ਇੰਡੀਅਨ ਰੈੱਡ ਕ੍ਰਾਸ ਸੁਸਾਇਟੀ, ਜ਼ਿਲ੍ਹਾ ਸ਼ਾਖਾ, ਸੰਗਰੂਰ ਭਰਤੀ ਸੂਚਨਾ
ਇੰਡੀਅਨ ਰੈੱਡ ਕ੍ਰਾਸ ਸੁਸਾਇਟੀ, ਜ਼ਿਲ੍ਹਾ ਸ਼ਾਖਾ, ਸੰਗਰੂਰ ਦੇ ਵਿਭਾਗ ਵਿਚ ਨਿਮਨ ਅਸਾਮੀਆਂ ਭਰਨ ਲਈ ਦਰਖ਼ਾਸਤਾਂ ਮੰਗੀਆਂ ਗਈਆਂ ਹਨ:-
ਅਸਾਮੀ ਦਾ ਨਾਂ: ਵੈਕੰਸੀਆਂ ਦੀ ਗਿਣਤੀ :ਵੇਤਨ ਰੁ. ਵਿਚ
ਕਲਰਕ 01 : ਕੰਟਰੈਕਟ ਬੇਸ
ਅੰਤਿਮ ਮਿਤੀ ਅਤੇ ਸਮਾਂ: 21.12.2022 ਨੂੰ ਸ਼ਾਮੀਂ 5.00 ਵਜੇ ।
Official website : www.sangrur.gov.in