ਚੰਡੀਗੜ੍ਹ 23 ਦਸੰਬਰ: ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਬਹੁਤੇ ਜ਼ਿਲਿਆਂ ਵਿੱਚ ਸੰਘਣੀ ਤੋਂ ਵੀ ਜ਼ਿਆਦਾ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦਾ ਰੈੱਡ ਅਲਰਟ ਜਾਰੀ ਕੀਤਾ ਹੈ।
ਅਗਲੇ 5 ਦਿਨਾਂ ਲਈ ਪੰਜਾਬ ਦੇ ਮੌਸਮ ਦੀ ਭਵਿੱਖਬਾਣੀ dated 23.12.2022 #ਸੰਘਣੀ ਧੁੰਦ https://t.co/Hi6cHtSvnB via @YouTube
— IMD Chandigarh (@IMD_Chandigarh) December 23, 2022
#Punjab warnings dated 23.12.2022 pic.twitter.com/qdR26MkJ79
— IMD Chandigarh (@IMD_Chandigarh) December 23, 2022