ਵੱਡੀ ਖੱਬਰ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 27 ਜਨਵਰੀ ਨੂੰ..

ਵੱਡੀ ਖੱਬਰ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 27 ਜਨਵਰੀ ਨੂੰ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨਗੇ।

ਆਨੰਦਪੁਰ ਸਾਹਿਬ 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੱਲ 27 ਜਨਵਰੀ ਨੂੰ ਚਾਰ ਜਗ੍ਹਾ 1. ਭਾਲਣ 10.30 ਸਵੇਰੇ 2.ਸਹਿਜੋਵਾਲ 11.00 ਸਵੇਰੇ 3.ਨੰਗਲ (ਰਾਜਨਗਰ)11.45 ਸਵੇਰੇ 4. ਕੀਰਤਪੁਰ ਸਾਹਿਬ 12.30 ਦੁਪਹਿਰ ਵਿੱਖੇ ਆਮ ਆਦਮੀ ਕਲੀਨਿਕ ਹਲਕਾ ਵਾਸੀਆਂ ਨੂੰ ਸਪੁਰਦ ਕੀਤੇ ਜਾਣਗੇ। 



ਇਸ ਮੌਕੇ 'ਤੇ ਸਿੱਖਿਆ ਮੰਤਰੀ ਵੱਲੋਂ  ਸਮੂਹ ਹਲਕਾ ਨਿਵਾਸਿਆਂ ਨੂੰ ਬੇਨਤੀ ਕੀਤੀ ਹੈ ਕਿ  ਆਪਣੇ ਨੇੜ ਨਵੇਂ ਖੁੱਲ ਰਹੇ ਆਮ ਆਦਮੀ ਕਲੀਨਿਕ 'ਚ ਜਰੂਰ ਸ਼ਿਰਕਤ ਕਰੋ ਤੇ ਇਸ ਇਤਿਹਾਸਿਕ ਪੱਲ ਦਾ ਹਿੱਸਾ ਬਣੋ।  





Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends