ਹਾਈਕੋਰਟ ਦੇ ਹੁਕਮ : 17 ਕਮੇਟੀਆਂ ਸਿੱਖਿਆ ਵਿਭਾਗ,ਚ ਭਰਤੀ ਉਮੀਦਵਾਰਾਂ ਦੇ ਰਿਕਾਰਡ ਦੀ ਕਰਨਗੀਆਂ ਜਾਂਚ

 ਹਾਈਕੋਰਟ ਦੇ ਹੁਕਮਾਂ ਅਨੁਸਾਰ ਸਿੱਖਿਆ ਵਿਭਾਗ,ਚ ਭਰਤੀ ਉਮੀਦਵਾਰਾਂ ਦੇ ਰਿਕਾਰਡ ਦੀ ਜਾਂਚ  , 17 ਕਮੇਟੀਆਂ ਦਾ ਗਠਨ 

ਚੰਡੀਗੜ੍ਹ, 27 ਜਨਵਰੀ ( PBJOBSOFTODAY)

ਸਿੱਖਿਆ ਵਿਭਾਗ ਅਧੀਨ ਸਾਲ 2020 ਤੋਂ ਸਾਲ 2022 ਤੱਕ ਵੱਖ-ਵੱਖ ਕਾਡਰਾਂ ਦੀ ਭਰਤੀ ਕੀਤੇ ਗਏ ਵੱਖ-ਵੱਖ ਕਾਡਰਾਂ ਦੀ ਭਰਤੀ ਕੀਤੇ ਗਏ ਉਮੀਦਵਾਰਾਂ ਦੀਆਂ ਸਕਰੂਟਨੀ ਦੇ ਰਿਕਾਰਡ ਦੀ ਪੜਤਾਲ ਕਰਨ ਲਈ  ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਊਟੀ ਮਿਤੀ 27.01.2023 ਤੋਂ ਕੰਮ ਪੂਰਾ ਹੋਣ ਤੱਕ ਦਫ਼ਤਰ, ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵਿਖੇ ਲਗਾਈ ਗਈ ਹੈ।



ਇਹ ਡਿਊਟੀ  ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇੱਕ ਕੋਰਟ ਕੇਸ ਵਿੱਚ ਦਿੱਤੇ ਗਏ ਆਦੇਸ਼ਾਂ ਦੇ ਸਨਮੁਖ ਮਾਨਯੋਗ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਲਗਾਈ ਜਾ ਰਹੀ ਹੈ।  

DOWNLOAD COMPLETE LIST HERE 

RECENT UPDATES

School holiday

PUNJAB ANGANWADI DISTT WISE MERIT LIST 2023 : LINK FOR ANGANWADI MERIT LIST , ਇਸ ਦਿਨ ਜਾਰੀ ਹੋਵੇਗੀ ਆਂਗਣਵਾੜੀ ਵਰਕਰਾਂ ਦੀ ਮੈਰਿਟ ਸੂਚੀ

PUNJAB ANGANWADI MERIT LIST 2023 : ਪੰਜਾਬ ਆਂਗਣਵਾੜੀ ਮੈਰਿਟ ਲਿਸਟ 2023   ਪੰਜਾਬ  ਵਿਚ 1016 ਆਂਗਣਵਾੜੀ ਵਰਕਰਾਂ (ਮੇਨ), 129 ਮਿੰਨੀ ਆਂਗਣਵਾੜੀ ਵਰਕਰਾਂ ਅਤੇ  45...