3000 ਮਾਸਟਰ ਕੇਡਰ ਅਤੇ ਪੁਲਿਸ ਵਿਭਾਗ ਵਿੱਚ 2100 ਅਸਾਮੀਆਂ ਤੇ ਭਰਤੀ ਜਨਵਰੀ ਮਹੀਨੇ - ਮੁੱਖ ਮੰਤਰੀ ਭਗਵੰਤ ਮਾਨ

 3000 ਮਾਸਟਰ ਕੇਡਰ ਅਤੇ ਪੁਲਿਸ ਵਿਭਾਗ ਵਿੱਚ 2100 ਅਸਾਮੀਆਂ ਤੇ ਭਰਤੀ ਜਨਵਰੀ ਮਹੀਨੇ - ਮੁੱਖ ਮੰਤਰੀ ਭਗਵੰਤ ਮਾਨ 

ਚੰਡੀਗੜ੍ਹ 23 ਦਸੰਬਰ 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਨਵਰੀ 2023 ਵਿੱਚ 3000 ਮਾਸਟਰ ਕੇਡਰ  ਦੇ ਨਿਯੁਕਤੀ ਪੱਤਰ ਵੰਡੇ ਜਾਣਗੇ  ਅਤੇ  ਅਗਲੇ ਸਾਲ ਪੁਲਿਸ ਵਿਭਾਗ ਵਿੱਚ 2100 ਅਸਾਮੀਆਂ ਤੇ ਭਰਤੀ ਸ਼ੁਰੂ ਕੀਤੀ ਜਾਵੇਗੀ। 







💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends