Punjab cabinet decision today: ਪੰਜਾਬ ਕੈਬਨਿਟ ਦੇ ਅਹਿਮ ਫੈਸਲੇ, ਪੜ੍ਹੋ ਇਥੇ
ਚੰਡੀਗੜ੍ਹ,12 ਦਸੰਬਰ
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਲਈ ਵੱਡੇ ਫੈਸਲੇ ਕੀਤੇ ਗਏ ਹਨ।
ਪੰਜਾਬ ਕੈਬਨਿਟ 'ਚ ਫੈਸਲਾ ਕੀਤਾ ਗਿਆ ਹੈ ਪੰਜਾਬ ਪੁਲਿਸ ਦੀ ਭਰਤੀ ਹਰ ਸਾਲ ਹੋਵੇਗੀ। ਹਰ ਸਾਲ ਕਾਂਸਟੇਬਲ ਦੀਆਂ 1800 ਅਸਾਮੀਆਂ ਭਰੀਆਂ ਜਾਣਗੀਆਂ। ਸਬ-ਇੰਸਪੈਕਟਰ ਦੀਆਂ 300 ਅਸਾਮੀਆਂ 'ਤੇ ਹਰ ਸਾਲ ਹ ਭਰਤੀ ਹੋਵੇਗੀ। ਇਸ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ, ਹਰੇਕ ਸਾਲ ਸਤੰਬਰ ਦੇ ਮਹੀਨੇ 15 ਤੋਂ 30 ਸਤੰਬਰ ਤੱਕ ਫਿਜ਼ੀਕਲ ਟੈਸਟ ਹੋਵੇਗਾ।
ਇਸ ਤੋਂ ਇਲਾਵਾ ਐਨਸੀਸੀ ਵਿੱਚ 203 ਅਸਾਮੀਆਂ ਅਤੇ 700 ਪੋਸਟਾਂ ਮਾਲ ਪਟਵਾਰੀ ਦੀਆਂ ਪੋਸਟਾਂ ਭਰਨ ਦਾ ਫ਼ੈਸਲਾ ਦਿੱਤਾ ਹੈ।
ਹੋਰ ਜਾਣਕਾਰੀ ਜਲਦੀ ਹੀ ਅਪਡੇਟ ਕੀਤੀ ਜਾਵੇਗੀ।( Read here soon)
पंजाब कैबिनेट में फ़ैसला- पंजाब पुलिस की भर्ती हर साल की जाएगी. सिपाही की 1800 पोस्ट हर साल आएगी.सब इंस्पेक्टर की 300 पोस्ट की भर्तीहोगी.सितंबर के महीने 15 से 30 तक शरीर का टैस्ट होगा.
— Jagwinder Patial (@jagwindrpatial) December 12, 2022
इसके अलावा 710 पोस्ट पर पटवारी भर्ती किए जाएँगे.@BhagwantMann @DGPPunjabPolice