.ਸੀ.ਐਲ.  ਨੂੰ  ਇਸ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। 

ਇਹ ਕਮੇਟੀ ਆਪਣੀਆਂ ਸਿਫਾਰਿਸ਼ਾਂ ਕੈਬਨਿਟ ਸਬ ਕਮੇਟੀ ਨੂੰ ਵਿਚਾਰਨ ਹਿੱਤ ਪੇਸ਼ ਕਰੇਗੀ।  



💐🌿Follow us for latest updates 👇👇👇

RECENT UPDATES

Trends