ਮੌਸਮ ਪੰਜਾਬ: ਮੌਸਮ ਵਿਭਾਗ ਵੱਲੋਂ 5 ਦਿਨਾਂ ਲਈ ਮੌਸਮ ਦੀ ਭਵਿੱਖਬਾਣੀ, ਇੱਕ ਵਾਰ ਫਿਰ ਤੋਂ ਮੀਂਹ ਸ਼ੁਰੂ


ਚੰਡੀਗੜ੍ਹ, 28 ਜਨਵਰੀ : ਸੂਬੇ 'ਚ ਇਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਇਸ ਨਾਲ ਐਤਵਾਰ ਤੋਂ ਮੌਸਮ ਬਦਲ ਸਕਦਾ ਹੈ। ਦੋ ਦਿਨ ਤੇਜ਼ ਹਵਾ ਚੱਲ ਸਕਦੀ ਹੈ। ਬਾਰਿਸ਼ ਨਾਲ ਗੜੇਮਾਰੀ ਦੀ ਸੰਭਾਵਨਾ ਹੈ। ਪੱਛਮੀ ਸਿਸਟਮ  ਪਾਕਿਸਤਾਨ ਪਹੁੰਚੇਗਾ ਜਿਸ ਨਾਲ ਅੱਜ  ਲਹਿੰਦੇ ਪੰਜਾਬ ਚ ਟੁੱਟਵੀਂ ਬੱਦਲਵਾਹੀ ਨਾਲ ਕਿਤੇ-ਕਿਤੇ ਮੀਂਹ ਪਵੇਗਾ। ਹਲਕੀ ਜਿਹੀ ਬੱਦਲਵਾਹੀ ਚੜ੍ਹਦੇ ਪੰਜਾਬ ਦੇ ਓੁੱਤਰ-ਪੱਛਮੀ ਜਿਲ੍ਹਿਆਂ ਚ ਵੀ ਵੇਖੀ ਜਾਵੇਗੀ।



ਅੱਜ ਦੁਪਹਿਰ ਤੇ ਸ਼ਾਮ ਤੋਂ ਗੁਜਰਾਤ ਤੇ ਦੱਖਣੀ ਰਾਜਸਥਾਨ ਤੋਂ ਪਹਿਲੀ ਤਕੜੀ ਕਾਰਵਾਈ ਤਕੜੇ ਗਰਜ/ਲਿਸ਼ਕ ਵਾਲੇ ਬੱਦਲਾਂ ਨਾਲ ਮੀਂਹ ਤੇ ਗੜ੍ਹੇਮਾਰੀ ਨਾਲ ਹੋ ਜਾਵੇਗੀ। ਜੋਕਿ ਓੁੱਤਰ ਵੱਲ ਤੇਜੀ ਨਾਲ ਵੱਧ ਦੀ ਹੋਈ ਦੱਖਣੀ ਹਰਿਆਣੇ ਤੇ ਦਿੱਲੀ ਤੱਕ ਵੀ ਅੱਪੜ ਸਕਦੀ ਹੈ ਤੇ ਸ਼ਾਮੀ ਬੱਦਲਵਾਹੀ ਪੰਜਾਬ ਦੇ ਕੁਝ ਇਲਾਕਿਆ ਨੂੰ ਕਵਰ ਕਰ ਸਕਦੀ ਹੈ। 

GDS RECRUITMENT 2023: ਗ੍ਰਾਮੀਣ ਡਾਕ ਸੇਵਕਾਂ 40889 ਅਸਾਮੀਆਂ ਤੇ ਭਰਤੀ, ਇੰਜ ਕਰੋ ਅਪਲਾਈ

PICTES EMPLOYEES REGULAR: ਪੰਜਾਬ ਸਰਕਾਰ ਵੱਲੋਂ ਪਿਕਟਸ ਸੁਸਾਇਟੀ ਅਧੀਨ ਕੰਮ ਕਰਦੇ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ,

PSSSB RECRUITMENT 2023: ਗਰੁੱਪ ਸੀ ਦੀਆਂ 1317 ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ


ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ 29 ਅਤੇ 30 ਜਨਵਰੀ ਨੂੰ ਮੀਂਹ ਪੈਣ  ਯੈਲੋ ਅਲਰਟ ਵੀ ਜਾਰੀ ਕੀਤਾ ਹੈ।ਵਿਭਾਗ ਮੁਤਾਬਕ ਸ਼ਨਿਚਰਵਾਰ ਨੂੰ ਸੀਤ ਲਹਿਰ ਦੀ ਸਥਿਤੀ ਰਹਿਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਕਾਰਨ ਦਿਨ ਦੇ ਤਾਪਮਾਨ 'ਚ ਕਮੀ ਆਏਗੀ, ਜਦਕਿ ਰਾਤ ਦਾ ਤਾਪਮਾਨ ਵਧੇਗਾ। ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ 'ਚ ਪੱਛਮੀ ਗੜਬੜੀ ਦਾ ਅਸਰ ਵੱਧ ਰਹੇਗਾ। ਮੌਸਮ ਵਿਭਾਗ ਵੱਲੋਂ 5 ਦਿਨਾਂ ਲਈ ਮੌਸਮ ਦੀ ਭਵਿੱਖਬਾਣੀ ਵੀ ਜਾਰੀ ਕੀਤੀ ਹੈ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends