HOLIDAYS ALERT: ਰੱਖੜ ਪੁੰਨਿਆ ਦਾ ਮੇਲਾ-ਜ਼ਿਲ੍ਹਾ ਕਮਿਸ਼ਨਰ ਵੱਲੋਂ ਸਕੂਲਾਂ ਵਿੱਚ 3 ਦਿਨਾਂ ਛੁੱਟੀ ਦੇ ਹੁਕਮ ਜਾਰੀ

 ਅਮ੍ਰਿਤਸਰ 10 ਅਗਸਤ 2022: 

ਦਫਤਰ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਹੁਕਮ ਜਾਰੀ ਕੀਤੇ ਹਨ  ਕਿ ਰੱਖੜ ਪੁੰਨਿਆ ਦੇ ਮੇਲੇ ਸਬੰਧੀ ਬਾਬਾ ਬਕਾਲਾ ਕਸਬੇ ਵਿਚ ਸਥਿਤ ਸਰਕਾਰੀ ਅਤੇ ਪ੍ਰਾਈਵੇਟ ਦੇ ਸਕੂਲਾਂ ਵਿਚ ਮਿਤੀ 11.08.2022 ਤੋਂ ਮਿਤੀ 13,08,2022 ਤੱਕ ਸਥਾਨਕ ਛੁੱਟੀ ਘੋਸ਼ਿਤ ਕੀਤੀ ਗਈ ਹੈ। For more details read official notification here11 ਵਜੇ ਦੀ ਥਾਂ 10 ਵਜੇ ਲੱਗਣਗੇ ਸਕੂਲ ,

 ਰੱਖੜੀ ਦੇ ਤਿਉਹਾਰ ਕਾਰਨ ਸਕੂਲਾਂ ਵਿੱਚ ਸਵੇਰੇ 2 ਘੰਟੇ ਦੀ ਛੁੱਟੀ ਰਹੇਗੀ

8 ਵਜੇ ਦੀ ਥਾਂ 10 ਵਜੇ ਲੱਗਣਗੇ ਸਕੂਲ 


ਐੱਸ ਏ ਐੱਸ ਨਗਰ 10 ਅਗਸਤ 


ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੱਖੜੀ ਦੇ ਤਿਉਹਾਰ ਦੇ ਸੰਬੰਧ ਵਿੱਚ ਪੰਜਾਬ ਦੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਸਵੇਰੇ 8 ਵਜੇ ਦੀ ਬਜਾਏ 2 ਘੰਟੇ ਦੇਰ ਨਾਲ ਸਵੇਰੇ 10 ਵਜੇ ਲੱਗਣਗੇ।

DPI ਦੀ ਬਦਲੀ ਸਟੇਟਮੈਂਟ:

 ਇਸ ਤੋਂ ਪਹਿਲਾਂ ਡੀਪੀਆਈ ਵੱਲੋਂ ਸਕੂਲਾਂ ਦਾ ਸਮਾਂ 11 ਵਜੇ ਤੋਂ 2 ਵਜੇ ਤੱਕ ਕਿਹਾ ਸੀ।ਸਾਰਾ ਦਿਨ ਸਕੂਲਾਂ ਦੇ ਸਮੇਂ ਸਬੰਧੀ ਅਧਿਆਪਕ ਸੋਸ਼ਲ ਮੀਡੀਆ ਰਾਹੀਂ ਪੱਤਰ ਜਾਰੀ ਕਰਨ ਦੀ ਮੰਗ ਕਰ ਰਹੇ ਸਨ। 

ਸਮੂਹ ਸਕੂਲਾਂ ਨੂੰ ਸਾਰੀ ਛੁੱਟੀ ਨਿਰਧਾਰਿਤ ਸਮੇਂ ਅਨੁਸਾਰ ਹੀ ਹੋਵੇਗੀ।ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਸਦਮਾ ਨਾਨੀ , ਚੰਨਣ ਕੌਰ ਦਾ ਸੰਖੇਪ ਬਿਮਾਰੀ ਮਗਰੋਂ ਹੋਇਆ ਦਿਹਾਂਤ

 ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਸਦਮਾ

ਨਾਨੀ ਜੀ ਚੰਨਣ ਕੌਰ ਦਾ ਸੰਖੇਪ ਬਿਮਾਰੀ ਮਗਰੋਂ ਹੋਇਆ ਦਿਹਾਂਤ

ਨੰਗਲ 10 ਅਗਸਤ ()

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪਹੁੰਚਇਆ ਜਦੋਂ ਉਨ੍ਹਾਂ ਦੇ ਨਾਨੀ ਜੀ ਚੰਨਣ ਕੌਰ (95) ਸੰਖੇਪ ਬਿਮਾਰੀ ਮਗਰੋਂ ਅਕਾਲ ਚਲਾਣਾ ਕਰੇ ਗਏ। ਉਨ੍ਹਾਂ ਦੀ ਅੰਤਿਮ ਸੰਸਾਰਿਕ ਯਾਤਰਾ ਨੰਗਲ ਗ੍ਰਹਿ ਵਿਖੇ ਢਿੱਲੋ ਕੰਪਲੈਕਸ ਰੇਲਵੇ ਰੋਡ ਤੋਂ ਰਵਾਨਾ ਹੋਈ ਅਤੇ ਨੰਗਲ ਸਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਧਾਰਮਿਕ ਰਸਮਾ ਨਾਲ ਕੀਤਾ ਗਿਆ। ਅੱਜ ਹਲਕੇ ਦੇ ਵੱਡੀ ਗਿਣਤੀ ਲੋਕ ਕੈਬਨਿਟ ਮੰਤਰੀ ਦੇ ਨਾਨਕਾ ਪਰਿਵਾਰ ਕੋਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਹੋਏ ਸਨ। ਜਿਨ੍ਹਾਂ ਵਿਚ ਡਾ.ਸੰਜੀਵ ਗੌਤਮ, ਜਿਲ੍ਹਾ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ,ਕੈਪਟਨ ਗੁਰਨਾਮ ਸਿੰਘ, ਦੀਪਕ ਸੋਨੀ ਭਨੂਪਲੀ, ਜਿਲ੍ਹਾਂ ਪ੍ਰਧਾਨ ਵਪਾਰ ਮੰਡਲ ਜਸਵੀਰ ਸਿੰਘ ਅਰੋੜਾ, ਜਸਪ੍ਰੀਤ ਜੇ.ਪੀ, ਸਤੀਸ ਚੋਪੜਾ ਨੰਗਲ ਜੋਨ ਪ੍ਰਧਾਨ, ਹਰਮਿੰਦਰ ਸਿੰਘ ਢਾਹੇ, ਰਾਮ ਕੁਮਾਰ ਮੁਕਾਰੀ, ਸੂਬੇਦਾਰ ਰਾਜਪਾਲ, ਦਵਿੰਦਰ ਸਿੰਘ ਸਿੰਦੂ, ਜੁਝਾਰ ਸਿੰਘ, ਪਰਮਿੰਦਰ ਜਿੰਮੀ, ਪ੍ਰੇਮ ਸਿੰਘ ਮੋਹੀਵਾਲ ਸ਼ਾਮਲ ਹਨ।

ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਠੇਕਾ ਯੂਨੀਅਨ ਦੀਆਂ ਵੱਖ ਵੱਖ ਮੰਗਾਂ ਸਬੰਧੀ ਮੀਟਿੰਗ 11 ਅਗਸਤ ਨੂੰ

 ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਠੇਕਾ ਯੂਨੀਅਨ ਦੀਆਂ ਵੱਖ ਵੱਖ ਮੰਗਾਂ ਸਬੰਧੀ ਮੀਟਿੰਗ 11 ਅਗਸਤ ਨੂੰ  

ਸ੍ਰੀ ਅਨੰਦਪੁਰ ਸਾਹਿਬ 10 ਅਗਸਤ ()

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਠੇਕਾ ਯੂਨੀਅਨ ਦੀਆਂ ਵੱਖ ਵੱਖ ਮੰਗਾਂ ਸਬੰਧੀ ਮੀਟਿੰਗ 11 ਅਗਸਤ ਨੂੰ ਪੰਜਾਬ ਸਿਵਲ ਸਕੱਤਤਰੇਤ ਚੰਡੀਗੜ੍ਹ ਵਿਖੇ ਬੁਲਾਈ ਹੈ।  ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪ੍ਰਧਾਨ ਠੇਕਾ ਯੂਨੀਅਨ ਪੰਜਾਬ ਨੂੰ ਲਿਖੇ ਪੱਤਰ ਨੰ:402, ਮਿਤੀ 25-07-2022 ਰਾਹੀ ਕਿਹਾ ਹੈ ਕਿ ਯੂਨੀਅਨ ਵੱਲੋ ਕੈਬਨਿਟ ਮੰਤਰੀ ਤੋਂ ਮੀਟਿੰਗ ਲਈ ਸਮਾ ਮੰਗਿਆ ਗਿਆ ਹੈ। ਤਹਿਸੀਲਦਾਰ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਪ੍ਰਧਾਨ ਠੇਕਾ ਯੂਨੀਅਨ ਨੂੰ ਕੈਬਨਿਟ ਮੰਤਰੀ ਹਰਜੋਤ ਬੈਂਸ ਨਾਲ 11 ਅਗਸਤ ਨੂੰ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਤਰੇਤ ਵਿਖੇ ਮੀਟਿੰਗ ਲਈ ਸੱਦਾ ਦਿੱਤਾ ਹੈ।

CURRENT AFFAIRS 10TH AUGUST IN PUNJABI

CURRENT AFFAIRS 10TH AUGUST 

ਸਵਾਲ: ਹਾਲ ਹੀ ਵਿੱਚ ਲੱਦਾਖ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹੈ?

ਜਵਾਬ. ਦਲਾਈ ਲਾਮਾ


ਪ੍ਰ: ਕਿਸ ਦੇਸ਼ ਨੇ ਹਾਲ ਹੀ ਵਿੱਚ 'ਦਨੂਰੀ' ਨਾਮ ਦਾ ਚੰਦਰਯਾਨ ਮਿਸ਼ਨ ਲਾਂਚ ਕੀਤਾ ਹੈ?

ਜਵਾਬ. ਦੱਖਣੀ ਕੋਰੀਆ


Q. ਹਾਲ ਹੀ ਵਿੱਚ CSIR ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਕੌਣ ਬਣੀ ਹੈ?

  ਜਵਾਬ. ਨੱਲਥੰਬੀ ਕਲਾਈਸੇਲਵੀ


ਸਵਾਲ. ਹਾਲ ਹੀ ਵਿੱਚ ਭਾਰਤ ਦਾ 75ਵਾਂ ਗ੍ਰੈਂਡਮਾਸਟਰ ਕੌਣ ਬਣਿਆ ਹੈ?

ਜਵਾਬ. ਵੀ ਪ੍ਰਣਵ


Q. ਹਾਲ ਹੀ ਵਿੱਚ ਗੁਸਤਾਵੋ ਪੈਟਰੋ ਕਿਸ ਦੇਸ਼ ਦੇ ਪਹਿਲੇ ਖੱਬੇਪੱਖੀ ਰਾਸ਼ਟਰਪਤੀ ਬਣੇ ਹਨ?

ਜਵਾਬ. ਕੋਲੰਬੀਆ


ਸਵਾਲ: ਹਾਲ ਹੀ ਵਿੱਚ 'ਭਾਰਤ ਛੱਡੋ ਅੰਦੋਲਨ ਦਿਵਸ' ਕਦੋਂ ਮਨਾਇਆ ਗਿਆ ਹੈ?

ਜਵਾਬ. 8 ਅਗਸਤ


Question: ਹਾਲ ਹੀ ਵਿੱਚ FIDE ਦੇ ਨਵੇਂ ਉਪ ਪ੍ਰਧਾਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ?

Answer: ਵਿਸ਼ਵਨਾਥਨ ਆਨੰਦ


ਸਵਾਲ: ਹਾਲ ਹੀ ਵਿੱਚ ਕਿਹੜੀ ਰਾਜ ਸਰਕਾਰ ਨੇ ਅਗਲੇ ਅਕਾਦਮਿਕ ਸਾਲ ਤੋਂ ਸਿੱਖਿਆ ਵਿੱਚ 100 NEP ਲਾਗੂ ਕਰਨ ਦਾ ਐਲਾਨ ਕੀਤਾ ਹੈ?

ਜਵਾਬ. ਗੋਆ


Question:  ਹਾਲ ਹੀ ਵਿੱਚ 'ਕਨਨ ਸੁੰਦਰਮ' ਨੂੰ ਕਿਸ ਦੇਸ਼ ਦੀ ਸਰਕਾਰ ਦੁਆਰਾ ਸ਼ੈਵਲੀਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ?

ਜਵਾਬ. ਫਰਾਂਸ


ਸਵਾਲ: ਇਸਰੋ ਨੇ ਹਾਲ ਹੀ ਵਿੱਚ ਦੇਸ਼ ਦਾ ਸਭ ਤੋਂ ਛੋਟਾ ਰਾਕੇਟ ਕਿੱਥੇ ਲਾਂਚ ਕੀਤਾ ਹੈ?

ਜਵਾਬ. ਆਂਦਰਾ ਪ੍ਰਦੇਸ਼3 DAYS HOLIDAY ANNOUNCED BY DC

 

6635 ਨਵ ਨਿਯੁਕਤ ਅਧਿਆਪਕਾਂ ਦੀ ਸਿਖਲਾਈ ਲਈ ਰਾਜ ਪੱਧਰੀ ਸਿਖਲਾਈ ਵਰਕਸ਼ਾਪ ਦਾ ਦੂਜਾ ਗੇੜ ਸਮਾਪਤ

 6635 ਨਵ ਨਿਯੁਕਤ ਅਧਿਆਪਕਾਂ ਦੀ ਸਿਖਲਾਈ ਲਈ ਰਾਜ ਪੱਧਰੀ ਸਿਖਲਾਈ ਵਰਕਸ਼ਾਪ ਦਾ ਦੂਜਾ ਗੇੜ ਸਮਾਪਤ 


ਐੱਸ ਏ ਐੱਸ ਨਗਰ 10 ਅਗਸਤ ( )

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਦੇ ਨਵ ਨਿਯੁਕਤ ਅਧਿਆਪਕਾਂ ਦੀ ਤਿੰਨ ਦਿਨਾ ਇੰਡਕਸ਼ਨ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲਈ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਮੂਹ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਤੇ ਬਲਾਕ ਰਿਸੋਰਸ ਪਰਸਨਾਂ ਨੂੰ ਦੋ ਗੇੜਾਂ ਵਿੱਚ ਸਿਖਲਾਈ ਦਿੱਤੀ ਗਈ ਹੈ। ਦੂਜੇ ਗੇੜ ਦੀ ਸਮਾਪਤੀ ਮੌਕੇ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਸਮੂਹ ਰਿਸੋਰਸ ਪਰਸਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਨਵ-ਨਿਯੁਕਤ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੰਜਾਬ ਸਰਕਾਰ ਵੱਲੋਂ ਗੁਣਾਤਮਿਕ ਸਿੱਖਿਆ ਸੁਧਾਰਾਂ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦੇਣ ਲਈ ਜ਼ਿਲ੍ਹਾ ਅਤੇ ਬਲਾਕ ਰਿਸੋਰਸ ਪਰਸਨਾਂ ਦੀ ਮਹੱਤਵਪੂਰਨ ਭੂਮਿਕਾ ਰਹੇਗੀ। ਇਸ ਲਈ ਸਮੁੱਚੀ ਟੀਮ ਇਕ ਜੁੱਟ ਹੋ ਕੇ ਕਾਰਜਸ਼ੀਲ ਰਹੇ। ਇਸ ਮੌਕੇ ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਡਾ. ਹਰਪਾਲ ਸਿੰਘ ਬਾਜਕ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ, ਲਵਜੀਤ ਸਿੰਘ ਗਰੇਵਾਲ ਕੋਰ ਕਮੇਟੀ ਮੈਂਬਰ ਸਮਾਰਟ ਸਕੂਲ, ਗੁਰਤੇਜ ਸਿੰਘ ਖਟੜਾ, ਗੁਰਵਿੰਦਰ ਸਿੰਘ, ਹਰਜੀਤ ਕੌਰ, ਨੀਲਮ ਕੁਮਾਰੀ, ਗੁਰਿੰਦਰ ਕੌਰ ਅਤੇ ਵੱਖ-ਵੱਖ ਜਿਲ੍ਹਿਆਂ ਦੇ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਅਤੇ ਹੋਰ ਰਿਸੋਰਸ ਪਰਸਨ ਵੀ ਮੌਜੂਦ ਸਨ।

RAIN ALERT: 2-3 ਘੰਟਿਆਂ ਦੌਰਾਨ 4 ਜ਼ਿਲਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

 


Light to Moderate Rain/Thundershowers with lightning likely over Parts of PATIALA, FATEHGARH SAHIB, SAS NAGAR, SANGRUR districts & adjoining areas during next 2-3 hours.

CABINET SUB COMMITTEE ON MEETING ON 17TH AUGUST

 

LATEST UPDATE: 11 ਅਗਸਤ ਨੂੰ 8 ਵਜੇ ਦੀ ਬਜਾਏ ਇਸ ਸਮੇਂ ਖੁੱਲਣਗੇ ਪੰਜਾਬ ਦੇ ਸਮੂਹ ਸਰਕਾਰੀ ਸਕੂਲ/ ਦਫ਼ਤਰ/ ਕਾਲਜ, ਪੜ੍ਹੋ

 ਚੰਡੀਗੜ੍ਹ 9 ਅਗਸਤ ( JOBSOFTODAY)  

ਪੂਰੇ ਭਾਰਤ ਵਿੱਚ  ਤਿਓਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ।  ਅਗਸਤ ਮਹੀਨੇ ਦੌਰਾਨ  ਹਿੰਦੂਆਂ, ਸਿਖਾਂ ਅਤੇ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਤਿਓਹਾਰ ਹਨ। ਅਤੇ ਇਸ ਦੌਰਾਨ ਪੰਜਾਬ ਵਿਚ ਅਗਸਤ ਮਹੀਨੇ ਕੁਲ 9 ਦਿਨ ਸਕੂਲ ਬੰਦ ਰਹਿਣਗੇ (Read here)। 11 ਅਗਸਤ 2022 ਵੀਰਵਾਰ ਨੂੰ ਰੱਖੜੀ ਦਾ ਤਿਓਹਾਰ ਹੈ।  

Also READ: ਪੰਜਾਬ ਸਰਕਾਰ ਵਲੋਂ ਮਿਤੀ 10 ਦਸੰਬਰ 2021 ਦੀ ਅਧਿਸੂਚਨਾ (Read here) ਅਨੁਸਾਰ ਰੱਖੜੀ ਦਾ  ਤਿਓਹਾਰ  11 ਅਗਸਤ  ਦਿਨ ਵੀਰਵਾਰ ਨੂੰ  ਪੰਜਾਬ ਸਰਕਾਰ ਦੇ ਸਮੂਹ ਦਫਤਰ , ਸਕੂਲ ਆਦਿ ਸਵੇਰੇ 11 ਵਜੇ ਖੁੱਲਣਗੇ।

LATEST UPDATES: ਡੀਪੀਆਈ ਵੱਲੋਂ 11 ਅਗਸਤ ਨੂੰ ਸਕੂਲਾਂ ਦੇ ਖੋਲ੍ਹਣ ਸਬੰਧੀ ਸਪਸ਼ਟੀਕਰਨ ਜਾਰੀ 


  

ਸਿੱਖਿਆ ਮੰਤਰੀ ਨੂੰ ਲਗਿਆ ਸਦਮਾ, ਨਾਨੀ ਦੀ ਮੌਤ

 ਸਿੱਖਿਆ ਮੰਤਰੀ ਨੂੰ ਲਗਿਆ ਸਦਮਾ, ਨਾਨੀ ਦੀ ਮੌਤ 

ਨੰਗਲ, 10 ਅਗਸਤ 2022: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਨਾਨੀ ਦੀ ਮੌਤ ਹੋ ਗਈ।


ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ, "ਮੇਰੀ ਨਾਨੀ ਜੀ ਅੱਜ ਸਵੇਰੇ, ਸਾਨੂੰ ਸਾਰਿਆਂ ਨੂੰ ਛੱਡ ਕੇ ਸਵਰਗ ਵਾਸ ਲਈ ਚਲੇ ਗਏ ਹਨ। ਉਹ ਇੱਕ ਸੰਤ ਔਰਤ ਸੀ। ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਉੱਤੇ ਰਹੇਗਾ। 

ਉਨ੍ਹਾਂ ਦਾ ਸਸਕਾਰ ਅੱਜ ਬਾਅਦ ਦੁਪਹਿਰ 3 ਵਜੇ ਨੰਗਲ ਵਿਖੇ ਕੀਤਾ ਜਾਵੇਗਾ।ਅਧਿਆਪਕਾਂ ਦੀਆਂ ਬੀਐਲਓ ਡਿਊਟੀਆਂ ਕਟਣ ਲਈ ਰਿਟਰਨਿੰਗ ਅਫ਼ਸਰ ਵੱਲੋਂ ਹੁਕਮ ਜਾਰੀ

 ਮੋਗਾ 10 ਅਗਸਤ 

ਰਿਟਰਨਿੰਗ ਅਫ਼ਸਰ ਹਲਕਾ  ਮੋਗਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਅਧਿਆਪਕਾਂ ਦੀਆਂ ਬੀਐਲਓ ਡਿਊਟੀਆਂ ਨੂੰ ਕੱਟਣ ਸਬੰਧੀ ਪੱਤਰ ਜਾਰੀ ਕੀਤਾ ਹੈ।

ਰਿਟਰਨਿੰਗ ਅਫ਼ਸਰ ਹਲਕਾ  ਮੋਗਾ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਸੀ.ਐਮ ਸਾਹਿਬ ਦੇ ਬਿਆਨ ਦੇ ਅਧਾਰ ਤੇ ਟੀਚੀਗ ਸਟਾਫ ਦੀਆਂ ਬੀ.ਐਲ.ਓ ਡਿਊਟੀਆਂ ਲੱਗੀਆਂ ਹੋਈਆਂ ਹਨ,  ਉਹ ਰਿਟਰਨਿੰਗ ਅਫ਼ਸਰ ਮੋਗਾ ਦੇ ਦਫਤਰ ਆ ਕੇ   ਆਪਣੀ ਫਾਰਗੀ ਅਤੇ ਬੀ.ਐਲ.ਓ ਦਾ ਸਮਾਨ ਜਮ੍ਹਾਂ ਕਰਵਾਂ ਦੇਣ ਤਾਂ ਕਿ ਫੀਲਡ ਸਟਾਫ ਜਾਂ ਨਾਨ ਟੀਚੰਗ ਸਟਾਫ ਦੀਆਂ ਬੀ.ਐਲ.ਓ ਡਿਊਟੀਆਂ ਲਗਾਇਆ ਜਾਣ । 


ਗੌਰਤਲਬ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨਾਂ ਰਾਹੀਂ ਅਧਿਆਪਕਾਂ ਨੂੰ ਸਿਰਫ਼ ਪੜ੍ਹਾਈ ਦਾ ਹੀ ਕੰਮ ਕਰਨ ਲਈ ਕਿਹਾ ਗਿਆ ਹੈ।


SCHOOL TIME 11TH AUGUST: ਰੱਖੜੀ ਵਾਲੇ ਦਿਨ ਸਕੂਲਾਂ ਦੇ ਖੁੱਲ੍ਹਣ ਦੇ ਸਮੇਂ ਬਾਰੇ ਸਪਸ਼ਟੀਕਰਨ ਜਾਰੀ

 ਚੰਡੀਗੜ੍ਹ 10 ਅਗਸਤ 2022: ਪੰਜਾਬ ਸਰਕਾਰ ਵੱਲੋਂ ਜਾਰੀ 10 ਦਸੰਬਰ 2021 ਦੀ ਅਧਿਸੂਚਨਾ ਅਨੁਸਾਰ ਸਮੂਹ ਸਰਕਾਰੀ ਵਿਭਾਗਾਂ/ ਸੰਸਥਾਵਾਂ ਦੇ ਖੁੱਲਣ ਦਾ ਸਮਾਂ ਸਵੇਰੇ 11 ਵਜੇ ਹੋਵੇਗਾ।  ਇਸ ਅਧਿਸੂਚਨਾ ਅਨੁਸਾਰ ਵਿਦਿਅਕ ਸੰਸਥਾਵਾਂ ਵੀ 11 ਵਜੇ ਹੀ ਖੁੱਲਣੀਆਂ ਹਨ। ਪ੍ਰੰਤੂ ਸਰਕਾਰੀ ਸਕੂਲਾਂ ਦੇ ਸਮੇਂ ਨੂੰ ਲੈਕੇ ਅਧਿਆਪਕ ਉਲਝਣਾਂ ਵਿਚ ਸਨ  ਇਸਦਾ ਕਾਰਨ ਇਹ ਸੀ ਕਿ 2019-20    ਤੋਂ ਪਹਿਲਾਂ ਸਕੂਲਾਂ ਦੇ ਸਮੇਂ ਵਿੱਚ ਰੱਖੜੀ ਦੇ ਤਿਉਹਾਰ ਤੇ 2 ਘੰਟਿਆਂ ਦੀ ਹੀ ਛੁੱਟੀ ਹੁੰਦੀ ਸੀ।   ‌ਮਾਰਚ 2019 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸਕੂਲ ਪੂਰੀ ਸਮਰੱਥਾ ਨਾਲ ਖੁਲ੍ਹੇ ਹਨ। ਅਤੇ  ਹੁਣ ਦਸੰਬਰ 2021 ਦੀ ਅਧਿਸੂਚਨਾ ਵਿੱਚ ਸਕੂਲਾਂ ਦੇ ਸਮੇਂ ਬਾਰੇ ਵਖਰੇ ਤੌਰ ਤੇ ਕੁੱਝ ਨਹੀਂ ਲਿਖਿਆ ਗਿਆ ਹੈ। 

ALSO READ: 

PUNJAB GOVT JOBS 2022: ਪੰਜਾਬ ਸਰਕਾਰ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ  
PUNJAB PAY COMMISSION NEW UPDATE: 6 ਵੇਂ ਤਨਖਾਹ ਕਮਿਸ਼ਨ ਸਬੰਧੀ ਨਵੀਆਂ ਅਪਡੇਟ ਪੜ੍ਹੋ ਇਥੇ 


ਅੱਜ ਇਸ ਸਬੰਧੀ ਡੀਪੀਆਈ  ( ਸੈ.ਸਿ) ਕੁਲਦੀਪ ਸਿੰਘ ਨਾਲ PB.JOBSOFTODAY ਨੇ ਗਲ ਕੀਤੀ ਅਤੇ 11 ਅਗਸਤ ਨੂੰ ਸਕੂਲਾਂ ਦੇ ਸਮੇਂ ਸਬੰਧੀ ਸਪਸ਼ਟੀਕਰਨ ਮੰਗਿਆ। 

Also read:

PSEB ALL UPDATE, SYLLABUS,E BOOKS, QUESTION PAPER DOWNLOAD HERE  

LETTER REGARDING LEAVES, OTHER IMPORTANT LETTER REGARDING EMPLOYEES DOWNLOAD HERE 

ਡੀਪੀਆਈ ( ਸੈ.ਸਿ) ਕੁਲਦੀਪ ਸਿੰਘ ਨੇ ਕਿਹਾ ਕਿ 11 ਅਗਸਤ ਨੂੰ ਰੱਖੜੀ ਵਾਲੇ ਦਿਨ ਸਕੂਲਾਂ ਦੇ ਖੋਲ੍ਹਣ ਦਾ ਸਮਾਂ 11 ਵਜੇ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਸਾਫ ਲਿਖਿਆ ਗਿਆ ਹੈ ਕਿ, ਸਮੂਹ ਦਫ਼ਤਰਾਂ ਅਤੇ  ਸੰਸਥਾਵਾਂ ਦਾ ਸਮਾਂ 11 ਵਜੇ ਹੋਵੇਗਾ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈

ਅਗਸਤ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੁੱਟੀਆਂ ਦੇਖੋ ਇਥੇ  

ਕੱਚੇ ਅਧਿਆਪਕਾਂ ਦੀ ਐਡਜਸਟਮੈਂਟਾ ਚ ‌‌‌‌‌‌‌‌‌‌ ਹੁਣ ਅਧਿਕਾਰੀਆਂ ਦੀ ਮਨਮਰਜ਼ੀ ਨਹੀਂ, ਪੜ੍ਹੋ ਪੱਤਰ 


RADIOGRAPHY DIPLOMA ADMISSION 2022: ਸਰਕਾਰੀ ਕਾਲਜਾਂ ਵਿੱਚ ਰੇਡੀਓਗਰਾਫੀ ਡਿਪਲੋਮਾ ਦੇ ਦਾਖ਼ਲੇ ਲਈ ਅਰਜ਼ੀਆਂ ਦੀ ਮੰਗ


ਸਰਕਾਰੀ ਮੈਡੀਕਲ ਕਾਲਜ, ਸਰਕੁਲਰ ਰੋਡ, ਅੰਮ੍ਰਿਤਸਰ (ਪੰਜਾਬ) ਡਿਪਲੋਮਾ  ਰੇਡੀਓਗਰਾਫੀ ਸੈਸ਼ਨ 2022


ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਅਤੇ ਪਟਿਆਲਾ ਦੇ ਐਕਸਰੇ ਵਿਭਾਗ ਵਿਖੇ ਦੋ ਸਾਲਾ ਡਿਪਲੋਮਾ ਰੇਡੀਓਗਰਾਫੀ ਮੈਸ਼ਨ 2022 ਵਿਚ ਦਾਖਲੇ ਲਈ ਚਾਹਵਾਨ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਫਾਰਮ ਭਰਨ ਦੀ ਆਖਰੀ ਮਿਤੀ 10-09- 2020 ਹੈ।


 ਦਾਖਲੇ ਲਈ ਲੋੜੀਂਦੇ ਐਪਲੀਕੇਸ਼ਨ ਫਾਰਮ, ਸ਼ਰਤਾਂ, ਯੋਗਤਾ ਫੀਸ ਤੇ ਹੋਰ ਜ਼ਰੂਰੀ ਜਾਣਕਾਰੀ ਇਸ ਕਾਲਜ ਦੀ ਵੈੱਬਸਾਈਟ www.gmc.edu.in 'ਤੋਂ ਮਿਤੀ 10,082022 ਤੋਂ ਉਪਲਬਧ ਹੋਵੇਗੀ।


ਜੇਕਰ ਨੋਟਿਸ ਵਿਚ ਦਿੱਤੇ ਵਿਸ਼ੇ ਵਿਚ ਕੋਈ ਵੀ ਫੇਰਬਦਲ ਹੁੰਦਾ ਹੈ ਤਾਂ ਇਸ ਨੂੰ ਦੁਬਾਰਾ ਅਖ਼ਬਾਰ ਵਿਚ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ, ਤਬਦੀਲੀ ਨੂੰ ਸਰਕਾਰੀ ਮੈਡੀਕਲ ਕਾਲਜ ਦੀ ਵੈੱਬਸਾਈਟ www.gmc.edu.in 'ਤੇ ਹੀ ਅਪਲੋਡ ਕੀਤਾ ਜਾਵੇਗਾ।DAINIK BHASKAR QUIZ 10: 3 ਸਵਾਲਾਂ ਦੇ ਜਵਾਬ ਤੇ ਜਿਤੋ 22000 ਦੇ ਨਕਦ ਇਨਾਮ

रोज 11000, 5100, 3100, 2100, 1100 रु. के इनाम, 15 को बंपर ड्रॉPLAY TODAY' S QUIZ:  CLICK HERE 

 1. किसकी सीमा सर्वाधिक राज्यों को छूती है? 
 A. मध्य प्रदेश
 B. आंध्र प्रदेश
 C. उत्तर प्रदेश 
Answer C: उत्तर प्रदेश 
2. बंगाल से बिहार कब अलग हुआ था? 
A. 1910 में 
B. 1912 में 
C. 1921 में 
Answer: CLICK HERE 
3. बापू को राष्ट्रपिता सर्वप्रथम किसने कहा था? 
 A. सुभाष चंद्र बोस 
B. जवाहर लाल नेहरू 
C. भगत सिंह 
Answer: CLICK HERE 

 राष्ट्रीय क्विज हीरो बनने का मौका क्विज नंबर 9 में 35,864 लोगों ने भाग लिया। 26,792 लोगों के जवाब सही मिले, जिनमें से 5 को आज पुरस्कार के लिए चुना गया है। किसी भी क्विज में सही जवाब देने वाले प्रतिभागियों को बंपर ड्रॉ जीतने का भी मौका मिलेगा। बंपर ड्रॉ के तहत 51000, 31000 और 11000 के तीन पुरस्कार दिए जाएंगे। अब तक कुल नौ क्विज में सही जवाब देने वाले 1,95,348 लोग 15 अगस्त के 3 बंपर इनाम के दावेदार होंगे।

बापू को राष्ट्रपिता सर्वप्रथम किसने कहा था?

 DAINIK BHASKAR QUIZ NUMBER 10 QUESTION ANSWER SEE HERE 


1. किसकी सीमा सर्वाधिक राज्यों को छूती है? 

 A. मध्य प्रदेश

 B. आंध्र प्रदेश

 C. उत्तर प्रदेश 

2. बंगाल से बिहार कब अलग हुआ था? 

A. 1910 में 

B. 1912 में 

C. 1921 में 

Answer B : 1912 

3. बापू को राष्ट्रपिता सर्वप्रथम किसने कहा था? 

 A. सुभाष चंद्र बोस 

B. जवाहर लाल नेहरू 

C. भगत सिंह 

Answer: A सुभाष चंद्र बोस 

PUNJAB POLICE RECRUITMENT 2022: 560 ਸਬ ਇੰਸਪੈਕਟਰਾਂ ਦੀ ਭਰਤੀ ਲਈ ਲਿੰਕ ਐਕਟਿਵ, 30 ਅਗਸਤ ਤੱਕ ਕਰੋ ਅਪਲਾਈ

PUNJAB POLICE RECRUITMENT 2022 

PUNJAB POLICE SUB INSPECTOR RECRUITMENT 2022

ਪੰਜਾਬ ਪੁਲਿਸ-2021 ਵਿਚ ਇੰਟੈਲੀਜੈਂਸ ਕੇਡਰ ਵਿਚ ਇੰਟੈਲੀਜੈਂਸ ਅਫ਼ਸਰ (ਸਬ-ਇੰਸਪੈਕਟਰ ਦੇ ਰੈਂਕ ਵਿਚ) ਦੀ ਅਸਾਮੀ ਲਈ ਅਤੇ ਜ਼ਿਲ੍ਹਾ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਦੇ ਕੇਡਰ ਵਿਚ ਸਬ ਇੰਸਪੈਕਟਰ ਦੀ ਅਸਾਮੀ ਲਈ ਅਰਜ਼ੀਆਂ ਮੰਗੀਆਂ ਸਨ। ਇਸ ਭਰਤੀ ਪ੍ਰਕਿਰਿਆ ਵਿੱਚ ਹੁਣ ਸੋਧ ਕੀਤੀ ਗਈ ਹੈ।(ਇਸ਼ਤਿਹਾਰ ਨੰ. 1 ਮਿਤੀ 6 ਜੁਲਾਈ, 2021 ਸੋਧ ਨੰ. 1, ਬੋਧ ਨੰ. 2 ਅਤੇ ਜਨਤਕ ਸੂਚਨਾ ਮਿਤੀ 08.10.2021 ਦੀ ਲਗਾਤਾਰਤਾ ਵਿਚ)


1. ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਦੀ ਅੰਸ਼ਿਕ ਸੁਧਾਈ ਵਿਚ ਇੰਟੈਲੀਜੈਂਸ ਕੇਡਰ ਵਿਚ ਇੰਟਲੀਜੈਂਸ ਅਫ਼ਿਸਰ (ਸਬ-ਇੰਸਪੈਕਟਰ ਦੇ ਰੈਂਕ ਵਿਚ) ਦੀ ਅਸਾਮੀ ਲਈ ਅਤੇ ਜ਼ਿਲ੍ਹਾ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਦੇ ਕੇਡਰ ਵਿਚ ਸਬ-ਇੰਸਪੈਕਟਰ ਦੀ ਅਸਾਮੀ ਲਈ ਭਰਤੀ ਵਾਸਤੇ ਪ੍ਰੀਖਿਆ ਹੁਣ ਕੰਪਿਊਟਰ ਬੇਸਡ ਟੈਸਟ (ਸੀ.ਬੀ.ਟੀ.) ਮੰਡ ਦੀ ਬਜਾਏ ਓਪਟੀਕਲ ਮਾਰਕ ਰੀਕੋਗਨੇਸ਼ਨ (ਓ.ਐਮ.ਆਰ.) ਮੋਡ ਵਿਚ ਮਲਟੀਪਲ ਚੁਆਇਸ ਕੁਐਸ਼ਚਨ (ਐਮ.ਸੀ.ਕਿਊ.) ਪੈਟਰਨ ਵਿਚ ਅਯੋਜਿਤ ਕੀਤੀ ਜਾਵੇਗੀ। ਜਿਵੇਂ ਕਿ ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਵਿਚ ਵਰਤੇ ਗਏ ਵਰਡਜ਼ ਕੰਪਿਊਟਰ ਬੇਸਡ ਟੈਸਟ ਪ੍ਰੀਖਿਆ ਨੂੰ ਓਪਟੀਕਲ ਮਾਰਕ ਰੀਕੋਗਨੇਸ਼ਨ (ਓ.ਐਮ.ਆਰ.) ਬੇਸਡ ਮਲਟੀਪਲ ਚੁਆਇਸ ਕੁਐਸ਼ਚਨ (ਐਮ ਸੀ ਕਿਉ ) ਟੈਸਟ ਪ੍ਰੀਖਿਆ ਵਜੋਂ ਪੜ੍ਹਿਆ ਜਾਵੇ।


2. ਚਾਹਵਾਨ, ਜਿਨ੍ਹਾਂ ਨੇ ਕੰਪਿਊਟਰ ਬੇਸਡ ਟੈਸਟ ਮੋਡ ਵਿਚ ਦਰਸਾਈ ਗਈ ਪ੍ਰੀਖਿਆ ਦੇ ਮੱਦੇਨਜ਼ਰ ਪਹਿਲਾਂ ਬਿਨੈ ਨਹੀਂ ਕੀਤਾ, ਨੂੰ ਮੌਕਾ ਮੁਹੱਈਆ ਕਰਨ ਦੇ ਸੰਬੰਧ ਵਿਚ ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਵਿਚ ਦਿੱਤੇ ਅਨੁਸਾਰ ਨਿਰਧਾਰਤ ਫੀਸ ਸਹਿਤ ਨਵੇਂ ਬਿਨੈਪੱਤਰ ਅਜਿਹੇ ਚਾਹਵਾਨਾਂ ਤੋਂ ਮੰਗ ਕੀਤੀ ਜਾਂਦੀ ਹੈ, ਜੋ ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਵਿਚ ਦਰਸਾਏ ਅਨੁਸਾਰ ਯੋਗਤਾ ਮਾਪਦੰਡ ਪੂਰਾ ਕਰਦੇ ਹਨ।


3. ਇਸ ਤੋਂ ਇਲਾਵਾ ਜੇਕਰ ਉਮੀਦਵਾਰ ਜਿਨ੍ਹਾਂ ਨੇ ਪਹਿਲਾਂ ਬਿਨੈ ਕੀਤਾ ਹੈ, ਪਹਿਲੇ ਬਿਨੈਪੱਤਰ ਵਿਚ ਐਂਟਰਡ ਡਾਟਾ ਵਿਚ ਕੋਈ ਸੋਧ ਕਰਨਾ ਚਾਹੁੰਦੇ ਹਨ, ਉਹ ਪੁਰਸ਼ ਮਹਿਲਾ ਨਿਰਧਾਰਤ ਫੀਸ ਸਹਿਤ ਨਵੇਂ ਸਿਰੇ ਤੋਂ ਬਿਨੈ ਕਰ ਸਕਦੇ ਹਨ, ਅਜਿਹੇ ਮਾਮਲੇ ਵਿਚ ਉਹ ਪੁਰਸ਼ ਮਹਿਲਾ ਦੇ ਨਵੀਨਤਮ ਬਿਨੈਪੱਤਰਾਂ ਨੂੰ ਅੰਤਿਮ ਵਜੋਂ ਵਿਚਾਰਿਆ ਜਾਵੇਗਾ।


4. ਭਰਤੀ ਪੋਰਟਲ ਉਪਰੋਕਤ ਦਰਸਾਏ ਚਾਹਵਾਨਾਂ ਤੋਂ ਨਵੇਂ ਬਿਨੈਪੱਤਰਾਂ ਦੀ ਪ੍ਰਾਪਤੀ ਲਈ ਮਿਤੀ 9 ਅਗਸਤ, 2022 ਨੂੰ ਸ਼ਾਮ 04.00 ਵਜੇ ਤੋਂ 30 ਅਗਸਤ, 2022 ਨੂੰ ਰਾਤ 11.55 ਵਜੇ ਤੱਕ ਖੁੱਲ੍ਹ ਰਹਿਣਗੇ।


5. ਸਾਰੇ ਹੋਰ ਬਿਨੈਕਾਰਾਂ, ਜੋ ਉਨ੍ਹਾਂ ਦੁਆਰਾ ਪਹਿਲਾਂ ਪੇਸ਼ ਕੀਤੇ ਬਿਨੈਪੱਤਰ ਵਿਚ ਕੋਈ ਸੁਧ ਨਹੀਂ ਕਰਨਾ ਚਾਹੁੰਦੇ, ਨੂੰ ਦੁਬਾਰਾ ਬਿਨੈ ਕਰਨ ਦੀ ਲੋੜ ਨਹੀਂ ਹੈ। ਸਾਰੇ ਉਮੀਦਵਾਰਾਂ ਨੂੰ ਫਿਰ ਵੀ ਪ੍ਰੀਖਿਆ ਲਈ ਨਵਾਂ ਦਾਖ਼ਲਾ ਕਾਰਡ ਜਾਰੀ ਕੀਤਾ ਜਾਵੇਗਾ, ਜਿਸ ਲਈ ਮਿਤੀ (ਮਿਤੀਆਂ) ਨੂੰ ਵੱਖਰੇ ਤੌਰ 'ਤੇ ਅਧਿਸੂਚਿਤ ਕੀਤਾ ਜਾਵੇਗਾ।

 6 . ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਦੇ ਪੁਆਇੰਟ ਨੰ. 5.3.1 ਲਈ ਟਿੱਪਣੀ 1 ਦੇ ਸੰਬੰਧ ਵਿਚ,ਇਹ ਸਪੱਸ਼ਟ ਕੀਤਾ ਗਿਆ ਹੈ ਕਿ ਵਿੱਦਿਅਕ ਯੋਗਤਾਵਾਂ ਦੇ ਸੰਬੰਧ ਵਿਚ ਯੋਗਤਾ ਸ਼ਰਤਾਂ ਪੂਰੀਆਂ ਕਰਨ ਲਈ ਮਿਤੀ 27 ਜੁਲਾਈ, 2021 ਹੈ, ਜੋ ਉਕਤ ਇਸ਼ਤਿਹਾਰ ਨੰ. 1 ਦੇ ਅਨੁਸਾਰ ਆਨਲਾਈਨ ਬਿਨੈਪੱਤਰ ਪੇਸ਼ ਕਰਨ ਦੀ ਅੰਤਿਮ ਮਿਤੀ ਸੀ। ਯੋਗਤਾ ਸ਼ਰਤਾਂ ਪੂਰੀਆਂ ਕਰਨ ਲਈ ਕੱਟ-ਆਫ਼ ਮਿਤੀ ਅਤੇ ਸਾਰੀਆਂ ਯੋਗਤਾ, ਸ਼ਰਤਾਂ ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਵਿਚ ਦਰਸਾਏ ਅਨੁਸਾਰ ਉਹੀ ਰਹਿਣਗੀਆਂ। 

7. ਇਸ਼ਤਿਹਾਰ ਨੰ . 1 ਮਿਤੀ 06 ਜੁਲਾਈ, 2021 ਦੇ ਪੁਆਇੰਟ ਨੰ. 7.2 ਦੇ ਸੰਬੰਧ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਨਾਰਮਲਾਈਜ਼ੇਸ਼ਨ ਲਾਗੂ ਨਹੀਂ ਹੋਵੇਗੀ, ਜੇਕਰ ਹਰੇਕ ਪੇਪਰ ਇਕੋ ਵਾਗੋ ਵਿਚ ਸਾਰੇਉਮੀਦਵਾਰਾਂ ਲਈ ਆਯੋਜਿਤ ਕੀਤਾ ਜਾਂਦਾ ਹੈ |

 8. ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਦੇ ਪੁਆਇੰਟ ਨੰ. 13 (xix) ਦੀ ਅੰਸ਼ਿਕ ਸੁਧਾਈ ਵਿਚ ਆਨਲਾਈ ਬਿਨੈਪੱਤਰ ਪ੍ਰਕਿਰਿਆ ਸੰਬੰਧੀ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਉਪਰੋਕਤ ਪੈਰਾ 2 ਅਤੇ 3 ਵਿਚ ਦਰਸਾਏ ਅਨੁਸਾਰ ਚਾਹਵਾਨ/ਉਮੀਦਵਾਰਾਂ ਦੁਆਰਾ ਆਨਲਾਈਨ ਬਿਨੈਪੱਤਰਾਂ ਨੂੰ ਪੇਸ਼ਕਰਨ ਲਈ ਅੰਤਿਮ ਮਿਤੀ ਅਤੇ ਸਮਾਂ 30 ਅਗਸਤ, 2022 ਨੂੰ ਰਾਤ 11.55 ਵਜੇ ਤੱਕ ਹੋਵੇਗਾ। 

DOWNLOAD PREVIOUS YEAR QUESTION PAPER PDF PUNJAB POLICE RECRUITMENT 

PUNJAB POLICE RECRUITMENT: OFFICIAL NOTIFICATION 9/8/2022 Download here 


OFFICIAL WEBSITE OF PUNJAB POLICE RECRUITMENT CLICK HERE


Link for application: PUNJAB POLICE SUB INSPECTOR RECRUITMENT LINK FOR APPLYING ONLINE CLICK HEREOFFICE OF DISTT AND SESSION JUDGE PATIALA RECRUITMENT: ਕਲਰਕਾਂ ਦੀ ਭਰਤੀ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਟਿਆਲਾ ਦਫ਼ਤਰ ਵੱਲੋਂ ਅਰਜ਼ੀਆਂ ਦੀ ਮੰਗ

 


MC HOSHIARPUR RECRUITMENT 2022:ਮਿਊਂਸੀਪਲ ਕਾਰਪੋਰੇਸ਼ਨ, ਹੁਸ਼ਿਆਰਪੁਰ ਵੱਲੋਂ 180 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

 


PUNJAB AND HARYANA HIGH COURT CLERK RECRUITMENT 2022: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 759 ਅਸਾਮੀਆਂ ਤੇ ਭਰਤੀ

 


PRINCIPAL RECRUITMENT: ਪ੍ਰਿੰਸੀਪਲ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

 

LIC HFL RECRUITMENT 2022: ਐਲਆਈ‌ਸੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗਮਾਮਲਾ ਸਿੱਖਿਆ ਵਿਭਾਗ ਵਿੱਚ ਮੁਲਾਜਮਾਂ ਦੀਆਂ ਤਰੱਕੀਆਂ ਰੋਕਣ ਸੰਬੰਧੀ ਪੱਤਰ ਜਾਰੀ ਕਰਨ ਦਾ,ਮਨਿਸਟੀਰੀਅਲ ਸਟਾਫ਼ ਨੇ ਡੀ.ਪੀ.ਆਈ.ਦਫਤਰ ਘੇਰਿਆ

 ਸਿੱਖਿਆ ਵਿਭਾਗ ਵਿੱਚ ਵਿਭਾਗੀ ਪ੍ਰੀਖਿਆ ਨੂੰ ਲੈ ਕੇ ਮਨਿਸਟੀਰੀਅਲ ਸਟਾਫ਼ ਨੇ ਡੀ.ਪੀ.ਆਈ.ਦਫਤਰ ਘੇਰਿਆ 

     - ਮਾਮਲਾ ਸਿੱਖਿਆ ਵਿਭਾਗ ਵਿੱਚ ਮੁਲਾਜਮਾਂ ਦੀਆਂ ਤਰੱਕੀਆਂ ਰੋਕਣ ਸੰਬੰਧੀ ਪੱਤਰ ਜਾਰੀ ਕਰਨ ਦਾ - 

   - ਵਿਭਾਗ ਪ੍ਰੀਖਿਆ ਕਾਰਨ 19 ਵੱਖ-ਵੱਖ ਕਾਡਰਾਂ ਦੇ ਹਜ਼ਾਰਾਂ ਮੁਲਾਜਮਾਂ ਦੀਆਂ ਸਲਾਨਾ ਤਰੱਕੀਆਂ ਤੇ ਲੱਗੀ ਰੋਕ -

      -ਸਿਰਫ਼ ਸਿੱਖਿਆ ਵਿਭਾਗ ਦੇ ਟੀਚਿੰਗ ਤੇ ਨਾਨ -ਟੀਚਿੰਗ ਮੁਲਾਜਮਾਂ /ਕਰਮਚਾਰੀਆਂ ਤੇ ਲਾਗੂ ਹਨ ਇਹ ਰੂਲ-

ਐਸ.ਏ.ਐਸ.ਨਗਰ, 9 ਅਗਸਤ ( ) - ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਨੋਟੀਫਿਕ਼ਸਨ ਰਾਂਹੀ 7 ਜੂਨ 2018 ਤੋਂ ਬਾਅਦ ਨਵ ਨਿਯੁਕਤ ਅਤੇ ਪਦਉਨਤ ਹੋਏ ਟੀਚਿੰਗ ਅਤੇ ਨਾਨ ਟੀਚਿੰਗ ਮੁਲਾਜਮਾਂ/ਕਰਮਚਾਰੀਆਂ ਨੂੰ ਵਿਭਾਗੀ ਪ੍ਰੀਖਿਆ ਦੇਣ ਦੇ ਜਾਰੀ ਕੀਤੀ ਤਾਨਾਸ਼ਾਹੀ ਹੁਕਮਾਂ ਦੇ ਵਿਰੋਧ ਵਿੱਚ ਅੱਜ ਮਨਿਸਟੀਰੀਅਲ ਸਟਾਫ਼ ਐਸ਼ੋਸੀਏਸ਼ਨ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਅੱਜ ਬਾਦ ਦੁਪਹਿਰ ਡੀ.ਪੀ.ਆਈ.ਸੈਕੰਡਰੀ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਰਣਧੀਰ ਸਿੰਘ ਕੈਲੋਂ, ਸੁਖਪਾਲ ਸਿੰਘ ਸਿੱਧੂ, ਹਰਪਾਲ ਸਿੰਘ, ਵਿਕਰਮ ਦੇਵ ਪ੍ਰਧਾਨ ਡੀ.ਟੀ.ਐਫ, ਪ੍ਰਿੰਸੀਪਲ ਲਖਵਿੰਦਰ ਸਿੰਘ, ਹਰਿੰਦਰ ਸਿੰਘ ਪਟਿਆਲਾ, ਗਗਨਦੀਪ ਸਿੰਘ, (ਚਾਰੇ ਡੀ.ਟੀ.ਐਫ. ਆਗੂ ) ਰਵਿੰਦਰ ਕੁਮਾਰ, ਜਗਜੀਤ ਸਿੰਘ, ਬਲਜਿੰਦਰ ਸਿੰਘ, ਬਲਦੇਵ ਸੈਣੀ, ਬਲਵਿੰਦਰ ਬਿੰਦੂ, ਸੰਜੀਵ ਮਦਾਨ, ਗੁਰਸੇਵਕ ਸਿੰਘ, ਬਲਰਾਜ ਸਿੰਘ, ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮਿਤੀ 07.06.2018 ਦੇ ਪੈਰਾ ਨੰ 7 ਵਿੱਚ ਦਰਜ ਹਦਾਇਤ ਅਨੁਸਾਰ ਜਿਨਾਂ ਮੁਲਾਜਮ ਦੀ ਸਿੱਧੀ ਨਿਯੁਕਤੀ ਜਾਂ ਕਿਸੇ ਵੀ ਕੇਡਰ ਵਿੱਚ ਪਦਉੱਨਤੀ ਹੋਈ ਹੈ, ਨੂੰ ਵਿਭਾਗੀ ਇਮਤਿਹਾਨ ਦੀ ਸ਼ਰਤ ਨੂੰ ਖਤਮ ਕਰਦਿਆਂ ਰੂਲਾਂ ਵਿੱਚ ਸੋਧ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਨੋਟੀਫਿਕੇਸ਼ਨ ਅਨੁਸਾਰ ਜਿਹੜੇ ਮੁਲਾਜਮ ਨੋਟੀਫਿਕੇਸ਼ਨ ਤੋਂ ਬਾਅਦ ਸਿੱਧੀ ਭਰਤੀ ਰਾਂਹੀ ਨਿਯੁਕਤ ਹੋਏ ਹਨ ਜਾਂ ਕਿਸੇ ਵੀ ਕੇਡਰ ਵਿੱਚ ਪਦਉਨਤ ਹੋਏ ਹਨ, ਨੂੰ ਦੋ ਸਾਲਾਂ ਦੇ ਅੰਦਰ ਅੰਦਰ ਵਿਭਾਗੀ ਪ੍ਰੀਖਿਆ ਪਾਸ ਕਰਨ ਦੀ ਸ਼ਰਤ ਪੂਰੀ ਤੇ ਹੀ ਅਗਲੀ ਸਲਾਨਾਂ ਤਰੱਕੀ ਦਿੱਤੀ ਜਾਵੇਗੀ। ਆਗੂਆਂ ਨੇ ਦੱਸਿਆ ਕਿ ਸਾਲ 2018 ਵਿਚ ਰੂਲ ਨੋਟੀਫਾਈ ਹੋਣ ਤੋਂ ਬਾਅਦ 4 ਸਾਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਕੋਈ ਪ੍ਰੀਖਿਆ ਨਹੀਂ ਕਰਵਾਈ ਗਈ। ਹੁਣ ਇਕਦਮ ਰੂਲਾਂ ਦੀ ਸ਼ਰਤ ਨੰ; 7 ਕਾਰਨ ਮੁਲਾਜਮਾਂ ਨੂੰ ਮਿਲਣ ਵਾਲੀ ਸਲਾਨਾ ਤਰੱਕੀ ਬੰਦ ਕਰ ਦਿੱਤੀ ਹੈ ਜਿਸ ਨਾਲ ਸਿੱਖਿਆ ਵਿਭਾਗ ਦੇ ਮੁਲਾਜਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। 

Also read: ਪੰਜਾਬ ਸਰਕਾਰ ਵੱਲੋਂ 11 ਅਗਸਤ ਨੂੰ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ ਸਿੱਖਿਆ ਵਿਭਾਗ ਵੱਲੋਂ 2018 ਵਿੱਚ ਨੋਟੀਫਾਈ ਕੀਤੇ ਰੂਲਾਂ ਦੇ ਨਿਯਮ 7 ਵਿੱਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਕਰਮਚਾਰੀ/ਅਧਿਕਾਰੀਆਂ ਲਈ ਪ੍ਰਮੋਸ਼ਨ ਅਤੇ ਰੂਲ ਨੋਟੀਫਾਈ ਹੋਣ ਤੋਂ ਬਾਅਦ ਨਿਯੁਕਤ ਹੋਏ ਕਰਮਚਾਰੀਆਂ ਨੂੰ ਵਿਭਾਗੀ ਪ੍ਰੀਖਿਆ ਦੇਣ ਦਾ ਉਪਬੰਧ ਥੋਪਿਆ ਗਿਆ ਹੈ ਜਿਸ ਤਕਰੀਬਨ 3 ਹਜ਼ਾਰ ਡੀ.ਡੀ.ਓਜ਼ ਵੱਲੋਂ ਉਨਾਂ ਦੇ ਅਧੀਨ ਕੰਮ ਕਰ ਰਹੇ ਹਜ਼ਾਰਾਂ ਮੁਲਾਜਮਾਂ ਦੀਆਂ ਸਲਾਨਾਂ ਤਰੱਕੀਆਂ ਤੇ ਰੋਕ ਲਗਾ ਦਿੱਤੀ ਗਈ ਹੈ ਜਿਸ ਨਾਲ ਤਕਰੀਬਨ 19 ਕਾਡਰਾਂ ਦੇ ਮੁਲਾਜਮ ਪ੍ਰਭਾਵਿਤ ਹੋਏ ਹਨ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਿੱਖਿਆ ਵਿਭਾਗ ਵਿੱਚ ਵਿਭਾਗੀ ਪ੍ਰੀਖਿਆ ਦੀ ਸ਼ਰਤ ਖਤਮ ਨਹੀਂ ਕੀਤੀ ਜਾਂਦੀ ਉਦੋਂ ਤੱਕ ਸੰਘਰਸ਼ ਇਸੇ ਤਰਾਂ ਜਾਰੀ ਰੱਖਿਆ ਜਾਵੇਗਾ ਅਤੇ ਐਸੋਸ਼ੀਏਸ਼ਨ ਵੱਲੋਂ ਅਗਲੇ ਦਿਨਾਂ ਵਿੱਚ ਗੁਪਤ ਐਕਸ਼ਨ ਕੀਤਾ ਜਾਵੇਗਾ।

BREAKING NEWS: ਸਿੱਖਿਆ ਅਧਿਕਾਰੀ, ਸਿੱਖਿਆ ਪ੍ਰੋਵਾਇਡਰਾਂ /ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ, ਵੰਲਟੀਅਰਾਂ ਦੀਆਂ ਐਡਜਸਟਮੈਂਟਾ ਚ ਨਹੀਂ ਕਰ ਸਕਣਗੇ ਮਨਮਾਨੀਆਂ, ਡੀਜੀਐਸਈ ਵੱਲੋਂ ਹਦਾਇਤਾਂ ਜਾਰੀ

 ਚੰਡੀਗੜ੍ਹ 9 ਅਗਸਤ 2022

ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਸਿੱਖਿਆ ਪ੍ਰੋਵਾਇਡਰਾਂ /ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ, ਵੰਲਟੀਅਰ ਦੀਆਂ ਐਡਜਸਟਮੈਂਟ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ "ਇਸ ਦਫਤਰ ਦੇ ਧਿਆਨ ਵਿੱਚ ਆਇਆ ਹੈ ਕਿ ਜਿਸ ਕਿਸੇ ਸਕੂਲ ਵਿੱਚ ਸਿੱਖਿਆ ਪ੍ਰੋਵਾਇਡਰਾਂ /ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ, ਵੰਲਟੀਅਰ ਤੈਨਾਤ ਹੁੰਦਾ ਹੈ ਅਤੇ ਜੇਕਰ ਉਸ ਸਕੂਲ ਵਿੱਚ ਕਿਸੇ ਰੈਗੂਲਰ ਈ.ਟੀ.ਟੀ. ਅਧਿਆਪਕ ਦੇ ਆਰਡਰ ਹੁੰਦੇ ਹਨ ਤਾਂ ਬਲਾਕ ਜਾਂ ਜਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਅਕਸਰ ਹੀ ਸਿੱਖਿਆ ਪ੍ਰੋਵਾਇਡਰਾਂ /ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ.,ਵੰਲਟੀਅਰਾਂ ਨੂੰ ਦੂਰ ਦੁਰਾਡੇ ਦੇ ਸਟੇਸ਼ਨਾਂ ਤੇ ਐਡਜਸਟ ਕਰ ਦਿੱਤਾ ਜਾਂਦਾ ਹੈ।"
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਇਸ ਪੱਤਰ ਰਾਹੀਂ ( READ HERE)  ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬੀਪੀਈਓ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੇਕਰ ਕਿਸੇ ਸਕੂਲ ਵਿੱਚ ਕਿਸੇ ਈ.ਟੀ.ਟੀ.ਅਧਿਆਪਕ ਦੀ ਨਿਯੁਕਤੀ ਹੁੰਦੀ ਹੈ ਤਾਂ ਉਸ ਸਕੂਲ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਸਿੱਖਿਆ ਪ੍ਰੋਵਾਇਡਰਾਂ /ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ.,ਵੰਲਟੀਅਰਾਂ ਦੀ ਐਡਜਟਸਮੈਂਟ ਸੀ.ਐਚ.ਟੀ. ਪੱਧਰ ਜਾਂ ਸਿਰਫ ਬਲਾਕ ਤੱਕ ਹੀ ਕੀਤੀ ਜਾਵੇ

PSEB SCHOOL TIMING ON 11TH AUGUST LATEST UPDATE READ HERE 


ALSO READ: 

Instructions regarding ADJUSTMENT OF education provider,EGS/AIS

ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ਤਿੰਨ ਰੋਜ਼ਾ ਸਿਖਲਾਈ ਕੈਂਪ ਦੀ ਸ਼ੁਰੂਆਤ ਹੋਈ

 ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ਤਿੰਨ ਰੋਜ਼ਾ ਸਿਖਲਾਈ ਕੈਂਪ ਦੀ ਸ਼ੁਰੂਆਤ ਹੋਈ

ਲੁਧਿਆਣਾ 09 ਅਗੱਸਤ (ਪਵਿੱਤਰ ਸਿੰਘ)

ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਜੀ ਦੀ ਦੂਰਅੰਦੇਸ਼ੀ ਸੋਚ ਸਦਕਾ, ਡਾਇਰੈਕਟਰ ਐੱਸਸੀਈਆਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹੇ ਦੇ ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ਤਿੰਨ ਰੋਜ਼ਾ ਅਧਿਆਪਕ ਸਿਖਲਾਈ ਕੈਂਪ ਦੀ ਸ਼ੁਰੂਆਤ ਛੇ ਸਥਾਨਾਂ ਤੇ ਹੋਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸ੍ਰੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ ਬੀ ਆਰ ਸੀ ਬੁਲਾਰਾ, ਬੀ ਆਰ ਸੀ ਜਮਾਲਪੁਰ, ਬੀ ਆਰ ਸੀ ਮਾਛੀਵਾੜਾ ਸਾਹਿਬ, ਸਪਸ ਜੰਡਿਆਲੀ ਵਿਖੇ ਟ੍ਰੇਨਿੰਗਾਂ ਦੀ ਸ਼ੁਰੂਆਤ ਹੋਈ ਹੈ। ਅੱਜ ਉਹਨਾਂ ਦੁਆਰਾ ਜ਼ਿਲ੍ਹਾ ਪੱਧਰੀ ਇਸ ਅਧਿਆਪਕ ਸਿਖਲਾਈ ਕੈਂਪ ਦੇ ਦੋ ਸਥਾਨਾਂ ਦਾ ਦੌਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਵੇਂ ਨਿਯੁਕਤ ਹੋਏ ਈਟੀਟੀ ਅਧਿਆਪਕਾਂ ਨੂੰ ਵਿਭਾਗ ਦੀਆਂ ਨੀਤੀਆਂ,ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਬਾਰੇ ਸੰਪੂਰਨ ਜਾਣਕਾਰੀ ਦੇਣਾ ਅਤੇ ਹੋਰ ਗਤੀਵਿਧੀਆਂ ਅਤੇ ਨਵੀਆਂ ਤਕਨੀਕਾਂ ਦੀ ਸਿਖਲਾਈ ਦੇਣਾ ਜ਼ਰੂਰੀ ਹੈ, ਤਾਂ ਕਿ ਉਹ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਸਕਣ। ਉਹਨਾਂ ਦੁਆਰਾ ਇਨ੍ਹਾਂ ਕੈਂਪਾਂ ਵਿੱਚ ਪਹੁੰਚੇ ਨਵ ਨਿਯੁਕਤ ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਸੇਵਾ ਵਿੱਚ ਆਉਣ ਤੇ ਵਧਾਈ ਦਿੱਤੀ ਅਤੇ ਸਿੱਖਿਆ ਵਿਭਾਗ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੇ ਆਪਣੇ ਤਜਰਬੇ ਸਾਂਝੇ ਕੀਤੇ। ਉਪ ਜਿਲਾ ਸਿੱਖਿਆ ਅਫਸਰ ਸ੍ਰੀ ਜਸਵਿੰਦਰ ਸਿੰਘ ਨੇ ਅਧਿਆਪਕਾਂ ਨੂੰ ਤਨੋਂ ਮਨੋਂ ਮਿਹਨਤ ਨਾਲ਼ ਪੜ੍ਹਾਈ ਕਰਵਾਉਣ ਅਤੇ ਦਾਖ਼ਲਿਆਂ ਦੇ ਵਾਧੇ ਲਈ ਹੱਲਾਸ਼ੇਰੀ ਦਿੱਤੀ। ਇਸ ਟ੍ਰੇਨਿੰਗ ਦੌਰਾਨ ਸਟੇਟ ਟੀਮ ਤੋਂ ਸ੍ਰੀ ਵਿਕਾਸ ਅਤੇ ਸ੍ਰੀ ਸਿਧਾਤ ਨੇ ਵਿਸ਼ੇਸ਼ ਵਿਜ਼ਿਟ ਕੀਤੀ ਅਤੇ ਸਾਰਾ ਸਮਾਂ ਹਾਜ਼ਰ ਰਹਿ ਕੇ ਟ੍ਰੇਨਿੰਗਾਂ ਦੀ ਮੋਨੀਟਰਿੰਗ ਕੀਤੀ। ਜ਼ਿਲਾ ਪਪਪਪ ਕੋਆਰਡੀਨੇਟਰ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਅਧਿਆਪਕ ਨੂੰ ਨਵੀਨਤਮ ਸਿੱਖਿਆ ਤਕਨੀਕਾਂ ਸਮਝਾਉਣ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ। ਉਨਾਂ ਦੁਆਰਾ ਦੋ ਟ੍ਰੇਨਿੰਗ ਸੈਂਟਰਾਂ ਦਾ ਦੌਰਾ ਕੀਤਾ ਗਿਆ ਅਤੇ ਅਧਿਆਪਕਾਂ ਨੂੰ ਟ੍ਰੇਨਿੰਗਾਂ ਦੀ ਲੋੜ ਬਾਰੇ ਦੱਸਿਆ। ਸਹਾਇਕ ਕੋਆਰਡੀਨੇਟਰ ਮਨਮੀਤ ਸਿੰਘ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਸਿੱਖਣ ਪਰਿਣਾਮਾਂ ਦੀ ਸਮਝ ਬਣਾਉਣ, ਗਤੀਵਿਧੀ ਅਧਾਰਿਤ ਸਿੱਖਿਆ ਦੇਣ ਸਬੰਧੀ ਨਵੇਂ ਅਧਿਆਪਕਾਂ ਲਈ ਬਹੁਤ ਅਹਿਮ ਹਨ। ਇਨਾਂ ਟ੍ਰੇਨਿੰਗਾਂ ਦੁਆਰਾ ਡਿਜੀਟਲ ਕੰਟੈੰਟ ਦੀ ਵਰਤੋਂ ਕਰਦੇ ਹੋਏ ਸਿੱਖਿਆ ਨੂੰ ਰੌਚਕ ਬਣਾਉਣ ਬਾਰੇ ਦੱਸਿਆ ਜਾਵੇਗਾ। ਜ਼ਿਲਾ ਮੀਡੀਆ ਕੋਆਰਡੀਨੇਟਰ ਸ੍ਰੀਮਤੀ ਅੰਜੂ ਸੂਦ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਅਜੋਕੇ ਸਮੇਂ ਦੀਆਂ ਲੋੜਾਂ ਅਨੁਸਾਰ ਅਧਿਆਪਕ ਤਿਆਰ ਕਰਨ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ

INDEPENDENCE DAY: 25 ਰੁਪਏ ਪ੍ਰਤੀ ਝੰਡਾ ਖਰੀਦਣੇ ਸਕੂਲ ਮੁੱਖੀ

 

CORONA UPDATE: ਕਰੋਨਾ ਦੇ ਵਧਦੇ ਕੇਸ, ਸਿਵਲ ਸਰਜਨ ਨੇ ਜਾਰੀ ਕੀਤੇ ਇਹ ਹੁਕਮ

ਅਮ੍ਰਿਤਸਰ 9 ਅਗਸਤ 2022
ਸੂਬੇ ਵਿੱਚ ਕਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਇਸ ਲਈ ਬਚਾਅ ਜ਼ਰੂਰੀ ਹੈ।  ਸਿਵਲ ਸਰਜਨ ਅਮ੍ਰਿਤਸਰ ਨੇ   ਹੁਕਮ ਜਾਰੀ ਕਰ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ  ਹੈ ਕਿ ਕੋਵਿਡ-19 ਦੇ ਵੱਧ ਰਹੇ ਕੇਸਾਂ ਨੂੰ ਮੁੱਖ ਰੱਖਦਿਆਂ ਹੋਇਆਂ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ।ਜੇਕਰ ਕੋਈ ਅਧਿਕਾਰੀ/ਕਰਮਚਾਰੀ ਬਗ਼ੈਰ ਮਾਸਕ ਤੋ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।


BREAKING NEWS: 2 ਮਹੀਨੇ ਤੱਕ ਧਰਨੇ ,ਮੁਜਾਹਰੇ, ਰੈਲੀਆਂ ਕਰਨ ਤੇ ਲੱਗੀ ਪਾਬੰਦੀ, ਹੁਕਮ ਜਾਰੀ

ਲੁਧਿਆਣਾ, 9 ਅਗਸਤ 2022 

ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਹੁਕਮ ਜਾਰੀ ਕੀਤੇ ਹਨ ਅਤੇ ਕਿਹਾ ਗਿਆ ਹੈ ਕਿ  ਇਲਾਕੇ ਅੰਦਰ  ਜਨਤਾ ਵੱਲੋਂ ਆਪਣੇ ਨਿਜੀ ਹੱਕਾਂ ਲਈ ਸਰਕਾਰ ਦੇ ਵਿਰੋਧ ਵਿੱਚ ਰੋਸ ਮੁਜਾਹਰੇ ਕਰਨੇ, ਰੈਲੀਆਂ ਆਦਿ ਕੀਤੀਆ ਜਾਂਦੀਆਂ ਹਨ। ਅਜਿਹੇ ਰੋਸ ਮੁਜਾਹਰੇ ਧਰਨੇ ਰੈਲੀਆਂ ਆਦਿ ਵਿਚ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਮੌਕੇ ਦਾ ਫਾਇਦਾ ਉਠਾ ਕੇ ਕਿਸੇ ਅਣਸੁਖਾਵੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਲਈ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਇਲਾਕੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ, ਰੋਸ ਮੁਜ਼ਾਹਰੇ, ਧਰਨੇ, ਜਲੂਸ ਵਗੈਰਾ ਤੇ ਪੂਰਨ ਤੌਰ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ।


ਜਾਰੀ ਹੁਕਮਾਂ ਅਨੁਸਾਰ   ਸਿਵਲ ਰਿੱਟ ਪਟੀਸ਼ਨ ਨੰਬਰ 23061 ਆਫ 2017 ਵਿੱਚ ਮਾਨਯੋਗ ਅਦਾਲਤ ਵਲੋਂ ਜਾਰੀ ਹੁਕਮਾਂ ਅਨੁਸਾਰ ਰੋਸ ਮੁਜਾਹਰੇ ਰਲੀਆਂ ਧਰਨੇ ਜਲੂਸ ਆਦਿ ਲਈ ਸੰਕਟਰ 3-ਏ, ਪੁੱਡਾ ਗਰਾਊਂਡ ਸਾਹਮਣੇ ਵਰਧਮਾਨ ਮਿਲ ਚੰਡੀਗੜ੍ਹ ਰੇਪ, ਲੁਧਿਆਣਾ ਵਿਖੇ ਮੁਕਰਰ ਕੀਤੀ ਗਈ ਹੈ। ਪਰ ਇਸ ਜਗ੍ਹਾ ਪਰ ਦੀ ਜਲਨਸ਼ੀਲ ਪਦਾਰਥ, ਅਸਲਾ ਅਤੇ ਮਾਰੂ ਹਥਿਆਰ ਆਦਿ ਲੈ ਕੇ ਚੱਲਣ ਤੇ ਪੂਰਨ ਤੌਰ ਤੇ ਮਨਾਹੀ ਕੀਤੀ ਜਾਂਦੀ ਹੈ।


ਇਹ ਹੁਕਮ ਜਾਰੀ ਹੋਣ ਦੀ ਮਿਤੀ 8 ਅਗਸਤ 2022 ਤੋਂ ਅਗਲੇ ਦੋ ਮਹੀਨੇ ਤੱਕ ਲਾਗੂ ਰਹਿਣਗੇ।


ALSO READ: 

ਕੈਬਨਿਟ ਮੰਤਰੀ ਨੇ ਸਿੱਖਿਆ ਵਿਭਾਗ ਵਿੱਚ ਬੇਨਿਯਮੀਆਂ ਦੀ ਜਾਂਚ ਲਈ ਉਚ ਪੱਧਰੀ ਕਮੇਟੀ ਬਣਾਉਣ ਲਈ ਕਿਹਾ

 ਮੀਤ ਹੇਅਰ ਨੇ ਉਚੇਰੀ ਸਿੱਖਿਆ ਵਿਭਾਗ ਨੂੰ ਏਡਿਡ ਤੇ ਪ੍ਰਾਈਵੇਟ ਕਾਲਜਾਂ ਦੀਆਂ ਬੇਨਿਯਮੀਆਂ ਦੀ ਜਾਂਚ ਲਈ ਉਚ ਪੱਧਰੀ ਕਮੇਟੀ ਬਣਾਉਣ ਲਈ ਕਿਹਾਉਚੇਰੀ ਸਿੱਖਿਆ ਮੰਤਰੀ ਨੇ ਸਿੱਖਿਆ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਵਿੱਚ ਕੀਤੀ ਕੰਮਕਾਜ ਦੀ ਸਮੀਖਿਆ


 


ਚੰਡੀਗੜ੍ਹ, 8 ਅਗਸਤ
ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਏਡਿਡ ਤੇ ਪ੍ਰਾਈਵੇਟ ਕਾਲਜਾਂ ਦੀਆਂ ਬੇਨਿਯਮੀਆਂ ਦੀ ਜਾਂਚ ਲਈ ਉਚ ਪੱਧਰੀ ਕਮੇਟੀ ਬਣਾਉਣ ਲਈ ਆਖਿਆ ਹੈ। ਉਹ ਅੱਜ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਲਈ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ, ਡੀਪੀਆਈ (ਕਾਲਜਾਂ) ਰਾਜੀਵ ਕੁਮਾਰ ਗੁਪਤਾ ਅਤੇ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।


 


ਉਚੇਰੀ ਸਿੱਖਿਆ ਮੰਤਰੀ ਨੇ ਕੇਂਦਰੀਕ੍ਰਿਤ ਦਾਖਲਾ ਪੋਰਟਲ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਇਸ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਸਬੰਧ ਵਿੱਚ ਕੋਈ ਵੀ ਕਾਲਜ ਬਾਕੀ ਨਾ ਛੱਡਿਆ ਜਾਵੇ।


ਮੀਤ ਹੇਅਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਵੱਖ-ਵੱਖ ਕੋਰਸਾਂ ਦੇ ਪਾਠਕ੍ਰਮ ਨੂੰ ਅਜੋਕੇ ਸਮੇਂ, ਉਦਯੋਗਾਂ ਸਬੰਧੀ ਜ਼ਰੂਰਤਾਂ, ਆਧੁਨਿਕ ਸਮੇਂ ਦੀਆਂ ਲੋੜਾਂ ਅਨੁਸਾਰ ਸੋਧਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਤੁਰੰਤ ਵਾਈਸ ਚਾਂਸਲਰਜ਼ ਦੀ ਮੀਟਿੰਗ ਬੁਲਾਈ ਜਾਵੇ ਅਤੇ ਵੱਖ-ਵੱਖ ਕੋਰਸਾਂ ਦੇ ਪਾਠਕ੍ਰਮ ਦੀ ਸਮੀਖਿਆ ਲਈ ਕਦਮ ਚੁੱਕੇ ਜਾਣ।ਉਚੇਰੀ ਸਿੱਖਿਆ ਮੰਤਰੀ ਨੇ ਸੂਬੇ ਵਿੱਚ ਸਰਕਾਰੀ ਕਾਲਜਾਂ ਦੇ ਵਿਕਾਸ ਲਈ ਵੱਖ-ਵੱਖ ਬਜਟ ਸਕੀਮਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਵਿਦਿਾਰਥੀਆਂ ਦੀ ਭਲਾਈ ਲਈ ਇਹਨਾਂ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਅਤੇ ਅਜਿਹੇ ਵੱਖ-ਵੱਖ ਕਾਰਜਾਂ ਲਈ ਐਲੋਕੇਟ ਕੀਤੀ ਰਾਸ਼ੀ ਦੀ ਯੋਗ ਵਰਤੋਂ ਨੂੰ ਯਕੀਨੀ ਬਣਾਉਣ ਲਈ ਕਿਹਾ। ਸਕੀਮਾਂ ਵਿੱਚ ਕਰੀਅਰ ਗਾਈਡੈਂਸ ਅਤੇ ਕਾਉਂਸਲਿੰਗ, ਬੁਨਿਆਦੀ ਢਾਂਚਾ ਵਿਕਾਸ, ਕਾਲਜਾਂ ਲਈ ਵਾਈ-ਫਾਈ ਅਤੇ ਇੰਟਰਨੈਟ ਸਹੂਲਤਾਂ, ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ, ਖੇਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਸਰਕਾਰੀ ਲਾਇਬ੍ਰੇਰੀਆਂ ਦੇ ਨਵੀਨੀਕਰਨ ਅਤੇ ਸਰਕਾਰੀ ਕਾਲਜਾਂ ਲਈ ਨਵੇਂ ਬੁਨਿਆਦੀ ਢਾਂਚੇ ‘ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਐਨ.ਸੀ.ਸੀ. ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਦਾ ਵੀ ਜਾਇਜ਼ਾ ਲਿਆ

SCHOOL HOLIDAYS IN AUGUST 2022: ਅਗਸਤ ਮਹੀਨੇ 9 ਦਿਨ ਬੰਦ ਰਹਿਣਗੇ ਸਕੂਲ

SCHOOL HOLIDAYS IN AUGUST 2022: ਅਗਸਤ ਮਹੀਨੇ 8 ਦਿਨ ਬੰਦ ਰਹਿਣਗੇ ਸਕੂਲ 


 ਅਗਸਤ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਤਿਉਹਾਰ ਵੀ ਆਉਣ ਵਾਲੇ ਹਨ। ਇਸ ਮਹੀਨੇ ਸਕੂਲਾਂ ਵਿੱਚ ਕੁਲ ਮਿਲਾ ਕੇ 9 ਛੂਟੀਆਂ ਰਹਿਣਗੀਆਂ।

ਪੰਜਾਬ ਸਰਕਾਰ ਵੱਲੋਂ ਜਾਰੀ ਛੂਟੀਆਂ ਸਬੰਧੀ ਨੋਟੀਫਿਕੇਸ਼ਨ ਅਨੁਸਾਰ 15 ਅਗਸਤ ਦਿਨ ਸੋਮਵਾਰ ਨੂੰ ਸੁਤੰਤਰਤਾ ਦਿਵਸ ਤੇ ਸਕੂਲ ਬੰਦ ਰਹਿਣਗੇ, 19 ਅਗਸਤ ਦਿਨ ਸ਼ੁੱਕਰਵਾਰ ਨੂੰ  ਜਨਮ ਅਸ਼ਟਮੀ ਦੀ ਸਰਕਾਰੀ ਛੁੱਟੀ ਹੈ ਇਸ ਲਈ ਸਮੂਹ ਸਕੂਲਾਂ ਨੂੰ ਛੁੱਟੀ ਹੋਵੇਗੀ।

PSEB 5TH, 8TH,10TH,12TH  QUESTION PAPER PDF MARCH EXAMINATION 2023 DOWNLOAD HERE 

9 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ਵੱਲੋਂ ਮੁਹਰਮ ਦੀ ਰਾਖਵੀਂ ਛੁੱਟੀ ਹੋਵੇਗੀ ਇਸ ਦਿਨ ਵੀ ਬਹੁਤੇ ਸਕੂਲ ਬੰਦ ਰਹਿਣਗੇ। 11 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੈ,  ਇਸ ਤੋਂ ਇਲਾਵਾ 7 ਅਗਸਤ ਨੂੰ ਐਤਵਾਰ , 13 ਅਗਸਤ ਨੂੰ ਦੂਜਾ ਸ਼ਨੀਵਾਰ, 14 ਅਗਸਤ ਨੂੰ ਐਤਵਾਰ, 21 ਅਗਸਤ ਨੂੰ ਐਤਵਾਰ, 28 ਅਗਸਤ ਨੂੰ ਐਤਵਾਰ ਹੋਵੇਗਾ  । 

ਕੁਲ ਮਿਲਾ ਕੇ ਅਗਸਤ ਮਹੀਨੇ 8 ਦਿਨ ਸਕੂਲਾਂ ਵਿੱਚ ਛੁੱਟੀਆਂ ਹੋਣਗੀਆਂ। 


PUNJAB ETT RECRUITMENT 2022: OFFICIAL NOTIFICATION, LINK FOR APPLYING, QUALIFICATION, SYLLABUS, AGE ETC 

ਨਵ-ਨਿਯੁਕਤ 6635 ਈਟੀਟੀ ਅਧਿਆਪਕਾਂ ਨੂੰ ਸਮਾਰਟ ਸਕੂਲ ਪ੍ਰੋਜੈਕਟ ਦੇ ਤਹਿਤ ਸਰਕਾਰ ਵੱਲੋਂ ਕੀਤੀਆਂ ਵਾਲੀਆਂ ਪਹਿਲਕਦਮੀਆਂ ਦੀ ਜਾਣਕਾਰੀ ਅਤੇ ਸਿਖਲਾਈ ਦੇਣ ਲਈ ਤਿਆਰੀਆਂ ਮੁਕੰਮਲ

 ਨਵ-ਨਿਯੁਕਤ 6635 ਈਟੀਟੀ ਅਧਿਆਪਕਾਂ ਨੂੰ ਸਮਾਰਟ ਸਕੂਲ ਪ੍ਰੋਜੈਕਟ ਦੇ ਤਹਿਤ ਸਰਕਾਰ ਵੱਲੋਂ ਕੀਤੀਆਂ ਵਾਲੀਆਂ ਪਹਿਲਕਦਮੀਆਂ ਦੀ ਜਾਣਕਾਰੀ ਅਤੇ ਸਿਖਲਾਈ ਦੇਣ ਲਈ ਤਿਆਰੀਆਂ ਮੁਕੰਮਲ।

 

ਐੱਸ.ਏ.ਐੱਸ.ਨਗਰ 9 ਅਗਸਤ (ਚਾਨੀ)


ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵ ਨਿਯੁਕਤ ਹੋਏ 6635 ਈਟੀਟੀ ਅਧਿਆਪਕਾਂ ਨੂੰ ਸਕੂਲ ਹਰ ਪੱਖੋਂ ਸ਼ਾਨਦਾਰ ਬਣਾਉਣ ਲਈ ਪ੍ਰੇਰਿਤ ਕਰਨ ਹਿੱਤ ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਹਾਇਕ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਸਮਾਰਟ ਸਕੂਲ ਸੁਰੇਖਾ ਠਾਕੁਰ ਦੀ ਦੇਖ ਰੇਖ ਵਿੱਚ ਮੀਟਿੰਗ ਕੀਤੀ ਗਈ ਤਾਂ ਜੋ ਨਵ ਨਿਯੁਕਤ ਅਧਿਆਪਕ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਗਰਾਂਟਾਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਆਪਣੇ ਆਪਣੇ ਸਕੂਲਾਂ ਨੂੰ ਸ਼ਾਨਦਾਰ ਸਹੂਲਤਾਂ ਨਾਲ ਲੈਸ ਕਰ ਸਕਣ। ਇਸ ਤੋਂ ਇਲਾਵਾ ਸਮਾਜ ਦੀ ਭਾਗੀਦਾਰੀ ਰਾਹੀਂ ਸਕੂਲਾਂ ਦਾ ਵਿਕਾਸ ਕਰਨ, ਅਤਿ ਆਧੁਨਿਕ ਤਕਨੀਕਾਂ ਸਕੂਲਾਂ ਵਿੱਚ ਉਪਲਬਧ ਕਰਨ, ਐਜੂਕੇਸ਼ਨ ਪਾਰਕਾਂ ਦਾ ਨਿਰਮਾਣ, ਬਿਲਡਿੰਗ ਨੂੰ ਸਿੱਖਿਆਦਾਇਕ ਬਣਾਉਣ, ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਸੁਖਾਵਾਂ ਮਾਹੌਲ ਦੇਣ ਲਈ ਉਪਰਾਲੇ ਕਰ ਸਕਣ। ਇਸ ਲਈ ਸਮੂਹ ਜਿਲਿਆਂ ਦੇ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਤੇ ਕੋਰ ਕਮੇਟੀ ਸਮਾਰਟ ਸਕੂਲ ਪੰਜਾਬ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਤਾਲਮੇਲ ਕਰ ਕੇ ਜਿਲ੍ਹਾ ਪੱਧਰ ਤੇ ਇਹਨਾਂ ਅਧਿਆਪਕਾਂ ਨੂੰ ਵੱਖ-ਵੱਖ ਗੇੜਾਂ ਵਿਚ ਟਰੇਨਿੰਗ ਦਿੱਤੀ ਜਾਵੇਗੀ।ਸੁਰੇਖਾ ਠਾਕੁਰ ਦੀ ਅਗਵਾਈ ਸਮਾਰਟ ਸਕੂਲ ਪ੍ਰੋਜੈਕਟ ਸਬੰਧੀ ਆਨਲਾਈਨ ਟ੍ਰੇਨਿੰਗ ਵੀ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਸਮਾਰਟ ਸਕੂਲ ਪ੍ਰੋਜੈਕਟ ਦਾ ਉਦੇਸ਼, ਸਮਾਰਟ ਸਕੂਲ ਪਾਲਿਸੀ, ਸਮੁਦਾਇ ਦੀ ਭਾਗੀਦਾਰੀ ਅਤੇ ਸਮਾਰਟ ਤਕਨਾਲੋਜੀ ਦਾ ਗੁਣਾਤਮਕ ਸਿੱਖਿਆ ਨਾਲ ਸਬੰਧ ਬਾਰੇ ਟ੍ਰੇਨਿੰਗ ਦਿੱਤੀ ਗਈ।

ਇਸ ਵਿੱਚ ਅਮਰਜੀਤ ਸਿੰਘ ਚਹਿਲ, ਲਵਜੀਤ ਸਿੰਘ ਗਰੇਵਾਲ ਅਤੇ ਹਰਿੰਦਰ ਸਿੰਘ ਗਰੇਵਾਲ ਬਤੌਰ ਰਿਸੋਰਸ ਪਰਸਨ ਸਮੇਤ ਸਮੂਹ ਜ਼ਿਲ੍ਹਿਆਂ ਦੇ ਸਮਾਰਟ ਸਕੂਲ ਮੈਂਟਰ ਅਤੇ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਸ਼ਾਮਿਲ ਹੋਏ।

REGULARISATION OF CONTRACT EMPLOYEES: ਪੰਜਾਬ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਅੱਜ

ਚੰਡੀਗੜ੍ਹ 9 ਅਗਸਤ ( JOBSOFTODAY)

ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਦਾ ਦੌਰ ਜਾਰੀ ਹੈ। ਕੈਬਨਿਟ ਸਬ ਕਮੇਟੀ ਵੱਲੋਂ ਸਿੱਖਿਆ ਵਿਭਾਗ, ਅਤੇ ਸਿਹਤ ਵਿਭਾਗ ਦੀਆਂ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਹੋ ਚੁਕੀਆਂ ਹਨ।


ਕੈਬਨਿਟ ਸਬ ਕਮੇਟੀ ਦੀ ਅਹਿਮ ਮੀਟਿੰਗ ਅੱਜ ਯਾਨੀ 9 ਅਗਸਤ ਨੂੰ ਪੰਜਾਬ ਭਵਨ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਮੁਲਾਜ਼ਮ ਜਥੇਬੰਦੀਆਂ ਵੀ ਭਾਗ ਲੈਣਗੀਆਂ।

ALSO READ: 

SUSPEND: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੋਪੜ ਦੇ ਅਫ਼ਸਰ ਨੂੰ ਕੀਤਾ ਮੁਅੱਤਲ

 ਖਣਨ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ 'ਤੇ ਐਕਸੀਅਨ ਖਣਨ ਰੂਪਨਗਰ ਮੁਅੱਤਲ


ਚੰਡੀਗੜ੍ਹ, ਅਗਸਤ 9 :  (jobsoftoday)

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗ਼ੈਰ ਕਾਨੂੰਨੀ ਮਾਈਨਿੰਗ ਸਬੰਧੀ ਅਖਤਿਆਰ ਕੀਤੀ ਗਈ ਜ਼ੀਰੋ ਟੋਲਰੈਂਸ ਨੀਤੀ ਤਹਿਤ ਅੱਜ ਇਕ ਹੋਰ ਵੱਡੀ ਕਾਰਵਾਈ ਕਰਦਿਆਂ

 ਕਾਰਜਕਾਰੀ ਇੰਜੀਨੀਅਰ ਖਣਨ ਰੂਪਨਗਰ ਪੁਨੀਤ ਸ਼ਰਮਾ ਨੂੰ ਡਿਊਟੀ ਦੌਰਾਨ ਅਣਗਹਿਲੀ ਕਰਨ ਦੇ ਦੋਸ਼ਾਂ ਅਧੀਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਖਣਨ ਤੇ ਭੂ ਵਿਗਿਆਨ ਅਤੇ ਜਲ ਸਰੋਤ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੁਨੀਤ ਸ਼ਰਮਾ ਖਿਲਾਫ਼ ਉਸ ਦੇ ਅਧੀਨ ਆਉਂਦੇ ਖੇਤਰ ਵਿਚ ਲਗਾਤਾਰ ਗ਼ੈਰ ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਅਤੇ ਰਿਪੋਰਟਾਂ ਮਿਲ ਰਹੀਆਂ ਸਨ ਕਿ ਨੂੰ ਦੇਖਦੇ ਹੋਏ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਬਰਸਾਤੀ ਮੌਸਮ ਵਿਚ ਮਾਈਨਿੰਗ ਕਰਨ ਦੀ ਮਨਾਹੀ ਦੇ ਬਾਵਜੂਦ ਰੂਪਨਗਰ ਜ਼ਿਲ੍ਹੇ ਦੇ ਖੇੜਾ ਕਲਮੋਟ ਅਤੇ ਹੋਰ ਖੇਤਰਾਂ ਵਿਚ ਰਾਤ ਦੇ ਸਮੇਂ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲੀਆਂ ਸਨ।


 


ਪੁਨੀਤ ਸ਼ਰਮਾ ਕਾਰਜਕਾਰੀ ਇੰਜੀਨੀਅਰ , ਜਲ ਨਿਕਾਸ ਅਤੇ ਮਾਈਨਿੰਗ ਮੰਡਲ ਰੂਪਨਗਰ ਨੇ ਆਪਣੀ ਡਿਊਟੀ ਦੌਰਾਨ ਜ਼ਿਲ੍ਹੇ ਵਿੱਚ ਪੈਂਦੇ ਛੋਟੇ ਸਾਇਜ਼ ਵਾਲੇ ਕੰਡਿਆਂ, ਜੋ ਕਿ ਸਾਰੇ ਵਾਹਨਾਂ ਲਈ ਦਰੁਸਤ ਨਹੀਂ ਸੀ, ਨੂੰ ਸਮੇਂ ਸਿਰ ਨੋਟਿਸ ਨਹੀਂ ਭੇਜੇ ਗਏ।


ਉਨ੍ਹਾਂ ਦੱਸਿਆ ਕਿ ਅਧਿਕਾਰੀ ਵੱਲੋਂ ਰੂਪਨਗਰ ਜ਼ਿਲ੍ਹੇ ਵਿਚ ਪ੍ਰਤੀ ਦਿਨ ਕੀਤੀ ਜਾਣ ਵਾਲੀ ਜਾਇਜ਼ ਮਾਈਨਿੰਗ ਦੇ ਟੀਚੇ ਨੂੰ ਪੂਰਾ ਕਰਨ ਲਈ ਵੀ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਸਰਕਾਰ ਦਾ ਵਿੱਤੀ ਨੁਕਸਾਨ ਹੋਇਆ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ।


ਸ. ਬੈਂਸ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਕਿਸੇ ਨੂੰ ਵੀ ਗ਼ੈਰ ਕਾਨੂੰਨੀ ਮਾਈਨਿੰਗ ਨਹੀਂ ਕਰਨ ਦੇਵੇਗੀ ਅਤੇ ਜਿਹੜਾ ਵੀ ਅਧਿਕਾਰੀ ਮਾਈਨਿੰਗ ਨਾਲ ਸਬੰਧਤ ਗ਼ਲਤ ਕਾਰਵਾਈ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।


ਉਨ੍ਹਾਂ ਖਣਨ ਵਿਭਾਗ ਦੇ ਅਧਿਕਾਰੀਆਂ ਨੂੰ ਸਪਸ਼ਟ ਤਾੜਨਾ ਕਰਦਿਆਂ ਕਿਹਾ ਕਿਸੇ ਵੀ ਕਿਸਮ ਦੀ ਅਣਗਹਿਲੀ ਕਰਨ ਵਾਲੇ ਅਧਿਕਾਰੀ ਖਿਲਾਫ਼ ਤੁਰੰਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ALSO READ: 

ਮੀਂਹ ਅਲਰਟ: ਅੱਜ ਪਵੇਗਾ ਥੋੜੀ ਦੇਰ ਤੱਕ ਮੀਂਹ, ਮੌਸਮ ਵਿਭਾਗ ਵੱਲੋਂ ਸੂਚਨਾ ਜਾਰੀ

ਚੰਡੀਗੜ੍ਹ 9 ਅਗਸਤ 

Light to Moderate Rain/Thundershowers with lightning likely over of KAPURTHALA,JALANDHAR LUDHIANA, HOSHIARPUR, TARN TARAN NAWASHAHR AMRITSAR districts & adjoining areas during next 2-3 hours. ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਅਗਲੇ 2-3 ਘੰਟਿਆਂ ਦੌਰਾਨ ਕਪੂਰਥਲਾ, ਜਲੰਧਰ ਲੁਧਿਆਣਾ, ਹੁਸ਼ਿਆਰਪੁਰ, ਤਰਨਤਾਰਨ ਨਵਾਂਸ਼ਹਿਰ ਅੰਮ੍ਰਿਤਸਰ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ਼-ਗਰਜ ਮੀਂਹ ਪੈਣ ਦੀ ਸੰਭਾਵਨਾ ਹੈ। 


ALSO READ: 

ਵੱਡੀ ਖੱਬਰ: ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 1925 ਅਸਾਮੀਆਂ ਤੇ ਭਰਤੀ ਪ੍ਰਕਿਰਿਆ ਨੂੰ ਕੀਤਾ ਰੱਦ

ਚੰਡੀਗੜ੍ਹ,  9 ਅਗਸਤ ( jobsoftoday)

ਪੰਜਾਬ ਸਰਕਾਰ ਸਿੱਖਿਆ ਵਿਭਾਗ (ਕਾਲਜਾਂ) ਵੱਲੋਂ 1925 ਪੋਸਟਾਂ ਨੂੰ ਭਰਨ ਲਈ 2014 ਤੋਂ ਸ਼ੁਰੂ ਹੋਈ ਇਸ ਭਰਤੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਗਿਆ ਹੈ।ਡਾਇਰੈਕਟਰ ਸਿੱਖਿਆ ਵਿਭਾਗ ( ਕਾਲਜਾਂ) ਵੱਲੋਂ ਇਸ ਸਬੰਧੀ ਪੱਤਰ ਜਾਰੀ ਕੀਤਾ ਹੈ ਅਤੇ ਲਿਖਿਆ ਹੈ ਕਿ  "ਮਾਨਯੋਗ ਹਾਈਕੋਰਟ ਵੱਲੋਂ ਮਿਤੀ 10.10.2014 ਨੂੰ ਵਿਭਾਗ ਵੱਲੋਂ ਦਿੱਤੇ ਹਲਫੀਆ ਬਿਆਨ ਦੇ ਅਧਾਰ ਤੇ 3 ਪੜ੍ਹਾਅ ਦੇ ਵਿੱਚ 1925 ਪੋਸਟਾਂ ਨੂੰ ਭਰਨ ਦੇ ਹੁਕਮ ਕੀਤੇ ਗਏ ਸਨ, ਜੋ ਕਿ ਪਹਿਲੇ ਸਾਲ 2014-15 ਵਿੱਚ 484, ਦੂਜੇ ਸਾਲ 2015-16 484 ਅਤੇ ਤੀਜੇ ਸਾਲ 2016 17 ਵਿੱਚ 957 ਪੋਸਟਾਂ ਭਰੀਆਂ ਜਾਣਗੀਆਂ । ਇਸ ਉਪਰੰਤ ਪੰਜਾਬ ਮੰਤਰੀ ਮੰਡਲ ਦੀ ਪ੍ਰਵਾਨਗੀ ਉਪਰੰਤ ਨੋਟੀਫਿਕੇਸ਼ਨ ਨੰਬਰ 11/148-2013-3ਸਿ-1/328576/5 ਮਿਤੀ 20.10.2014 ਨੂੰ ਜਾਰੀ ਕੀਤੀ ਗਈ। ਇਸ ਨੋਟੀਫਿਕੇਸ਼ਨ ਅਨੁਸਾਰ ਪੋਸਟਾਂ ਮਿਤੀ 31.03.2017 ਤੱਕ ਭਰੀਆਂ ਜਾਈਆਂ ਸਨ ਪ੍ਰੰਤੂ ਇਹ ਅਸਾਮੀਆਂ 2022 ਤੱਕ ਵੀ ਨਹੀਂ ਭਰੀਆਂ ਗਈਆ । ਇਸ ਦੇ ਮੱਦੇਨਜਰ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਸ ਭਰਤੀ ਨੂੰ ਤਤਕਾਲ ਸਮੇਂ ਤੋਂ ਬੰਦ ਕੀਤਾ ਜਾਂਦਾ ਹੈ।"

ALSO READ: 

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

Chandigarh,9 August 

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਤਰਸ ਦੇ ਆਧਾਰ ਤੇ 24 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਕਿਹਾ 

"Jails department handed over appointment letters to 24 candidates on compassionate grounds. I congratulate newly appointed candidates and welcome them to our Team. I urge them all to serve people of the state deligently and honestly."MASTER CADRE RECRUITMENT 2022: ਭਰਤੀ ਬੋਰਡ ਵੱਲੋਂ ਲਿਖਤੀ ਪ੍ਰੀਖਿਆ ਦੇ ਸ਼ਡਿਊਲ ਵਿੱਚ ਬਦਲਾਅ, ਨਵੀਆਂ ਮਿਤੀਆਂ ਜਾਰੀ

 

देश की सबसे प्राचीन पर्वत शृंखला कौन-सी है ?

 1. गांधीजी खादी को किसका प्रतीक मानते थे?


(A) औद्योगिकीकरण का

(B) आर्थिक स्वतंत्रता का

(C) आर्थिक वृद्धि का

2. देश की सबसे प्राचीन पर्वत शृंखला कौन-सी है ?


*

(A) अरावली

(B) हिमालय

(C) सतपुड़ा Answer: A अरावली


3. इंडियन आर्मी का ध्येय वाक्य है?(A) शौर्य और विश्वास

(B) सर्विस बिफोर सेल्फ

(C) वंदे मातरम् Answer: B सर्विस बिफोर सेल्फ

Dainik Bhaskar quiz 9 : 3 ਸਵਾਲਾਂ ਦੇ ਜਵਾਬ ਤੇ ਜਿਤੋ 22000 ਦੇ ਨਕਦ ਇਨਾਮ

 


PLAY QUIZ " जानें अपना भारत, और जीतें 22000 के नकद पुरस्कार

आज का क्विज खेलने के लिए लिंक यहां क्लिक करें 

1. गांधीजी खादी को किसका प्रतीक मानते थे?

*

2. देश की सबसे प्राचीन पर्वत शृंखला कौन-सी है ?

*

3. इंडियन आर्मी का ध्येय वाक्य है?

*

RECENT UPDATES

School holiday

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸ...