ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਵਿਚ ਸਰਕਾਰੀ ਨੌਕਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ , ਇੱਛੁਕ ਉਮੀਦਵਾਰ ਲਈ ਇਹਨਾਂ ਭਰਤੀਆਂ ਦੀ ਪੂਰੀ ਜਾਣਕਾਰੀ ਹੇਠਾਂ ਦਿਤੀ ਗਈ ਹੈ।
Department of Animal Husbandry, Fisheries and Dairy Development Recruitment: ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵਿਖੇ ਇੰਸਪੈਕਟਰਾਂ ਦੀਆਂ ਅਸਾਮੀਆਂ ਤੇ ਭਰਤੀ, ਕੀਤੀ ਜਾ ਰਹੀ ਹੈ , ਅਪਲਾਈ ਕਰਨ ਦੀ ਆਖਰੀ ਮਿਤੀ 12 ਜਨਵਰੀ 2023 ਹੈ। ਹੋਰ ਜਾਣਕਾਰੀ ਲਈ ਇੱਥੇ ਕ੍ਲਿਕ ਕਰੋ
NIELT ROPAR RECRUITMENT 2022:ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ ਰੋਪੜ ਵੱਲੋਂ ਡਾਟਾ ਐਂਟਰੀ ਆਪਰੇਟਰ , ਅਤੇ ਕੰਪਿਊਟਰ ਆਪ੍ਰੇਟਰ ਦੀਆਂ ਅਸਾਮੀਆਂ ਤੇ ਭਰਤੀ ਕੀਤੀ ਜਾ ਰਹੀ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 19 ਦਸੰਬਰ 2022 ਹੈ, ਹੋਰ ਜਾਣਕਾਰੀ ਲਈ ਇੱਥੇ ਕ੍ਲਿਕ ਕਰੋ
PUNJABI LANGUAGE TEST: ਨੌਕਰੀਆਂ ਲਈ ਪੰਜਾਬੀ ਭਾਸ਼ਾ ਟੈਸਟ ਜ਼ਰੂਰੀ, ਜਾਣੋ ਕੀ ਹੈ ਇਹ ਟੈਸਟ, ਕਿਸਨੂੰ ਪਾਸ ਕਰਨਾ ਹੋਵੇਗਾ? ਕਿਨੇਂ ਮੌਕੇ ਮਿਲਣਗੇ, ਪੜ੍ਹੋ ਇੱਥੇ
15000 TEACHER RECRUITMENT IN PUNJAB: 15 ਫਰਵਰੀ ਤੱਕ 15000 ਅਧਿਆਪਕਾਂ ਦੀ ਭਰਤੀ
Department of Agriculture and Farmers Welfare department recruitment 2022: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ 200 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ , ਅਪਲਾਈ ਕਰਨ ਦੀ ਆਖਰੀ ਮਿਤੀ 19 ਦਸੰਬਰ 2022 ਹੈ, ਹੋਰ ਜਾਣਕਾਰੀ ਲਈ ਇੱਥੇ ਕ੍ਲਿਕ ਕਰੋ
DIET/SCERT DEPUTATION 2022: ਐਸੀਈਆਰਟੀ ਅਤੇ DIETS ਵਿੱਚ ਪ੍ਰਿੰਸੀਪਲਾਂ, ਲੈਕਚਰਾਰਾਂ ਅਤੇ ਅਧਿਆਪਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
FINE ARTS TEACHER QUALIFICATION IN PUNJAB: ਪੰਜਾਬ ਸਰਕਾਰ ਵੱਲੋਂ ਫਾਈਨ ਆਰਟਸ ਅਧਿਆਪਕਾਂ ਦੀ ਭਰਤੀ ਲਈ ਨਿਯਮਾਂ ਵਿੱਚ ਸੋਧ
VERKA JOBS IN PUNJAB: ਵੇਰਕਾ ਪੰਜਾਬ ਵਿੱਚ 1000 ਨਵੇਂ ਬੂਥ ਖੋਲ੍ਹੇਗੀ, ਇਸ ਸਬੰਧੀ ਹੋਰ ਜਾਣਕਾਰੀ ਲਈ ਇਥੇ ਕਲਿਕ ਕਰੋ
Red cross society Sangrur recruitment: ਰੈੱਡ ਕ੍ਰਾਸ ਸੁਸਾਇਟੀ, ਜ਼ਿਲ੍ਹਾ ਸੰਗਰੂਰ ਵਿਖੇ ਕਲਰਕ ਦੀਆਂ ਅਸਾਮੀਆਂ ਤੇ ਭਰਤੀ ਕੀਤੀ ਜਾ ਰਹੀ ਰਹੀ , ਅਪਲਾਈ ਕਰਨ ਦੀ ਆਖ਼ਰੀ ਮਿਤੀ 21 ਦਸੰਬਰ 2022 ਹੈ। ਹੋਰ ਜਾਣਕਾਰੀ ਲਈ ਇਥੇ ਕਲਿੱਕ ਕਰੋ।
DISTT AND SESSION JUDGE RUPNAGAR RECRUITMENT: ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਵੱਲੋਂ 12 ਅਸਾਮੀਆਂ ਤੇ ਭਰਤੀ ਕੀਤੀ ਜਾ ਰਹੀ ਹੈ , ਇੱਛੁਕ ਉਮੀਦਵਾਰ 15 ਦਸੰਬਰ ਤਕ ਅਪਲਾਈ ਕਰ ਸਕਦੇ ਹਨ , ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿਕ ਕਰੋ
ਕੇਂਦਰੀ ਵਿਦਿਆਲਿਆ ਸੰਗਠਨ ਭਰਤੀ 2022: ਪੀਜੀਟੀ , ਟੀਜੀਟੀ, ਅਤੇ ਪ੍ਰਾਇਮਰੀ ਅਧਿਆਪਕਾਂ ਦੀਆਂ 13404 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ , ਪੂਰੀ ਜਾਣਕਾਰੀ ਅਤੇ ਅਧਿਕਾਰਤ ਨੋਟੀਫਿਕੇਸ਼ਨ ਲਈ ਇੱਥੇ ਕਲਿਕ ਕਰੋ।
ECHS KAPURTHALA RECRUITMENT: ECHS KAPURTHALA INVITES APPLICATIONS FOR VARIOUS POSTS , FOR MORE DETAILS CLICK HERE