ਮੈਰੀਟੋਰੀਅਸ ਸਕੂਲਾਂ ਵਿੱਚ ਲੈਕਚਰਾਰਾਂ ਦੀਆਂ ਪੋਸਟਾਂ ਲਈ ਜਿਨ੍ਹਾਂ ਉਮੀਦਵਾਰਾਂ (ਲਿਸਟ ਨਾਲ ਨੱਥੀ) ਵੱਲੋਂ ਪੇਪਰ ਕੁਆਲੀਫਾਈ ਕੀਤਾ ਗਿਆ ਹੈ, ਉਹਨਾਂ ਯੋਗ ਉਮੀਦਵਾਰਾਂ ਨੂੰ ਮਿਤੀ 24.12.2022 ਤੱਕ ਸਕੂਲਾਂ ਦੀ ਆਨ-ਲਾਈਨ ਚੋਣ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ।
ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਤਰਜੀਹ ਅਨੁਸਾਰ ਲੜੀਵਾਰ ਸਾਰੇ ਸਕੂਲਾਂ ਦੀ ਚੋਣ ਕਰਨਗੇ। ਉਮੀਦਵਾਰ ਆਪਣੀ ਤਰਜੀਹ ਦੇਣ ਮਗਰੋਂ 26.12.2022 ਤੱਕ ਆਪਣੇ ਸਕੂਲਾਂ ਦੀ ਚੋਣ ਵਿੱਚ ਤਬਦੀਲੀ ਕਰ ਸਕਦੇ ਹਨ, ਇਸ ਮਗਰੋਂ ਡਾਟਾ ਲੈਕ ਹੋ ਜਾਵੇਗਾ ਅਤੇ ਡਾਟਾ ਲੌਕ ਹੋਣ ਦੀ ਸੂਰਤ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਜਾ ਸਕੇਗੀ।
DOWNLOAD LIST OF CANDIDATES HERE