Sunday, 6 March 2022

MATHEMATICS OLYMPIAD RESULT ANNOUNCED : Math Olympiad ਦਾ ਨਤੀਜਾ ਘੋਸ਼ਿਤ , ਦੇਖੋ ਇਥੇਸਿੱਖਿਆ ਵਿਭਾਗ ਪੰਜਾਬ ਵਲੋਂ ਸਮੂਹ ਜ਼ਿਲ੍ਹਿਆਂ ਦਾ ਮਿਤੀ 21/01/2022 ਨੂੰ ਹੋਏ Math Olympiad ਦਾ ਨਤੀਜਾ ਹੇਠਾਂ ਦਿੱਤੇ ਲਿੰਕ ਉੱਪਰ available ਕਰਵਾ ਦਿੱਤਾ ਗਿਆ ਹੈ। ਨਤੀਜਾ  download ਕਰਕੇ ਜਿਲ੍ਹਾ/ਬਲਾਕ/ਸਕੂਲ ਅਨੁਸਾਰ  ਰਿਪੋਰਟ ਦੇਖ਼ ਸੱਕਦੇ ਹੋ।

LINK FOR RESULT OF MATHEMATICS OLYMPIAD CHECK HERE

https://drive.google.com/drive/folders/1sPrnYEUZiNg1adfc9GWUvKNOlWs_t09U?usp=sharing

Also read: 

ਪੰਜਾਬ ਸਰਕਾਰ ਵੱਲੋਂ ਸਮੂਹ ਵਿਦਿਅਕ ਅਦਾਰਿਆਂ ਨੂੰ 1 ਫਰਵਰੀ ਤੱਕ ਬੰਦ ਰੱਖਣ ਦੇ ਹੁਕਮPSEB DATESHEET: ਸਿੱਖਿਆ ਬੋਰਡ ਵੱਲੋਂ , ਪ੍ਰੀਖਿਆ ਲਈ ਡੇਟਸੀ਼ਟ ਜਾਰੀ

 

ਅਹਿਮ ਖਬਰ, ਕੱਲ ਬਿਜਲੀ ਬੰਦ ਰਹੇਗੀ

 ਕੱਲ ਬਿਜਲੀ ਬੰਦ ਰਹੇਗੀ"


ਆਨੰਦਪੁਰ ਸਾਹਿਬ, 6 ਮਾਰਚ 2022

ਹੋਲਾ ਮੁਹੱਲਾ ਤੋਂ ਪਹਿਲਾਂ 132 ਕੇਵੀ ਗ੍ਰਿਡ ਸਬ- ਸਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਤੇ 11 ਕੇਵੀ ਸ਼ਹਿਰੀ ਫੀਡਰ-1 ਅਤੇ 2, 11 ਕੇਵੀ ਢੇਰ ਫੀਡਰ ਅਤੇ 11ਕੇ ਵੀ ਲਮਲਹਿੜੀ ਫੀਡਰ ਦੀ ਜ਼ਰੂਰੀ ਮੁਰੰਮਤ ਕਰਕੇ ਕੱਲ ਮਿਤੀ 08.03.2022 ਦਿਨ ਮੰਗਲਵਾਰ ਨੂੰ ਇਹਨਾਂ ਫ਼ੀਡਰਾਂ ਤੇ ਚੱਲਦੇ ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰ, ਲਮਲਹਿੜੀ, ਝਿੰਜੜੀ, ਰਾਮਪੁਰ, ਜੱਜਰ, ਮੋਹੀਵਾਲ, ਢੇਰ, ਗੰਗੂਵਾਲ, ਗੰਭੀਰਪੁਰ, ਸੁਰੇਵਾਲ, ਬਾਸੋਵਾਲ, ਸਜਮੋਰ, ਢਾਹੇ, ਜਿੰਦਵੜੀ ਆਦਿ ਵਿਖੇ ਬਿਜਲੀ ਸਪਲਾਈ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗੀ।

ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ, ਪੀ.ਐਸ.ਪੀ ਸੀ.ਐਲ. ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਦਿੱਤੀ ਗਈ।

SCIENCE OLYMPIAD 2022: ANSWER KEY

 

6th Science Olympiad ANSWER KEY

Class - 6

 

1.How many millimetres are there in one meter? ਇੱਕ ਮੀਟਰ ਵਿੱਚ ਕਿੰਨੇ ਮਿਲੀਮੀਟਰ ਹੁੰਦੇ ਹਨ? *

 • 100 mm
 • 10 mm
 • 1000 mm
 • 10000 mm

2.Where does photosynthesis takes place in cactus plant. ਕੈਕਟਸ ਦੇ ਪੌਦੇ ਵਿੱਚ ਪ੍ਰਕਾਸ਼ ਸੰਸਲੇਸ਼ਣ ਕਿਸ ਭਾਗ ਵਿੱਚ ਹੁੰਦਾ ਹੈ? *

 • Roots ਜੜਾਂ
 • Stem ਤਣਾ
 • both ਦੋਨੋ
 • None of above ਉਪਰੋਕਤ ਵਿੱਚੋਂ ਕੋਈ ਨਹੀਂ

How will you measure the length of a curved wire? ਤੁਸੀਂ ਕਿਸੇ ਵਕਰ ਰੇਖੀ ਤਾਰ ਦੀ ਲੰਬਾਈ ਕਿਵੇਂ ਮਾਪੋਗੇ? *

 • With a scale ਫੁੱਟੇ ਨਾਲ
 • With a thread ਧਾਗੇ ਨਾਲ
 • With a hand span ਗਿੱਠ ਨਾਲ
 • None of above ਉਪਰੋਕਤ ਵਿੱਚੋਂ ਕੋਈ ਨਹੀਂ

3.What is the type of motion of a ball moving on a floor? ਫਰਸ਼ ਤੇ ਰਿੜਦੀ ਗੇਂਦ ਦੀ ਗਤੀ ਕਿਸ ਤਰ੍ਹਾਂ ਦੀ ਹੁੰਦੀ ਹੈ? *

 • Linear motion ਸਰਲ ਰੇਖੀ ਗਤੀ
 • Circular motion ਚਕਰਾਕਾਰ ਗਤੀ
 • both ਦੋਵੇਂ
 • None of above ਉਪਰੋਕਤ ਵਿੱਚ ਕੋਈ ਨਹੀਂ

4.What is the average life span of a human? ਇੱਕ ਮਨੁੱਖ ਦਾ ਔਸਤ ਜੀਵਨ ਕਾਲ ਕਿੰਨਾ ਹੁੰਦਾ ਹੈ? *

 • 50-60
 • 60-70
 • 80-100
 • 30-40

5.For making cocoon silk worm wrap how much thread around itself? 

ਰੇਸ਼ਮ ਦਾ ਕੀੜਾ ਕਕੂਨ ਬਣਾਉਣ ਲਈ ਕਿੰਨੇ ਧਾਗੇ ਨੂੰ ਆਪਣੇ ਆਲੇ ਦੁਆਲੇ ਲਪੇਟਦਾ ਹੈ? *

 • 500 meter
 • 700 meter
 • 400 meter

 • 900 meter

6.Rearing of silk worm is called as _____________. ਰੇਸ਼ਮ ਦੇ ਕੀੜੇ ਪਾਲਣ ਨੂੰ _________ ਕਹਿੰਦੇ ਹਨ। *

 • Sericulture ਸੈਰੀਕਲਚਰ
 • Retting ਰੈਟਿੰਗ
 • Knitting ਉਣਾਈ
 • Shearing ਜੱਤ ਉਤਾਰਨਾ

7.The natural fibre which is used in manufacture of doormat, mat, ropes etc is ? ਉਹ ਕੁਦਰਤੀ ਰੇਸ਼ਾ ਜੋ ਦਰਵਾਜ਼ੇ ਦੇ ਮੈਟ, ਚਟਾਈਆਂ ਅਤੇ ਰੱਸੀਆਂ ਬਨਾਉਣ ਲਈ ਵਰਤਿਆ ਜਾਂਦਾ ਹੈ। *

 • Cotton ਰੂੰ
 • Jute ਜੂਟ
 • Silk ਰੇਸ਼ਮ
 • Nylon ਨਾਇਲਾਨ

8.The smallest particle of matter is called as __________. ਪਦਾਰਥ ਦੇ ਛੋਟੇ-ਛੋਟੇ ਕਣਾਂ ਨੂੰ __________ਕਹਿੰਦੇ ਹਨ। *

 • Molecule ਅਣੂ
 • Compound ਯੋਗਿਕ
 • Atom ਪਰਮਾਣੂ
 • ion ਆਇਨ

9.From the following pick the odd one out. ਹੇਠਾਂ ਲਿਖਿਆਂ ਵਿੱਚੋਂ ਮੇਲ ਨਾ ਖਾਣ ਵਾਲੇ ਅਲੱਗ ਕਰੋ। *

 • Aluminium ਐਲੂਮੀਨੀਅਮ
 • Iron ਲੋਹਾ
 • Copper ਤਾਂਬਾ
 • Sand ਰੇਤ

10.Substances through which very little light can pass are called ਉਹ ਪਦਾਰਥ ਜਿਸ ਵਿੱਚੋਂ ਬਹੁਤ ਘੱਟ ਮਾਤਰਾ ਵਿਚ ਪ੍ਰਕਾਸ਼ ਲੰਗਦਾ ਹੈ ਨੂੰ ਕਹਿੰਦੇ ਹਨ। *

 • Transparent ਪਾਰਦਰਸ਼ੀ
 • Translucent ਅਲਪ-ਪਾਰਦਰਸ਼ੀ
 • Opaque ਅਪਾਰਦਰਸ਼ੀ
 • Solid ਠੋਸ

11.A black shadow is formed when an opaque object is placed in white light. The colour of the shadow will be __________ when the same object is placed in red light. ਇੱਕ ਕਾਲਾ ਪਰਛਾਵਾਂ ਉਦੋਂ ਬਣਦਾ ਹੈ ਜਦੋਂ ਇੱਕ ਅਪਾਰਦਰਸ਼ੀ ਵਸਤੂ ਨੂੰ ਸਫੈਦ ਰੋਸ਼ਨੀ ਵਿੱਚ ਰੱਖਿਆ ਜਾਂਦਾ ਹੈ। ਪਰਛਾਵੇਂ ਦਾ ਰੰਗ _________ ਹੋਵੇਗਾ ਜਦੋਂ ਉਸੇ ਵਸਤੂ ਨੂੰ ਲਾਲ ਰੋਸ਼ਨੀ ਵਿੱਚ ਰੱਖਿਆ ਜਾਂਦਾ ਹੈ? *

 • Red ਲਾਲ
 • Green ਹਰਾ
 • Black ਕਾਲਾ
 • None of above ਉਪਰੋਕਤ ਵਿੱਚੋਂ ਕੋਈ ਨਹੀਂ

12.Choose the statement that is true. ਸਹੀ ਕਥਨ ਦੀ ਚੋਣ ਕਰੋ। *

 • The length of our shadow can change depending on our position with respect to the source of light.ਪ੍ਰਕਾਸ਼ ਦੇ ਸਰੋਤ ਦੇ ਸਬੰਧ ਵਿੱਚ ਸਾਡੀ ਸਥਿਤੀ ਦੇ ਅਧਾਰ ਤੇ ਸਾਡੇ ਪਰਛਾਵੇਂ ਦੀ ਲੰਬਾਈ ਬਦਲ ਸਕਦੀ ਹੈ।
 • The length of our image in a plane mirror will be the same as our length. ਇੱਕ ਸਮਤਲ ਦਰਪਣ ਵਿੱਚ ਸਾਡੇ ਪ੍ਰਤੀਬਿੰਬ ਦੀ ਲੰਬਾਈ ਸਾਡੀ ਲੰਬਾਈ ਦੇ ਬਰਾਬਰ ਹੋਵੇਗੀ।

 • The image in a plane mirror is as coloured as the object in front of it. ਇੱਕ ਸਮਤਲ ਦਰਪਣ ਵਿੱਚ ਪ੍ਰਤੀਬਿੰਬ ਉਨ੍ਹਾਂ ਹੀ ਰੰਗਦਾਰ ਹੁੰਦਾ ਹੈ ਜਿੰਨੀ ਇਸਦੇ ਸਾਹਮਣੇ ਪਈ ਵਸਤੂ ਹੈ।

 • All of these. ਉਪਰੋਕਤ ਸਾਰੇ।

PUNJAB SCIENCE OLYMPIAD  ANSWER KEY 2022


13.Choose the statement that is true. ਸਹੀ ਕਥਨ ਦੀ ਚੋਣ ਕਰੋ। *

 • The image formed in a pinhole camera is erect, colourful and diminished. ਇੱਕ ਪਿਨਹੋਲ ਕੈਮਰੇ ਵਿੱਚ ਬਣਿਆ ਪ੍ਰਤੀਬਿੰਬ ਸਿੱਧਾ, ਰੰਗਦਾਰ ਅਤੇ ਛੋਟਾ ਹੁੰਦਾ ਹੈ।
 • The image formed in a pinhole camera is inverted, colourful and enlarged. ਇੱਕ ਪਿਨਹੋਲ ਕੈਮਰੇ ਵਿੱਚ ਬਣਿਆ ਪ੍ਰਤੀਬਿੰਬ ਉਲਟਾ, ਰੰਗਦਾਰ ਅਤੇ ਵੱਡਾ ਹੁੰਦਾ ਹੈ।
 • The image formed in a pinhole camera is inverted, colourless and diminished. ਇੱਕ ਪਿਨਹੋਲ ਕੈਮਰੇ ਵਿੱਚ ਬਣਿਆ ਪ੍ਰਤੀਬਿੰਬ ਸਿੱਧਾ, ਰੰਗਹੀਣ ਅਤੇ ਛੋਟਾ ਹੁੰਦਾ ਹੈ।
 • The image formed in a pinhole camera is inverted, colourful and diminished.ਇੱਕ ਪਿਨਹੋਲ ਕੈਮਰੇ ਵਿੱਚ ਬਣਿਆ ਪ੍ਰਤੀਬਿੰਬ ਉਲਟਾ, ਰੰਗਦਾਰ ਅਤੇ ਛੋਟਾ ਹੁੰਦਾ ਹੈ।

14.Why is copper not used as a filament? ਤਾਂਬੇ ਦੀ ਵਰਤੋਂ ਫਿਲਾਮੈਂਟ ਵਜੋਂ ਕਿਉਂ ਨਹੀਂ ਕੀਤੀ ਜਾਂਦੀ? *

 • It produces white light.ਇਹ ਚਿੱਟੀ ਰੋਸ਼ਨੀ ਪੈਦਾ ਕਰਦਾ ਹੈ।
 • It has a high melting point.ਇਸ ਦਾ ਪਿਘਲਾੳ ਦਰਜਾ ਉੱਚ ਹੁੰਦਾ ਹੈ।
 • It is a good conductor of electricity. ਇਹ ਬਿਜਲੀ ਦਾ ਸੁਚਾਲਕ ਹੈ।
 • It produces heat. ਇਹ ਗਰਮੀ ਪੈਦਾ ਕਰਦਾ ਹੈ।

15.Which of the following is a wrong statement. ਇਹਨਾਂ ਵਿਚੋਂ ਕਿਹੜਾ ਕਥਨ ਗਲਤ ਹੈ। *

 • Chemical energy is converted into electrical energy in an electric cell. ਬਿਜਲਈ ਸੈਲ ਵਿੱਚ ਰਸਾਇਣਕ ਊਰਜਾ ਬਿਜਲਈ ਊਰਜਾ ਵਿੱਚ ਪਰਿਵਰਤਿਤ ਹੁੰਦੀ ਹੈ।
 • There is a neutral terminal in an electric cell. ਬਿਜਲਈ ਸੈੱਲ ਵਿਚ ਇੱਕ ਨਿਊਟ੍ਲ ਟਰਮੀਨਲ ਵੀ ਹੁੰਦਾ ਹੈ।
 • There are positive and negative terminals in an electric cell. ਬਿਜਲਈ ਸੈੱਲ ਵਿੱਚ ਧਨ ਅਤੇ ਰਿਣ ਟਰਮੀਨਲ ਹੁੰਦੇ ਹਨ।
 • None of above ਉਪਰੋਕਤ ਵਿੱਚੋਂ ਕੋਈ ਨਹੀਂ।

16.The filament of bulb looks like ਬਲਬ ਦਾ ਫਿਲਾਮੈਂਟ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ। *

 • Thin wire with many coils. ਪਤਲੀ ਕੁੰਡਲਈ ਤਾਰ ਵਰਗਾ।
 • Thick wire with many coils. ਮੋਟੀ ਕੁੰਡਲਈ ਤਾਰ ਵਰਗਾ।
 • Thin straight wire. ਪਤਲੀ ਸਿੱਧੀ ਤਾਰ ਵਰਗਾ।
 • Thick straight wire. ਮੋਟੀ ਸਿੱਧੀ ਤਾਰ ਵਰਗਾ।

17.When we get to know that the garbage has completely decomposed? ਸਾਨੂੰ ਕਦੋਂ ਪਤਾ ਲੱਗਾ ਹੈ ਕਿ ਕੂੜਾ ਪੂਰੀ ਤਰ੍ਹਾਂ ਸੜ ਗਿਆ ਹੈ ਜਦੋਂ *

 • The foul smell becomes strong. ਗੰਦੀ ਬਦਬੂ ਤੇਜ਼ ​​ਹੋ ਜਾਂਦੀ ਹੈ।
 • The foul smell starts coming.ਗੰਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ।
 • The foul smell stops coming.ਗੰਦੀ ਬਦਬੂ ਆਉਣੀ ਬੰਦ ਹੋ ਜਾਂਦੀ ਹੈ।
 • None of the above. ਉਪਰੋਕਤ ਵਿੱਚੋਂ ਕੋਈ ਨਹੀਂ।

18.Why should we keep the vermi-composting waste layer moist and loose? ਸਾਨੂੰ ਵਰਮੀ-ਕੰਪੋਸਟਿੰਗ ਵੇਸਟ ਦੀ ਪਰਤ ਨੂੰ ਗਿੱਲਾ ਅਤੇ ਢਿੱਲਾ ਕਿਉਂ ਰੱਖਣਾ ਚਾਹੀਦਾ ਹੈ? *

 • To allow earthworms to move from one place to another.ਗੰਡੋਏ ਦੇ ਇੱਕ ਥਾਂ ਤੋ ਦੂਜੀ ਥਾਂ ਤੇ ਜਾਣ ਲਈ।
 • To allow gases to be released.ਗੈਸਾਂ ਨਿਕਲਣ ਲਈ।
 • Not to allow sufficient air and moisture.ਲੋੜੀਂਦੀ ਹਵਾ ਅਤੇ ਨਮੀ ਨਾ ਹੋਣ ਦੇਣ ਲਈ।
 • Not to decompose the garbage.ਕੂੜੇ ਨੂੰ ਸੜਨ ਤੋਂ ਰੋਕਣ ਲਈ।

19.Why should the inorganic garbage not to be burnt? ਅਕਾਰਬਨਿਕ ਕੂੜੇ ਨੂੰ ਕਿਉਂ ਨਹੀਂ ਸਾੜਿਆ ਜਾਣਾ ਚਾਹੀਦਾ ਹੈ? *

 • It pollutes the environment ਇਹ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਹੈ।
 • Soil becomes warm and dry.ਮਿੱਟੀ ਗਰਮ ਅਤੇ ਖੁਸ਼ਕ ਹੋ ਜਾਂਦੀ ਹੈ।
 • Decomposers in the soil get destroyed. ਮਿੱਟੀ ਵਿੱਚ ਨਖੇੜਕ ਨਸ਼ਟ ਹੋ ਜਾਂਦੇ ਹਨ।
 • All of above ਉਪਰੋਕਤ ਸਾਰੇ

20.Plants can prepare their own food by the the process of photosynthesis so they are known as ਪੌਦੇ ਪ੍ਰਕਾਸ਼ ਸੰਸਲੇਸ਼ਣ ਦੀ ਪ੍ਰਕਿਰਿਆ ਦੁਆਰਾ ਆਪਣਾ ਭੋਜਨ ਖੁਦ ਤਿਆਰ ਕਰਦੇ ਹਨ ਇਸ ਲਈ ਇਨ੍ਹਾਂ ਨੂੰ ਇਸ ਵਜੋਂ ਜਾਣਿਆ ਜਾਂਦਾ ਹੈ। *

 • Autotrophs ਸਵੈਪੋਸ਼ੀ
 • Heterotroph ਪਰਪੋਸ਼ੀ
 • Herbivores ਸ਼ਾਕਾਹਾਰੀ
 • Carnivorous ਮਾਸਾਹਾਰੀ

21.White part of the egg is called albumin. It is rich in ___________.ਅੰਡੇ ਦੇ ਚਿੱਟੇ ਹਿੱਸੇ ਨੂੰ ਐਲਬੂਮੇਨ ਕਿਹਾ ਜਾਂਦਾ ਹੈ। ਇਸ ਵਿੱਚ__________ ਭਰਪੂਰ ਮਾਤਰਾ ਵਿੱਚ ਮੋਜੂਦ ਹੈ । *

 • Fats ਚਰਬੀ
 • carbohydrates ਕਾਰਬੋਹਾਈਡ੍ਰੇਟਸ
 • protein ਪ੍ਰੋਟੀਨ
 • vitamin ਵਿਟਾਮਿਨ

22.In a tap root system the smaller roots present along with the main root are called. ਮੂਸਲ ਜੜ੍ਹ ਪ੍ਰਣਾਲੀ ਵਿਚ ਮੁੱਖ ਜੜ੍ਹ ਦੇ ਨਾਲ ਨਾਲ ਮੌਜੂਦ ਛੋਟੀਆਂ ਜੜ੍ਹਾਂ ਨੂੰ ਕੀ ਕਿਹਾ ਜਾਂਦਾ ਹੈ। *

 • Tap root ਮੂਸਲ ਜੜ੍ਹ
 • Fibrous root ਰੇਸ਼ੇਦਾਰ ਜੜ੍ਹ
 • Lateral roots ਪਾਸੇ ਦੀਆਂ ਜੜ੍ਹਾਂ
 • Adventitious root ਆਗਮਨਸ਼ੀਲ ਜੜ੍ਹ

23.If a plant has leaves with reticulate venation, what kind of root will it have? ਜਿਨ੍ਹਾਂ ਪੌਦਿਆਂ ਦੇ ਪੱਤਿਆਂ ਵਿੱਚ ਜਾਲੀਦਾਰ ਸ਼ਿਰਾ ਵਿਨਿਆਸ ਹੁੰਦਾ ਹੈ ਉਨ੍ਹਾਂ ਵਿੱਚ ਜੜ ਕਿਸ ਤਰ੍ਹਾਂ ਦੀ ਹੋਵੇਗੀ ? *

 • Tap root ਮੂਸਲ ਜੜ੍ਹ
 • Fibrous root ਰੇਸ਼ੇਦਾਰ ਜੜ੍ਹ
 • Lateral roots ਪਾਸੇ ਦੀਆਂ ਜੜ੍ਹਾਂ
 • None of the above ਇਹਨਾਂ ਵਿਚੋਂ ਕੋਈ ਨਹੀਂ

24.What are the plants with weak stems that cannot stand upright and spread on ground known as? ਕਮਜ਼ੋਰ ਤਣੇ ਵਾਲੇ ਅਜਿਹੇ ਪੌਦੇ ਜਿਹੜੇ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਜ਼ਮੀਨ ਤੇ ਫੈਲੇ ਹੁੰਦੇ ਹਨ ਨੂੰ ਕੀ ਕਿਹਾ ਜਾਂਦਾ ਹੈ? *

 • Herbs ਬੂਟੀ
 • Climbers ਆਰੋਹੀ
 • Weeds ਖਰਪਤਵਾਰ
 • Creepers ਵਿਸਰਣ

25.How many small bones (Vertebrae) together composed human backbone? ਕਿੰਨੀਆਂ ਛੋਟੀਆਂ ਹੱਡੀਆਂ ਮਿਲ ਕੇ ਮਨੁੱਖੀ ਰੀੜ੍ਹ ਦੀ ਹੱਡੀ ਬਣਾਉਂਦੀਆਂ ਹਨ? *

 • 29
 • 31
 • 33
 • 35

26.Name the joint which joins neck to the head? ਉਸ ਜੋੜ ਦਾ ਨਾਮ ਦਿਓ ਜੋ ਗਰਦਨ ਨੂੰ ਸਿਰ ਨਾਲ ਜੋੜਦਾ ਹੈ? *

 • Ball and Socket joint ਗੇਂਦ ਗੁੱਤੀ ਜੋੜ
 • Hinge joint ਕਬਜੇਦਾਰ ਜੋੜ
 • Pivotal Joint ਕੇਂਦਰੀ ਜੋੜ
 • Fixed Joint ਸਥਿਰ ਜੋੜ

27.The body shape where body tapers at both ends is known as? ਸਰੀਰ ਦੀ ਸ਼ਕਲ ਜਿੱਥੇ ਸਰੀਰ ਦੇ ਦੋਨੋ ਸਿਰੇ ਨੁਕੀਲੇ ਹੁੰਦੇ ਹਨ, ਕੀ ਕਿਹਾ ਜਾਂਦਾ ਹੈ? *

 • Flexible body ਲਚਕਦਾਰ ਸ਼ਰੀਰ
 • Streamlined body ਧਾਰਾ ਰੇਖੀ ਸਰੀਰ
 • muscular body ਗਠੀਲਾ ਸਰੀਰ
 • All of the above ਉਪਰੋਕਤ ਸਾਰੇ

29.Which of the following is the sure test for magnetism ਹੇਠਾਂ ਦਿੱਤੇ ਵਿਚੋਂ ਕਿਹੜਾ ਚੁੰਬਕਤਾ ਦਾ ਪੁਖਤਾ ਟੈਸਟ ਹੈ? *

 • Attraction ਆਕਰਸ਼ਣ
 • Repulsion ਅਪਕਰਸ਼ਣ
 • Both ਦੋਵੇਂ
 • none of above ਕੋਈ ਵੀ ਨਹੀਂ

30.When we step out from an air conditioned car on a humid day our spectacles become Misty and we cannot see anything clearly. This happens due to a process known as. ਜਦੋਂ ਅਸੀਂ ਨਮੀ ਵਾਲੇ ਦਿਨ ਏਅਰ ਕੰਡੀਸ਼ਨਡ ਕਾਰ ਤੋਂ ਬਾਹਰ ਨਿਕਲਦੇ ਹਾਂ ਤਾਂ ਸਾਡੀਆਂ ਐਨਕਾਂ ਧੁੰਦਲੀਆਂ ਹੁੰਦੀਆਂ ਹਨ ਅਤੇ ਅਸੀਂ ਕੁੱਝ ਵੀ ਸਾਫ ਨਹੀਂ ਦੇਖ ਸਕਦੇ। ਇਹ ਇੱਕ ਕੁਦਰਤੀ ਪ੍ਰਕਿਰਿਆ ਕਰਕੇ ਵਾਪਰਦਾ ਹੈ ਜਿਸ ਨੂੰ ਕਹਿੰਦੇ ਹਨ। *

 • Decantation ਨਿਕਾਸੀ
 • Evaporation ਵਾਸ਼ਪੀਕਰਨ
 • Precipitation ਵਰਖਾ
 • Condensation ਸੰਘਨਣ


WEATHER ALERT: ਚੋਣ ਨਤੀਜਿਆਂ ਤੋਂ ਪਹਿਲਾਂ ਮੌਸਮ ਵਿਭਾਗ ਵਲੋਂ ਤੁਫਾਨ ਅਤੇ ਮੀਂਹ ਅਲਰਟ,

ਚੰਡੀਗੜ੍ਹ 6 ਮਾਰਚ:

ਸੂਬੇ ਵਿੱਚ ਮਾਰਚ ਦਾ ਮਹੀਨਾ ਬਹੁਤਾ ਗਰਮ ਨਹੀਂ ਰਹੇਗਾ। ਜਦਕਿ ਇਨ੍ਹੀਂ ਦਿਨੀਂ ਤਾਪਮਾਨ ਆਮ ਵਾਂਗ ਰਹਿਣ ਵਾਲਾ ਹੈ। ਇਸ ਦਾ ਕਾਰਨ ਇਹ ਹੈ ਕਿ ਜਨਵਰੀ ਅਤੇ ਫਰਵਰੀ ਦੀ ਤਰ੍ਹਾਂ ਮਾਰਚ ਵਿਚ ਇਕ ਤੋਂ ਬਾਅਦ ਇਕ ਲਗਾਤਾਰ ਪੱਛਮੀ ਗੜਬੜੀ ਦੇਖਣ ਨੂੰ ਮਿਲ ਰਹੀ ਹੈ। ਸੂਬੇ 'ਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 7 ਮਾਰਚ ਤੱਕ ਅੰਸ਼ਕ ਤੌਰ 'ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਜਦੋਂ ਕਿ 9 ਮਾਰਚ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।Also read: ਇਸ ਦੇ ਨਾਲ ਹੀ ਸੂਬੇ ਵਿੱਚ ਵੱਧ ਤੋਂ ਵੱਧ ਪਾਰਾ ਵੀ 26 ਡਿਗਰੀ ਤੱਕ ਦਰਜ ਕੀਤਾ ਗਿਆ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 12 ਡਿਗਰੀ ਤੱਕ ਰਿਹਾ।


ਮੌਸਮ ਵਿਭਾਗ ਮੁਤਾਬਕ ਹਲਕੀ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਪਟਿਆਲਾ 'ਚ ਸਭ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਰਾਜਸਥਾਨ 'ਚ 7 ਮਾਰਚ ਤੋਂ ਮੌਸਮ ਦਾ ਨਵਾਂ ਸਿਸਟਮ ਸਰਗਰਮ ਹੋ ਰਿਹਾ ਹੈ। ਇਸ ਦਾ ਅਸਰ 11 ਜ਼ਿਲ੍ਹਿਆਂ 'ਤੇ ਪਵੇਗਾ, ਇਨ੍ਹਾਂ ਜ਼ਿਲ੍ਹਿਆਂ 'ਚ ਮੌਸਮ ਵਿਭਾਗ ਨੇ ਤੂਫ਼ਾਨ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

ਮਾਨਸਾ ਦੇ ਜ਼ਿਲ੍ਹਾ ਪੱਧਰੀ ਰੋਲ ਪਲੇਅ ਮੁਕਾਬਲੇ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਕੁਲਰੀਆਂ ਅੱਵਲ ਰਿਹਾ

 ਮਾਨਸਾ ਦੇ ਜ਼ਿਲ੍ਹਾ ਪੱਧਰੀ ਰੋਲ ਪਲੇਅ ਮੁਕਾਬਲੇ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਕੁਲਰੀਆਂ ਅੱਵਲ ਰਿਹਾ


ਅਧਿਆਪਕਾਂ ਦੀ ਮਿਹਨਤ ਨੂੰ ਵਿਦਿਆਰਥੀਆਂ ਨੇ ਬੂਰ ਪਾਇਆਚੰਡੀਗੜ੍ਹ 6 ਮਾਰਚ (ਹਰਦੀਪ ਸਿੰਘ ਸਿੱਧੂ)ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਬੋਲਚਾਲ ਅਤੇ ਵਿਅਕਤੀਤਵ ਨੂੰ ਵਿਕਸਤ ਕਰਨ ਲਈ ਗਿਆਰਵੀਂ ਅਤੇ ਬਾਰਵੀਂ ਕਲਾਸਾਂ ਦੇ ਜ਼ਿਲ੍ਹਾ ਪੱਧਰੀ ਰੋਲ ਪਲੇਅ ਮੁਕਾਬਲਾ ਕਰਵਾਏ ਜਾ ਰਹੇ ਹਨ। ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਕੁਮਾਰ (ਸੈ.ਸਿ), ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ. ਜਗਰੂਪ ਭਾਰਤੀ , ਸ੍ਰੀਮਤੀ ਵਰਿੰਦਰ ਕੌਰ ਸੇਖੋਂ, ਸਟੇਟ ਕੋਆਰਡੀਨੇਟਰ, ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਸਟੇਟ ਰਿਸੋਰਸ ਪਰਸਨ ਅਤੇ ਸ੍ਰੀਮਤੀ ਯੋਗਿਤਾ ਜੋਸ਼ੀ, ਜ਼ਿਲ੍ਹਾ ਇੰਚਾਰਜ ਅਤੇ ਜ਼ਿਲ੍ਹਾ ਰਿਸੋਰਸ ਪਰਸਨ ਦੀ ਅਗਵਾਈ ਹੇਠ ਮਾਨਸਾ ਜਿਲੇ ਦਾ ਜ਼ਿਲ੍ਹਾ ਪੱਧਰੀ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੋ-ਐਜੂਕੇਸ਼ਨ) ਮਾਨਸਾ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਪੱਧਰੀ ਮੁਕਾਬਲੇ ਦੌਰਾਨ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਨੇ ਦੂਸਰਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਮੱਤੀ ਅਤੇ ਸਰਕਾਰੀ ਸੈਕੰਡਰੀ ਸਕੂਲ ਜਟਾਣਾ ਕਲਾਂ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ( ਸਟੇਟ ਰਿਸੋਰਸ ਪਰਸਨ -ਅੰਗਰੇਜ਼ੀ)ਵੱਲੋਂ ਕੀਤੀ। ਇਸ ਮੌਕੇ ਵਿਭਾਗ ਵੱਲੋਂ ਜੇਤੂ ਟੀਮਾਂ ਨੂੰ ਮੈਡਲ ਅਤੇ ਸਰਟੀਫਿਕੇਟਾਂ ਦੇ ਨਾਲ ਨਾਲ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 500 ਸੌ ਰੁਪਏ , ਦੂਜਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 400 ਸੌ ਰੁਪਏ , ਤੀਜਾ ਸਥਾਨ ਹਾਸਲ ਕਰਨ ਵਾਲੀਆਂ ਦੋਵੇਂ ਟੀਮਾਂ ਨੂੰ ਕ੍ਰਮਵਾਰ 300 ਰੁਪਏ ਨਗਦ ਇਨਾਮ ਵੀ ਦਿੱਤਾ ਗਿਆ ।ਇਸ ਮੌਕੇ ਸ੍ਰੀਮਤੀ ਹਰਪ੍ਰੀਤ ਕੌਰ ਨੇ ਕਿਹਾ ਕਿ ਰੋਲ ਪਲੇਅ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਗੱਲਬਾਤ ਕਰਨ ਦੀ ਭਾਵਨਾ ਪੈਦਾ ਹੋਵੇਗੀ ਅਤੇ ਸਾਡੇ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ ਤੇ ਮੁਕਾਬਲਾ ਕਰ ਸਕਣ ਦੇ ਸਮਰੱਥ ਹੋਣਗੇ। ਮੁਕਾਬਲੇ ਦੀ ਜੱਜਮੈਂਟ ਲੈੱਕ. ਰਾਜੇਸ ਅਰੋੜਾ ਡੀਆਰਪੀ , ਲੈੱਕ. ਲਖਵੀਰ ਸਿੰਘ ਡੀਆਰਪੀ ਅਤੇ ਲੈੱਕ. ਗੁਲਸ਼ਨ ਕੁਮਾਰ ਡੀਆਰਪੀ ਵੱਲੋਂ ਕੀਤੀ ਗਈ। 


ਇਸ ਮੌਕੇ ਸਕੂਲ ਇੰਚਾਰਜ ਸ੍ਰੀਮਤੀ ਰਣਜੀਤ ਕੌਰ, ਲੈੱਕ. ਸੁਰਿੰਦਰ ਮਿੱਤਲ ਡੀਆਰਪੀ , ਲੈੱਕ ਅੰਜੂ ਬਾਲਾ ਡੀਆਰਪੀ ਨੇ ਮੇਜ਼ਬਾਨ ਦਾ ਰੋਲ ਬਾਖ਼ੂਬੀ ਨਿਭਾਇਆ । ਮੰਚ ਸੰਚਾਲਨ ਸ੍ਰੀ ਨਰਸੀ ਸਿੰਘ ਡੀਆਰਪੀ ਨੇ ਬਹੁਤ ਦਿਲਚਸਪ ਤਰੀਕੇ ਨਾਲ ਕੀਤਾ । ਅੰਤ ਵਿੱਚ ਸ੍ਰੀਮਤੀ ਯੋਗਿਤਾ ਜੋਸ਼ੀ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਮੌਜੂਦ ਵਿਦਿਆਰਥੀ ਅਤੇ ਗਾਈਡ ਅਧਿਆਪਕ ਸਾਹਿਬਾਨ ਨੇ ਜੋਸ਼ੋ ਖਰੋਸ਼ ਨਾਲ ਪ੍ਰੋਗਰਾਮ ਵਿੱਚ ਹਿੱਸਾ ਲਿਆ । ਇਸ ਤਰ੍ਹਾਂ ਇਹ ਰੋਲ ਪਲੇਅ ਮੁਕਾਬਲਾ ਯਾਦਗਾਰੀ ਹੋ ਨਿਬੜਿਆ ।

GK OF TODAY: CURRENT AFFAIRS IN PUNJABI 6TH MARCH

 ️ CURRENT AFFAIRS IN PUNJABI 6TH MARCH 


ਸਵਾਲ 01. ਹਾਲ ਹੀ ਵਿੱਚ NIOT ਕਿਸ ਸੰਸਥਾ ਦੇ ਨਾਲ ਪਹਿਲੀ ਵਾਰ OCEANS 2022 ਲਈ ਆਯੋਜਿਤ ਕਾਨਫਰੰਸ ਅਤੇ ਪ੍ਰਦਰਸ਼ਨੀ ਦਾ ਆਯੋਜਨ ਕਰ ਰਿਹਾ ਹੈ?

 • ਉੱਤਰ:- IIT ਮਦਰਾਸ


ਸਵਾਲ 02. ਹਾਲ ਹੀ ਵਿੱਚ ਪਲਾਸਟਿਕ ਰੀਸਾਈਕਲਿੰਗ ਅਤੇ ਵੇਸਟ ਮੈਨੇਜਮੈਂਟ 'ਤੇ ਸੰਮੇਲਨ 2022 ਕਿਸ ਸ਼ਹਿਰ ਵਿੱਚ ਆਯੋਜਿਤ ਕੀਤਾ ਗਿਆ ਸੀ?

 • ਉੱਤਰ:- ਨਵੀਂ ਦਿੱਲੀ


ਸਵਾਲ 03. ਹਾਲ ਹੀ ਵਿੱਚ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਭਾਰਤ ਅਤੇ ਕਿਹੜਾ ਦੇਸ਼ ਜਲਵਾਯੂ ਪਰਿਵਰਤਨ ਲਈ ਸਭ ਤੋਂ ਵੱਧ ਕਮਜ਼ੋਰ ਹਨ?

 • ਉੱਤਰ :- ਪਾਕਿਸਤਾਨ


ਸਵਾਲ 04. ਆਸਟ੍ਰੇਲੀਆ ਦੇ ਕਿਹੜੇ ਮਹਾਨ ਗੇਂਦਬਾਜ਼ ਦਾ ਹਾਲ ਹੀ ਵਿੱਚ 52 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ?

 • ਉੱਤਰ:- ਸ਼ੇਨ ਵਾਰਨ


ਸਵਾਲ 05. ਹਾਲ ਹੀ ਵਿੱਚ ਕਿਸ ਮੰਤਰਾਲੇ ਨੇ ਬੈਂਗਲੁਰੂ ਦੇ ਸਹਿਯੋਗ ਨਾਲ "ਔਰਤਾਂ ਦੀ ਰੱਖਿਆ ਪ੍ਰੋਜੈਕਟ" (ਸਤ੍ਰੀ ਮਨੋਰਕਸ਼ਾ ਪ੍ਰੋਜੈਕਟ") ਸ਼ੁਰੂ ਕੀਤਾ ਹੈ?

 • ਉੱਤਰ: - ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ


ਸਵਾਲ 06. ਹਾਲ ਹੀ ਵਿੱਚ ਆਈਸੀਸੀ ਮਹਿਲਾ ਵਿਸ਼ਵ ਕੱਪ 2022 ਕਿਸ ਦੇਸ਼ ਵਿੱਚ ਸ਼ੁਰੂ ਹੋਇਆ ਹੈ?

 • ਉੱਤਰ:- ਨਿਊਜ਼ੀਲੈਂਡ


ਸਵਾਲ 07. ਹਾਲ ਹੀ ਵਿੱਚ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ ਦੀ "ਸਟੇਟਸ ਆਫ਼ ਇੰਡੀਆਜ਼ ਐਨਵਾਇਰਮੈਂਟ ਰਿਪੋਰਟ, 2022" ਕਿਸਨੇ ਜਾਰੀ ਕੀਤੀ ਹੈ?

 • ਉੱਤਰ:- ਭੂਪੇਂਦਰ ਯਾਦਵ


ਸਵਾਲ 08. ਹਾਲ ਹੀ ਵਿੱਚ ਜੈੱਟ ਏਅਰਵੇਜ਼ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ?

 • ਉੱਤਰ :- ਸੰਜੀਵ ਕਪੂਰ

IPL( INDIAN PREMIER LEAGUE) SCHEDULE 2022: IPL 2022 SCHEDULE RELEASED


8th Class SCIENCE OLYMPIAD, Answer key

 

8th Class SCIENCE OLYMPIAD 5TH MAR 2022 

SCIENCE OLYMPIAD CLASS 8TH 

 


1 ਹੇਠ ਲਿਖਿਆਂ ਵਿਚੋਂ ਕਿਹੜਾ ਪੈਟਰੋਲੀਅਮ ਦਾ ਸੰਘਟਕ ਨਹੀਂ ਹੈ Which of the following is not a component of Petroleum? *

 • ਮਿੱਟੀ ਦਾ ਤੇਲ Kerosene
 • ਡੀਜ਼ਲ Diesel
 • ਕੋਲ ਤਾਰ Coal tar
 • ਪੈਰਾਫਿਨ ਮੋਮ Paraffin wax

2 ਹੇਠ ਲਿਖੇ ਬਾਲਣਾਂ ਵਿੱਚੋਂ ਕਿਸਦਾ ਕੈਲੋਰੀ ਮੁੱਲ ਸਭ ਤੋਂ ਵੱਧ ਹੈ? Which of the following fuels has the highest calorific value? *

 • ਮਿੱਟੀ ਦਾ ਤੇਲ Kerosene oil
 • ਐਲ ਪੀ ਜੀ L.P.G.
 • ਡੀਜ਼ਲ Diesel
 • ਪੈਟਰੋਲ Petrol

3 ਜਿਸ ਕਮਰੇ ਵਿੱਚ ਧੁਖਦੀ ਕੋਲੇ ਦੀ ਅੱਗ ਹੋਵੇ ਉਸ ਵਿਚ ਨਾ ਸੌਣ ਦੀ ਸਲਾਹ ਦਿੱਤੀ ਜਾਂਦੀ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਗੈਸ ਸੁੱਤੇ ਵਿਅਕਤੀ ਦੀ ਮੌਤ ਦਾ ਕਾਰਨ ਬਣਦੀ ਹੈ? 

It is advised not to sleep in the room which has coal fire . Which of the following gas causes death of the sleeping person ? *

 • ਕਾਰਬਨ ਡਾਈਆਕਸਾਈਡ Carbon dioxide
 • ਸਲਫਰ ਡਾਈਆਕਸਾਈਡ Sulphur dioxide
 • ਨਾਈਟਰੋਜਨ ਡਾਈਆਕਸਾਈਡ Nitrogen dioxide
 • ਕਾਰਬਨ ਮੋਨੋਆਕਸਾਈਡ Carbon monoxide

4 ਇੱਕ ਟੈਡਪੋਲ ਜਿਸ ਪ੍ਰਕਿਰਿਆ ਦੁਆਰਾ ਪ੍ਰੋੜ ਵਿੱਚ ਵਿਕਸਿਤ ਹੁੰਦਾ ਹੈ ਉਹ ਹੈ What is the process by which a tadpole transforms into an adult called ? *

 • ਬਡਿੰਗ Budding
 • ਨਿਸ਼ੇਚਨ Fertilization
 • ਕਾਇਆ ਪਰਿਵਰਤਨ Metamorphosis
 • ਭਰੂਣ Embryo

5 ਪੈਟਰੋਲੀਅਮ ਦੀ ਕਿਹੜੀ ਉਪਜ ਸੜਕ ਨਿਰਮਾਣ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ? 

Which extract of petroleum is used for road construction ? *

 • ਡੀਜ਼ਲ Diesel
 • ਪੈਰਾਫਿਨ ਮੋਮ Paraffin wax
 • ਬਿਟੁਮਿਨ Bitumin
 • ਪੈਟਰੋਲ Petrol

6 ਹੇਠ ਲਿਖਿਆ ਵਿੱਚੋਂ ਕਿਸ ਹਾਰਮੋਨ ਨੂੰ ਇਸਤਰੀ ਹਾਰਮੋਨ ਕਿਹਾ ਜਾਂਦਾ ਹੈ? 

Which of the following hormones is called the female hormone ? *

 • ਟੈਸਟੋਸਟੀਰੋਨ Testosterone
 • ਐਡਰੀਨਾਲਿਨ Adrenaline
 • ਵ੍ਹਿਧੀ ਹਾਰਮੋਨ Growth hormone
 • ਐਸਟਰੋਜਨ Estrogen

7 ਮਨੁੱਖੀ ਕੰਨ ਲਈ ਸੁਨਣਯੋਗ ਧੁਨੀ ਦੀ ਆਵ੍ਰਿਤੀ ਦੀ ਸੀਮਾ ਹੈ What is the audible range of frequency for human ear ? *

 • 200 Hz - 2000Hz
 • 20 Hz - 20000 Hz
 • 20 Hz - 2000 Hz
 • 200 Hz - 20000 Hz

8 ਹੇਠ ਲਿਖਿਆਂ ਵਿਚੋਂ ਕਿਹੜਾ ਧੁਨੀ ਦੀ ਤੀਖਣਤਾ ਜਾਂ ਪਿੱਚ ਨੂੰ ਨਿਰਧਾਰਿਤ ਕਰਦਾ ਹੈ 

Which of the following determines the shrillness or pitch of the sound ? *

 • ਆਵ੍ਰਿਤੀ Frequency
 • ਆਯਾਮ Amplitude
 • ਆਵਰਤ ਕਾਲ Time period
 • ਉਪਰੋਕਤ ਸਾਰੇ All of the above

9 ਅੱਖ ਦਾ ਉਹ ਭਾਗ ਜੋ ਅੱਖ ਨੂੰ ਇਕ ਵਿਸ਼ੇਸ਼ ਰੰਗ ਪ੍ਰਦਾਨ ਕਰਦਾ ਹੈ 

The part of the eye that provides colour to the eye *

 • ਪੁਤਲੀ Pupil
 • ਕਾਰਨੀਆ Cornea
 • ਆਇਰਸ Iris
 • ਰੈਟਿਨਾ Retina

10 ਇਹਨਾਂ ਵਿੱਚੋਂ ਕਿਹੜਾ ਹਰਾ ਗ੍ਰਹਿ ਪ੍ਰਭਾਵ ਪੈਦਾ ਨਹੀਂ ਕਰਦਾ? 

Which of the following does not produce green house effect ? *

 • ਮੀਥੇਨ Methane
 • ਜਲ ਵਾਸ਼ਪ Water vapours
 • ਕਾਰਬਨ ਡਾਈਅਕਸਾਈਡ Carbon dioxide
 • ਆਕਸੀਜਨ oxygen

11 ਕਿਸ ਰੇਸ਼ੇ ਨੂੰ ਬਨਾਉਟੀ ਰੇਸ਼ਮ ਕਿਹਾ ਜਾਂਦਾ ਹੈ? 

Which fibre is called artificial silk ? *

 • ਰੇਯਾਨ Rayon
 • ਨਾਈਲਾੱਨ Nylon
 • ਪਾਲੀਐਸਟਰ Polyester
 • ਐਕ੍ਰਿਲਿਕ Acrylic

12 ਹੇਠ ਲਿਖਿਆਂ ਵਿਚੋਂ ਕਿਹੜਾ ਰੋਗ ਵਿਸ਼ਾਣੂ ਦੁਆਰਾ ਨਹੀਂ ਹੁੰਦਾ? 

Which of the following disease is not caused by a virus ? *

 • ਚਿਕਨਪਾਕਸ (ਚੇਚਕ) Chickenpox
 • ਪੋਲੀਓ Polio
 • ਹੈਜਾ Cholera
 • ਮੀਜਲਜ਼ (ਕੰਨਪੇੜੇ) Measles

13 ਖਮੀਰਨ ਕਿਰਿਆ ਦੌਰਾਨ ਕਿਹੜੀ ਗੈਸ ਨਿਕਲਦੀ ਹੈ? Which gas is evolved during fermentation ? *

 • ਆਕਸੀਜਨ Oxygen
 • ਕਾਰਬਨ ਡਾਈਆਕਸਾਈਡ Carbon dioxide
 • ਨਾਈਟ੍ਰੋਜਨ ਡਾਈਆਕਸਾਈਡ Nitrogen dioxide
 • ਸਲਫਰ ਡਾਈਆਕਸਾਈਡ Sulphur dioxide

14 ਜਾਲਣ ਲਈ ਜਰੂਰੀ ਸ਼ਰਤਾਂ ਕੀ ਹਨ? 

What are the necessary conditions for combustion ? *

 • ਜਲਣਸ਼ੀਲ ਪਦਾਰਥ ਦਾ ਹੋਣਾ Presence of combustible material
 • ਆਕਸੀਜ਼ਨ ਦੀ ਮੌਜੂਦਗੀ Presence of oxygen
 • ਪਦਾਰਥ ਨੂੰ ਉਸ ਦੇ ਜਲਣ ਤਾਪਮਾਨ ਤੱਕ ਗਰਮ ਕਰਨਾ To heat the object to its ignition temperature
 • ਉਪਰੋਕਤ ਸਾਰੇ All of the above

15 ਇਨ੍ਹਾਂ ਵਿੱਚੋਂ ਕਿਹੜੀ ਅਸੰਪਰਕ ਬਲ ਦੀ ਉਦਾਹਰਣ ਨਹੀਂ ਹੈ? Which of the following is not an example of non contact force ? *

 • ਚੁੰਬਕੀ ਬਲ Magnetic force
 • ਸਥਿਰ ਬਿਜਲਈ ਬਲ Electrostatic force
 • ਰਗੜ ਬਲ Force of friction
 • ਗੁਰੂਤਵੀ ਬਲ Gravitational force

16 ਰਗੜ ਘੱਟ ਕਰਨ ਵਾਲੇ ਪਦਾਰਥਾਂ ਨੂੰ ਕੀ ਕਹਿੰਦੇ ਹਨ? What do we call a substance that reduces friction ? *

 • ਸਨੇਹਕ Lubricant
 • ਇਲੈਕਟ੍ਰੋਡ Electrode
 • ਰੇਤਾ Sand
 • ਉਪਰੋਕਤ ਵਿੱਚੋਂ ਕੋਈ ਨਹੀਂ None of the above

17 ਇਨ੍ਹਾਂ ਵਿੱਚੋਂ ਕਿਹੜਾ ਅੰਦਰੂਨੀ ਗ੍ਰਹਿ ਨਹੀਂ ਹੈ? 

Which of the following is not an interior planet ? *

 • ਬੁੱਧ Mercury
 • ਸ਼ੁੱਕਰ Venus
 • ਸ਼ਨੀ Saturn
 • ਮੰਗਲ Mars

18 ਮਨੁੱਖੀ ਅੱਖ ਦੁਆਰਾ ਪੜ੍ਹਣ ਲਈ ਸਭ ਤੋਂ ਅਰਾਮਦੇਹ ਦੂਰੀ ਕਿੰਨੀ ਹੁੰਦੀ ਹੈ? 

What is the most comfortable distance of human eye for reading? *

 • 25 cm
 • 25 mm
 • 25 m
 • 25 km

19 ਬ੍ਰਹਿਸਪਤੀ ਦਾ ਪੁੰਜ ਧਰਤੀ ਦੇ ਪੁੰਜ ਤੋਂ ਕਿੰਨੇ ਗੁਣਾਂ ਵੱਧ ਹੈ? How many times is mass of Jupiter is greater than the mass of Earth ? *

 • 222
 • 426
 • 318
 • 525

20 ਕਿਸ ਅਧਾਤ ਨੂੰ ਪਾਣੀ ਵਿੱਚ ਰੱਖਿਆ ਜਾਂਦਾ ਹੈ? 

Which non metal is kept in water ? *

 • ਫਾਸਫੋਰਸ Phosphorus
 • ਬ੍ਰੋਮੀਨ Bromine
 • ਕਲੋਰੀਨ Chlorine
 • ਸੋਡੀਅਮ Sodium

21 ਧਰਤੀ ਦੇ ਔਸਤ ਵਾਤਾਵਰਣ ਦੇ ਤਾਪਮਾਨ ਵਿੱਚ ਵਾਧੇ ਨੂੰ ਕੀ ਕਹਿੰਦੇ ਹਨ? 

What is the increase in average temperature of Earth atmosphere called ? 

 • ਹਵਾ ਪ੍ਰਦੂਸ਼ਣ Air pollution
 • ਗਲੋਬਲ ਵਾਰਮਿੰਗ Global warming
 • ਵਾਯੂਮੰਡਲੀ ਦਾਬ Atmospheric pressure
 • ਤੇਜ਼ਾਬੀ ਵਰਖਾ Acid Rain

22 ਇੱਕ ਸਾਧਾਰਨ ਪੈਂਡੂਲਮ 20 ਸਕਿੰਟ ਵਿੱਚ 10 ਡੋਲਨ ਪੂਰੇ ਕਰਦਾ ਹੈ ਇਸ ਦਾ ਆਵਰਤ ਕਾਲ ਕੀ ਹੈ? 

A simple pendulum completes 10 oscillations in 20 s . What is the time period of the pendulum? *

 • 2 s
 • 200 s
 • 4 s
 • 1 s

23 ਅੱਗ ਬੁਝਾਊ ਯੰਤਰ ਰਾਹੀਂ ਕਿਹੜੀ ਗੈਸ ਛੱਡੀ ਜਾਂਦੀ ਹੈ ਤਾਂ ਕਿ ਅੱਗ ਬੁਝਾਈ ਜਾ ਸਕੇ? 

Which gas is released in fire extinguisher to extinguish the fire ? *

 • ਆਕਸੀਜਨ Oxygen
 • ਕਾਰਬਨ ਡਾਈਆਕਸਾਈਡ Carbon dioxide
 • ਨਾਈਟ੍ਰੋਜਨ ਡਾਈਆਕਸਾਈਡ Nitrgen dioxide
 • ਸਲਫ਼ਰ ਡਾਈਆਕਸਾਈਡ Sulphur dioxide

24 ਖਰੀਫ ਦੀਆਂ ਫ਼ਸਲਾਂ ਦੀ ਖੇਤੀ ਸਾਲ ਦੇ ਕਿਹੜੇ ਮਹੀਨਿਆਂ ਦੌਰਾਨ ਕੀਤੀ ਜਾਂਦੀ ਹੈ? 

Kharif crops are grown during which months ? *

 • ਜੂਨ ਤੋਂ ਸਤੰਬਰ June to September
 • ਦਸੰਬਰ ਤੋਂ ਮਈ December to May
 • ਜਨਵਰੀ ਤੋਂ ਜੂਨ January to June
 • ਅਕਤੂਬਰ ਤੋਂ ਮਾਰਚ October to March

25 ਸੈੱਲ ਦੇ ਕੇਂਦਰਕ ਵਿੱਚ ਧਾਗੇ ਵਰਗੀਆਂ ਰਚਨਾਵਾਂ ਨੂੰ ਕੀ ਕਿਹਾ ਜਾਂਦਾ ਹੈ? 

What are the thread like structures in the nucleus of the cell called ? *

 • ਗੁਣ ਸੂਤਰ Chromosomes
 • ਕਲੋਰੋਪਲਾਸਟ Chloroplast
 • ਰਸਧਾਨੀਆਂ Vacuoles
 • ਸੈੱਲ ਕੰਧ Cell wall

26 ਹੇਠ ਲਿਖਿਆਂ ਵਿੱਚੋਂ ਕਿਹੜੀਆ ਨਰਮ ਧਾਤਾਂ ਹਨ ਜੋ ਚਾਕੂ ਨਾਲ ਕੱਟੀਆ ਜਾ ਸਕਦੀਆਂ ਹਨ? 

Which of the following are the soft metals that can be cut with a knife ? *

 • ਕਾਪਰ ਅਤੇ ਆਇਰਨ Copper and Iron
 • ਮਰਕਰੀ ਅਤੇ ਜ਼ਿੰਕ Mercury and Zinc
 • ਸੋਡੀਅਮ ਅਤੇ ਪੋਟਾਸ਼ੀਅਮ Sodium and Potassium
 • ਐਲੂਮੀਨੀਅਮ ਅਤੇ ਆਇਰਨ Aluminium and Iron

27 ਨਿੰਬੂ ਦੇ ਰਸ ਵਿੱਚ ਲਾਲ ਲਿਟਮਸ ਪੇਪਰ ਡੁਬੋਣ ਤੇ ਲਿਟਮਸ ਪੇਪਰ ਦੇ ਰੰਗ ਵਿੱਚ ਕੀ ਪਰਿਵਰਤਨ ਆਵੇਗਾ? If we dip red litmus paper in lemon juice what will be the change in colour of red litmus paper ? *

 • ਲਾਲ ਤੋਂ ਨੀਲਾ Red to blue
 • ਲਾਲ ਤੋਂ ਹਰਾ Red to green
 • ਲਾਲ ਤੋਂ ਪੀਲਾ Red to yellow
 • ਰੰਗ ਵਿਚ ਕੋਈ ਪਰਿਵਰਤਨ ਨਹੀ ਆਵੇਗਾ No change in colour

28 ਫਲੀਦਾਰ ਪੌਦੇ ਮਿੱਟੀ ਵਿਚ ਕਿਸ ਤੱਤ ਦੀ ਕਮੀ ਪੂਰੀ ਕਰਨ ਵਿੱਚ ਸਹਾਇਤਾ ਕਰਦੇ ਹਨ? 

Which nutrient is replenished in the soil by leguminous plants ? *

 • ਆਕਸੀਜਨ Oxygen
 • ਨਾਈਟਰੋਜਨ Nitrogen
 • ਕਾਰਬਨ Carbon
 • ਸਲਫਰ Sulphur

29 ਮਨੁੱਖੀ ਸੈੱਲਾਂ ਦੇ ਕੇਂਦਰਕ ਵਿੱਚ ਕਿੰਨੇ ਜੋੜੇ ਗੁਣਸੂਤਰ ਹੁੰਦੇ ਹਨ? 

How many pairs of chromosomes are present in the nucleus of human cell? *

 • 22
 • 23
 • 21
 • 20

30 ਖਾਤਮੇ ਦੀ ਕਗਾਰ ਤੇ ਪਹੁੰਚ ਚੁੱਕੀਆ ਪ੍ਰਜਾਤੀਆਂ ਦਾ ਰਿਕਾਰਡ ਕਿਸ ਬੁੱਕ ਵਿੱਚ ਦਰਜ ਕੀਤਾ ਜਾਂਦਾ ਹੈ? In which book the record of endangered species is recorded ? *

 • ਰੈਡ ਡਾਟਾ ਬੁੱਕ Red Data Book
 • ਬਲਿਊ ਡਾਟਾ ਬੁੱਕ Blue Data Book
 • ਯੈਲੋ ਡਾਟਾ ਬੁੱਕ Yellow Data Book
 • ਗਰੀਨ ਡਾਟਾ ਬੁੱਕ Green Data Book


7th SCIENCE 2022 :OLYMPIAD ANSWER KEY

 

7th SCIENCE OLYMPIAD 5th MAR 2022 RUPNAGAR

 

1. What is the name of the first stomach in grass-eating animals? ਘਾਹ ਖਾਣ ਵਾਲੇ ਜੰਤੂਆਂ ਦੇ ਵਿੱਚ ਪਹਿਲਾ ਮਿਹਦਾ ਕੀ ਅਖਵਾਉਂਦਾ ਹੈ? *

 • Omasum ਓਮੈਸਮ
 • Rumen ਰੂਮੇਨ
 • Reticulum ਰੈਟੀਕੁਲਮ
 • None of the above ਉਪਰੋਕਤ ਵਿੱਚੋਂ ਕੋਈ ਨਹੀਂ

2. The wool used for hosiery is obtained from which breed of sheep? ਹੌਜਰੀ ਲਈ ਵਰਤੋਂ ਵਿਚ ਆਉਣ ਵਾਲੀ ਉੱਨ ਭੇਡ ਦੀ ਕਿਸ ਨਸਲ ਤੋਂ ਪ੍ਰਾਪਤ ਹੁੰਦੀ ਹੈ? *

 • Lohi ਲੋਹੀ
 • Marwari ਮਾਰਵਾੜੀ
 • Patanwari ਪਾਟਨਵਾੜੀ
 • Bakhrwal ਬਾਖਰਵਾਲ

3. The method of transfer of heat without any medium is called .............. ਬਿਨਾਂ ਕਿਸੇ ਮਾਧਿਅਮ ਦੇ ਤਾਪ ਦੇ ਸਥਾਨਾਂਤਰਣ ਦੀ ਵਿਧੀ ਨੂੰ .............. ਆਖਦੇ ਹਨ। *

 • radiation ਵਿਕਿਰਣ
 • convection ਸੰਵਹਿਣ
 • conduction ਚਾਲਣ
 • evaporation ਵਾਸ਼ਪੀਕਰਣ

4. Which acid is present in spinach? ਪਾਲਕ ਵਿਚ ਕਿਹੜਾ ਤੇਜਾਬ ਮੌਜੂਦ ਹੁੰਦਾ ਹੈ? *

 • Oxalic acid ਅੱਗਜ਼ੈਲਿਕ ਐਸਿਡ
 • citric acid ਸਿਟਰਿਕ ਐਸਿਡ
 • lactic acid ਲੈਕਟਿਕ ਐਸਿਡ
 • Sulphuric acid ਸਲਫਿਊਰਿਕ ਐਸਿਡ

5. Which part of the body helps the elephant to keep cool in the hot and humid climate of the rain-forest? ਵਰਖਾਂ ਵਣਾਂ ਦੀ ਗਰਮ ਅਤੇ ਸਿੱਲੀ ਜਲਵਾਯੂ ਵਿਚ ਹਾਥੀ ਨੂੰ ੳਸਦੇ ਸਰੀਰ ਦਾ ਕਿਹੜਾ ਅੰਗ ਠੰਡਾ ਰੱਖਣ ਵਿਚ ਸਹਾਈ ਹੁੰਦਾ ਹੈ? *

 • Skin ਚਮੜੀ
 • Ears ਕੰਨ
 • Head ਸਿਰ
 • Trunk ਸੁੰਡ

6. If the proportion of fine particles in the soil is high then it is called .......... soil. ਜੇਕਰ ਮਿੱਟੀ ਵਿੱਚ ਬਰੀਕ ਕਣਾਂ ਦਾ ਅਨੁਪਾਤ ਵਧੇਰੇ ਹੁੰਦਾ ਹੈ ਤਾਂ ਉਹ............ਮਿੱਟੀ ਅਖਵਾਉਂਦੀ ਹੈ। *

 • Sandy ਰੇਤਲੀ
 • Clayey ਚਿਕਣੀ
 • Loamy ਮੈਰਾ
 • Pebble ਕੰਕੜ

7. What are the small holes on the sides of the body of a cockroach called? ਕਾਕਰੋਚ ਦੇ ਸਰੀਰ ਦੇ ਪਾਸਿਆਂ ਵਾਲੇ ਭਾਗ ਤੇ ਮੌਜੂਦ ਛੋਟੇ- ਛੋਟੇ ਛੇਕ ਕੀ ਅਖਵਾਉਂਦੇ ਹਨ? *

 • Stomata ਸਟੋਮੈਟਾ
 • Spiracles ਸਪਾਈਰੈਕਲ
 • Lenticles ਲੈਂਟੀਸੈੱਲ
 • Trachea ਟ੍ਰੇਕੀਆ

8. Litmus indicator is obtained from ___________. ਲਿਟਮਸ ਸੂਚਕ ...........ਤੋਂ ਪ੍ਰਾਪਤ ਕੀਤਾ ਜਾਂਦਾ ਹੈ। *

 • Lichen ਲਾਈਕੇਨ
 • China Rose Plant ਚਾਇਨਾ ਰੋਜ਼ ਪੌਦਾ
 • Turmeric Plant ਹਲਦੀ ਪੌਦਾ
 • Rose Plant ਗੁਲਾਬ ਦਾ ਪੌਦਾ

9. The blood vessels that carry impure blood from all parts of the body back to the heart are called ........... ਉਹ ਰਕਤ ਵਹਿਣੀਆਂ ਜੋ ਅਸ਼ੁੱਧ ਖੂਨ ਨੂੰ ਸਰੀਰ ਦੇ ਸਾਰੇ ਭਾਗਾਂ ਤੋਂ ਵਾਪਸ ਦਿਲ ਵਿਚ ਲੈ ਕੇ ਜਾਦੀਆਂ ਹਨ...........ਅਖਵਾਉਂਦੀਆਂ ਹਨ *

 • arteries ਧਮਣੀ
 • veins ਸ਼ਿਰਾਵਾਂ
 • capillaries ਕੇਸ਼ਕਾਵਾਂ
 • plasma ਪਲਾਜ਼ਮਾ

10. Reproduction in plants like moss and fern is through ..... ਮੌਸ ਅਤੇ ਫਰਨ ਵਰਗੇ ਪੌਦੇ ਵਿਚ ਜਣਨ ................ ਦੁਆਰਾ ਹੁੰਦਾ ਹੈ। *

 • Stamens ਪੁੰਕੇਸਰ
 • Buds ਕਲੀਆਂ
 • Leaves ਪੱਤੇ
 • Spores ਬੀਜਾਣੂੰ

11. Which of the following relation is correct? ਹੇਠ ਲਿਖਿਆਂ ਵਿੱਚੋਂ ਕਿਹੜਾ ਸਬੰਧ ਸਹੀ ਹੈ? *

 • Speed = distance × time ਚਾਲ=ਦੂਰੀ×ਸਮਾਂ
 • Speed = distance / time ਚਾਲ=ਦੂਰੀ/ਸਮਾਂ
 • Speed = time / distance ਚਾਲ= ਸਮਾਂ/ ਦੂਰੀ
 • Speed = 1 / distance × time ਚਾਲ=1/ ਦੂਰੀ×ਸਮਾਂ

12. What is the full name of C.F.L.? C.F.L ਦਾ ਪੂਰਾ ਨਾਮ ਕੀ ਹੈ? *

 • Carbon fluoro lamp ਕਾਰਬਨ ਫਲੋਰੋ ਲੈਂਪ
 • Compressed fluorine lamp ਕੰਪਰੈਸਡ ਫਲੋਰੀਨ ਲੈਂਪ
 • Compact fluorescent lamp ਕੰਪੈਕਟ ਫਲੋਰੇਸੈਂਟ ਲੈਂਪ
 • None ਕੋਈ ਨਹੀਂ

13. The color of phenolphthalein indicator in acidic and alkaline solution is ...... and ....... respectively. ਫਿਨੋਲਫਥਲੀਨ ਸੂਚਕ ਦਾ ਰੰਗ ਤੇਜ਼ਾਬੀ ਅਤੇ ਖਾਰੀ ਘੋਲ ਵਿੱਚ ਕ੍ਰਮਵਾਰ .............. ਅਤੇ .............. ਹੁੰਦਾ ਹੈ। *

 • red, blue ਲਾਲ, ਨੀਲਾ
 • blue, red ਨੀਲਾ, ਲਾਲ
 • pink, colorless ਗੁਲਾਬੀ , ਰੰਗਹੀਣ
 • colorless and pink ਰੰਗਹੀਣ ਅਤੇ ਗੁਲਾਬੀ

14. Carbon burns in air to produce a gas whose aqueous solution turns blue litmus red. Name of gas ............. ਕਾਰਬਨ ਹਵਾ ਵਿੱਚ ਬਲ ਕੇ ਇੱਕ ਗੈਸ ਪੈਦਾ ਕਰਦਾ ਹੈ ਜਿਸਦਾ ਜਲੀ ਘੋਲ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ। ਗੈਸ ਦਾ ਨਾਂ............. *

 • Oxygen ਆਕਸੀਜਨ
 • Nitrogen ਨਾਈਟ੍ਰੋਜਨ
 • Carbon dioxide ਕਾਰਬਨ ਡਾਈਆਕਸਾਈਡ
 • Sulphur dioxide ਸਲਫਰ ਡਾਈਆਕਸਾਈਡ

15. One millionth part of a second is called ........ ਇੱਕ ਸੈਕੰਡ ਦੇ 10 ਲੱਖਵੇਂ ਹਿੱਸੇ ਨੂੰ .............. ਆਖਦੇ ਹਨ। *

 • Milli seconds ਮਿਲੀ ਸੈਕੰਡ
 • Nano seconds ਨੈਨੋ ਸੈਕੰਡ
 • Deca seconds ਡੈਕਾ ਸੈਕੰਡ
 • Hecto seconds ਹੈਕਟੋ ਸੈਕੰਡ
One millionth part of a second is called micro second.

16. The time period of simple pendulum depends on _________. ਸਧਾਰਨ ਪੈਂਡੂਲਮ ਦੀ ਸਮਾਂ ਮਿਆਦ _________ 'ਤੇ ਨਿਰਭਰ ਕਰਦੀ ਹੈ। *


 • Mass of the bob of pendulum ਪੈਂਡੂਲਮ ਦੇ ਬੌਬ ਦਾ ਪੁੰਜ
 • Length ਲੰਬਾਈ
 • Both a and b  a ਅਤੇ b ਦੋਨੋਂ
 • None of these ਇਹਨਾਂ ਵਿੱਚੋਂ ਕੋਈ ਨਹੀਂ

17. The coil present in the electric heater is called ____________. ਬਿਜਲੀ ਹੀਟਰ ਵਿੱਚ ਮੌਜੂਦ ਕੁੰਡਲੀ ਨੂੰ ____________ ਕਿਹਾ ਜਾਂਦਾ ਹੈ। *

 • Component ਕੰਪੋਨੈਂਟ
 • Element ਐਲੀਮੈਂਟ ( HEATING ELEMENT)
 • Circuit ਸਰਕਟ
 • Spring ਸਪਰਿੰਗ

18. The amount of heat generated in wire upon passing electric current through the wire depends upon ___________. ਤਾਰ ਵਿੱਚੋਂ ਬਿਜਲੀ ਦਾ ਕਰੰਟ ਲੰਘਣ ਤੇ ਤਾਰ ਵਿੱਚ ਪੈਦਾ ਹੋਣ ਵਾਲੇ ਤਾਪ ਦੀ ਮਾਤਰਾ ___________ ਤੇ ਨਿਰਭਰ ਕਰਦੀ ਹੈ। *

 • Nature of the material of wire ਤਾਰ ਦੀ ਸਮੱਗਰੀ ਦੀ ਪ੍ਰਕਿਰਤੀ
 • Length of wire ਤਾਰ ਦੀ ਲੰਬਾਈ
 • Thickness of wire ਤਾਰ ਦੀ ਮੋਟਾਈ
 • All of these ਇਹ ਸਾਰੇ

19. Which of the following has haemoglobin? ਇਹਨਾਂ ਵਿੱਚੋਂ ਕਿਸ ਵਿੱਚ ਹੀਮੋਗਲੋਬਿਨ ਹੈ? *

 • RBC ਲਾਲ ਰਕਤਾਣੂ
 • WBC ਸਫੈਦ ਰਕਤਾਣੂ
 • Platelets ਪਲੇਟਲੈਟਸ
 • None of these ਇਹਨਾਂ ਵਿੱਚੋਂ ਕੋਈ ਨਹੀਂ

20. An object is kept at a distance of 0.5 m in front of a plane mirror. What will be the distance between the object and its image? ਇੱਕ ਵਸਤੂ ਨੂੰ ਇੱਕ ਸਮਤਲ ਦਰਪਣ ਦੇ ਸਾਹਮਣੇ 0.5 ਮੀਟਰ ਦੀ ਦੂਰੀ 'ਤੇ ਰੱਖਿਆ ਜਾਂਦਾ ਹੈ। ਵਸਤੂ ਅਤੇ ਉਸ ਦੇ ਪ੍ਰਤੀਬਿੰਬ ਵਿੱਚਕਾਰ ਦੂਰੀ ਕੀ ਹੋਵੇਗੀ? *

 • 2 m 2ਮੀ.
 • 1 m 1ਮੀ.
 • 0.5 m 0.5ਮੀ.
 • 0.25 m 0.25ਮੀ.

21. The major nitrogenous waste produced in humans is ________. . ਮਨੁੱਖਾਂ ਵਿੱਚ ਪੈਦਾ ਹੋਣ ਵਾਲਾ ਮੁੱਖ ਨਾਈਟ੍ਰੋਜਨੀ ਵਿਅਰਥ ਪਦਾਰਥ ________ ਹੈ। *

 • Urea ਯੂਰੀਆਂ
 • Uric acid ਯੂਰਿਕ ਐਸਿਡ
 • Lactic acid ਲੈਕਟਿਕ ਐਸਿਡ
 • None of these ਇਹਨਾਂ ਵਿੱਚੋਂ ਕੋਈ ਨਹੀਂ

22. That layer of soil which is normally soft, porous and more moist is called __________. ਮਿੱਟੀ ਦੀ ਉਹ ਪਰਤ ਜੋ ਆਮ ਤੌਰ 'ਤੇ ਨਰਮ, ਮੁਸਾਮਦਾਰ ਅਤੇ ਜ਼ਿਆਦਾ ਨਮੀ ਵਾਲੀ ਹੁੰਦੀ ਹੈ, ਨੂੰ __________ ਕਿਹਾ ਜਾਂਦਾ ਹੈ। *

 • A Horizon A ਹੋਰੀਜ਼ਨ
 • B Horizon B ਹੋਰੀਜ਼ਨ
 • C Horizon C ਹੋਰੀਜ਼ਨ
 • Crust of Soil ਮਿੱਟੀ ਦੀ ਪੇਪੜੀ

23. Water containing salt increases the rate of _________ reaction. ਲੂਣ ਵਾਲਾ ਪਾਣੀ _________ ਪ੍ਰਤੀਕ੍ਰਿਆ ਦੀ ਦਰ ਨੂੰ ਵਧਾਉਂਦਾ ਹੈ। *

 • Evaporation ਵਾਸ਼ਪੀਕਰਨ
 • Rusting ਜੰਗਾਲ
 • Corrosion ਖੋਰਨ
 • Both (b) and (c) (b) ਅਤੇ (c) ਦੋਨੋਂ

24. _________ of polar bear is strong with the help of which it is able to locate and capture its prey for food. ਧਰੁਵੀ ਰਿੱਛ ਦੀ _________ ਸ਼ਕਤੀਸ਼ਾਲੀ ਹੁੰਦੀ ਹੈ ਜਿਸ ਦੀ ਮਦਦ ਨਾਲ ਇਹ ਭੋਜਨ ਲਈ ਆਪਣੇ ਸ਼ਿਕਾਰ ਨੂੰ ਲੱਭਣ ਅਤੇ ਫੜਨ ਦੇ ਯੋਗ ਹੁੰਦਾ ਹੈ। *

 • Vision ਦ੍ਰਿਸ਼ਟੀ
 • Running Speed ਦੌੜਨ ਦੀ ਗਤੀ
 • Smelling Sense ਸੁੰਘਣ ਸ਼ਕਤੀ
 • Hearing Sense ਸੁਣਨ ਸ਼ਕਤੀ

25. Wind always blows from the area of _______to area of _________. ਹਵਾ ਹਮੇਸ਼ਾ _______ ਦੇ ਖੇਤਰ ਤੋਂ _________ ਦੇ ਖੇਤਰ ਤੱਕ ਚਲਦੀ ਹੈ। *

 • low air pressure, high air pressure ਘੱਟ ਹਵਾ ਦਾ ਦਬਾਅ, ਉੱਚ ਹਵਾ ਦਾ ਦਬਾਅ
 • high air pressure, low air pressure ਉੱਚ ਹਵਾ ਦਾ ਦਬਾਅ, ਘੱਟ ਹਵਾ ਦਾ ਦਬਾਅ
 • high temperature, low temperature ਉੱਚ ਤਾਪਮਾਨ, ਘੱਟ ਤਾਪਮਾਨ
 • none of these ਇਹਨਾਂ ਵਿੱਚੋਂ ਕੋਈ ਨਹੀਂ

26. The nature of soil depends upon ___________. ਮਿੱਟੀ ਦੀ ਪ੍ਰਕਿਰਤੀ ___________ ਉੱਤੇ ਨਿਰਭਰ ਕਰਦੀ ਹੈ। *

 • The rock from which soil has been made ਉਹ ਚੱਟਾਨ ਜਿਸ ਤੋਂ ਮਿੱਟੀ ਬਣਾਈ ਗਈ ਹੈ
 • type of vegetation which grows in soil. ਬਨਸਪਤੀ ਦੀ ਕਿਸਮ ਜੋ ਮਿੱਟੀ ਵਿੱਚ ਉੱਗਦੀ ਹੈ।
 • weather ਮੌਸਮ
 • Both (a) and (b) (a) ਅਤੇ (b) ਦੋਨੋਂ

27. Out of the following, the seeds of which plant are dispersed by air? ਨਿਮਨਲਿਖਤ ਵਿੱਚੋਂ ਕਿਸ ਪੌਦੇ ਦੇ ਬੀਜ ਹਵਾ ਦੁਆਰਾ ਖਿਲਾਰੇ ਜਾਂਦੇ ਹਨ? *

 • Drum stick ਡਰੱਮ ਸਟਿੱਕ (ਸੁਹਾਂਜਣ)
 • madar ਮਦਾਰ (ਅੱਕ)
 • Maple ਮੈਪਲ (ਦੋਫਲ)
 • all of these ਇਹ ਸਾਰੇ

28. 1 km/hour is equal to __________ m/min. 1 ਕਿ.ਮੀ./ਘੰਟਾ __________ ਮੀ./ਮਿੰਟ ਦੇ ਬਰਾਬਰ ਹੈ। *

 • 1000
 • 50/3
 • 5/18
 • 18/5

29. A car first moves with a speed of 40km/h for 15 minutes and then moves with a speed of 60 km/h for next 45 minutes. Calculate the average speed of car. . 

ਇੱਕ ਕਾਰ ਪਹਿਲਾਂ 15 ਮਿੰਟਾਂ ਲਈ 40 ਕਿ.ਮੀ./ਘੰਟਾ ਦੀ ਚਾਲ ਨਾਲ ਚਲਦੀ ਹੈ ਅਤੇ ਫਿਰ ਅਗਲੇ 45 ਮਿੰਟਾਂ ਲਈ 60 ਕਿ.ਮੀ./ਘੰਟਾ ਦੀ ਚਾਲ ਨਾਲ ਚਲਦੀ ਹੈ। ਕਾਰ ਦੀ ਔਸਤ ਚਾਲ ਦੀ ਗਣਨਾ ਕਰੋ। *

 • 50 Km/h 50 ਕਿ.ਮੀ./ਘੰਟਾ
 • 55 Km/h 55 ਕਿ.ਮੀ./ਘੰਟਾ
 • 60 Km/h 60 ਕਿ.ਮੀ./ਘੰਟਾ
 • 100 Km/h 100 ਕਿ.ਮੀ./ਘੰਟਾ

30. A substance X is released from the exhaust pipe of car. It has no odour but can damage brain if inhaled for prolonged period. Name the gas. 

ਕਾਰ ਦੇ ਐਗਜ਼ੌਸਟ ਪਾਈਪ ਵਿੱਚੋਂ ਇੱਕ ਪਦਾਰਥ ‘X’ ਛੱਡਿਆ ਜਾਂਦਾ ਹੈ। ਇਸ ਵਿੱਚ ਕੋਈ ਗੰਧ ਨਹੀਂ ਹੁੰਦੀ ਪਰ ਲੰਬੇ ਸਮੇਂ ਤੱਕ ਸਾਹ ਰਾਹੀਂ ਅੰਦਰ ਲੈਜਾਣ ਨਾਲ ਦਿਮਾਗ ਨੂੰ ਨੁਕਸਾਨ ਪਹੁੰਚ ਸਕਦਾ ਹੈ। ਗੈਸ ਦਾ ਨਾਮ ਦੱਸੋ।  

 • Sulphur dioxide ਸਲਫਰ ਡਾਈਆਕਸਾਈਡ
 • Nitrogen dioxide ਨਾਈਟ੍ਰੋਜਨ ਡਾਈਆਕਸਾਈਡ
 • Carbon monooxide ਕਾਰਬਨ ਮੋਨੋਆਕਸਾਈਡ
 • all of these ਇਹ ਸਾਰੇ 

ਚੋਣ ਡਿਊਟੀ ਦੌਰਾਨ ਗੈਰ ਹਾਜ਼ਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਅਗਲੇ ਹੁਕਮਾਂ ਤੱਕ ਰੋਕ

 

ਨਵੀਂ ਸਰਕਾਰ ਤੇ ਟਿਕੀਆਂ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਦੀਆਂ ਅੱਖਾਂ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ

 ਨਵੀਂ ਸਰਕਾਰ ਤੇ ਟਿਕੀਆਂ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਦੀਆਂ ਅੱਖਾਂ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ 

      ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਦੀਆਂ ਅੱਖਾਂ ਹੁਣ ਨਵੀਂ ਬਣਨ ਜਾ ਰਹੀ ਸਰਕਾਰ ਤੇ ਟਿਕੀਆਂ ਹੋਈਆਂ ਹਨ। ਪਿਛਲੇ ਤਿੰਨ ਮਹੀਨਿਆਂ ਤੋਂ ਅਧਿਆਪਕਾਂ ਨੂੰ ਤਨਖਾਹਾ ਨਾ ਮਿਲਣ ਦਾ ਮੁੱਦਾ ਵੀ ਪੂਰੇ ਪੰਜਾਬ ਵਿੱਚ ਗਰਮ ਹੈ ਤੇ ਉੱਚ ਅਧਿਕਾਰੀ 10 ਮਾਰਚ ਤੋਂ ਬਾਅਦ ਬਜਟ ਆਉਣ ਦੀਆਂ ਗੱਲਾਂ ਕਹਿ ਰਹੇ ਹਨ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਨਵੀਂ ਸਰਕਾਰ ਵੱਲ ਬੇਰੁਜ਼ਗਾਰ ਈਟੀਟੀ, ਬੀਐਡ ਅਧਿਆਪਕ ,ਆਰਟ ਐਂਡ ਕਰਾਫਟ ਅਧਿਆਪਕ ,646 ਪੀ ਟੀ ਆਈ ਅਧਿਆਪਕਾਂ ਦੀਆਂ ਅੱਖਾਂ ਨਵੀਂ ਭਰਤੀ ਲਈ ਨਵੀਂ ਸਰਕਾਰ ਤੇ ਟਿਕੀਆਂ ਹੋਈਆਂ ਹਨ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੀਆਂ ਤਰੱਕੀਆ ਹਜ਼ਾਰਾਂ ਦੀ ਗਿਣਤੀ ਵਿਚ ਪੈਂਡਿੰਗ ਪਈਆਂ ਹਨ। ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਕਾਡਰ ਵਿਚ ਕੋਈ ਭਰਤੀ ਵੀ ਨਹੀਂ ਹੋਈ ਜਿਸ ਨੂੰ ਪਿਛਲੇ ਪੰਜ ਸਾਲ ਉਡੀਕਦਿਆਂ ਲੰਘ ਗਏ ।ਕੱਚੇ ਅਧਿਆਪਕਾਂ ਦੀਆਂ ਵਧੀਆਂ ਤਨਖ਼ਾਹਾਂ ਦਾ ਮਸਲਾ ,ਵੱਖ - ਵੱਖ ਭਰਤੀਆਂ ਦਾ ਮਸਲਾ ਵੀ ਨਵੀਂ ਸਰਕਾਰ ਦੇ ਬਣਨ ਵੱਲ ਵੇਖਿਆ ਜਾ ਰਿਹਾ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਤੁਰੰਤ ਜਾਰੀ ਕਰਨ ਦੀ ਮੰਗ ਰੱਖੀ ਉਨ੍ਹਾਂ ਕਿਹਾ ਕਿ ਬਜਟ ਦੇ ਨਾਲ ਨਾਲ ਪੈਂਡਿੰਗ ਪਈਆਂ ਅਧਿਆਪਕਾਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਮੁੱਖ ਅਧਿਆਪਕ ਜਥੇਬੰਦੀ ਨੂੰ ਨਵੀਂ ਸਰਕਾਰ ਤੋਂ ਬਹੁਤ ਉਮੀਦਾਂ ਹਨ ।

ਤੀਸਰੀ, ਪੰਜਵੀਂ, ਅੱਠਵੀਂ, ਨੌਵੀਂ ਅਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਕਲੱਸਟਰ ਪੱਧਰ ਤੇ ਹੋਣਗੀਆਂ: ਪ੍ਰਭਜੋਤ ਕੌਰ

ਚੰਡੀਗੜ੍ਹ, 6 ਮਾਰਚ 2022:  ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ   15 ਮਾਰਚ ਤੋਂ ਤੀਸਰੀ, ਪੰਜਵੀਂ, ਅੱਠਵੀਂ, ਨੌਵੀਂ ਅਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ  ਲਈਆਂ ਜਾ ਰਹੀਆਂ ਹਨ । ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਦਸਿਿ ਗਿਆ ਕਿ ਤੀਸਰੀ, ਪੰਜਵੀਂ, ਅੱਠਵੀਂ, ਨੌਵੀਂ ਅਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਕਲੱਸਟਰ ਪੱਧਰ 'ਤੇ ਹੋਣਗੀਆਂ। ਇਕ ਕਲੱਸਟਰ ਦੇ ਸਾਰੇ ਸਕੂਲਾਂ ਨੂੰ ਇਕੋ ਜਿਹੀ ਡੇਟਸ਼ੀਟ ਬਣਾ ਕੇ ਪੇਪਰ ਲਏ ਜਾਣਗੇ। ਜ਼ਿਕਰਯੋਗ ਹੈ ਕਿ ਚੰਡੀਗੜ੍ਹ  ਦੇ 114 ਸਰਕਾਰੀ ਸਕੂਲਾਂ ਨੂੰ  20 ਕਲੱਸਟਰਾਂ  ਵਿਚ ਵੰਡਿਆ ਗਿਆ ਹੈ । ਹਰ ਕਲੱਸਟਰ ਵਿਚ ਪੰਜ ਤੋਂ ਅੱਠ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਹੈ। 

PSEB BOARD EXAM DATE SHEET 2022

ਪ੍ਰਭਜੋਤ ਕੌਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ  ਬਿਹਤਰ ਪ੍ਰਸ਼ਨ ਪੱਤਰਾਂ ਨੂੰ ਕਲੱਸਟਰ ਪੱਧਰ 'ਤੇ ਦੇਖਦੇ ਹੋਏ ਪੇਪਰ ਹੋਣਗੇ ਤਾਂ ਕਿ ਵਿਦਿਆਰਥੀਆਂ ਨੂੰ ਬੌਧਿਕ ਸਮਰੱਥਾ ਦਾ ਪਤਾ ਚੱਲ ਸਕੇ ਅਤੇ ਵਿਦਿਆਰਥੀ ਬੋਰਡ ਦੀਆਂ ਕਲਾਸਾਂ ਲਈ ਤਿਆਰ ਹੋ ਸਕਣ। 

ਆਰਮੀ ਪਬਲਿਕ ਸਕੂਲ ਪਟਿਆਲਾ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ

 Army Public School Patiala Recruitment 2022: 

APS PATIALA TEACHERS RECRUITMENT 2022
KV NABHA RECRUITMENT 2022, ਕੇਂਦਰੀ ਵਿਦਿਆਲੇ ਨਾਭਾ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ

NABHACANTT.AC.IN RECRUITMENT 2022

KVS NABHA RECRUITMENT 2022
KV BADDOWAL LUDHIANA ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂKVS BADDOWAL RECRUITMENT 2022 

KENDRIYA VIDYALAYA BADDOWAL LUDHIANA RECRUITMENT 2022

Official website:
ਕੇਂਦਰੀ ਵਿਦਿਆਲੇ ਜ਼ੀਰਕਪੁਰ, ਮੋਹਾਲੀ ਵਿਖੇ ਅਧਿਆਪਕਾਂ ਦੀ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ

KV JIRAKPUR RECRUITMENT 2022

ZIRAKPUR.KVS.IN RECRUITMENT 2022

KENDRIYA VIDYALAYA  Zirakpur, Distt. Mohali    is conducting interview to select panel for the academic year 2022-23 for the following posts on 23rd March, 2022 at 9:00 a.m. 

 PGT:  (Commerce, Economics, Geography, History, Physics, Mathematics, Hindi, Chemistry, Biology, English, Computer Science, Political Science) 


 TGT:  (Science, Social Science, Mathematics, Hindi, English, Sanskrit) German Language Teacher, PRT, Yoga Teacher, Games Coach, Counsellor, Computer Instructor, Nurse, Art & Craft Teacher, Data Entry Operator.


All the desirous candidates are required to fill the online application form on the website: zirakpurkvs.ac.in and bring the submitted response of online 

Application form with photo copies and original documents with one passport-size  photograph at the time of interview. Last date for submission of online application for is 22.03.2022. 

LINK FOR APPLYING ONLINE : CLICK HERERECENT UPDATES

Today's Highlight