ਪਾਠ-3 ਗਰੀਬੀ ਭਾਰਤ ਦੇ ਸਾਹਮਣੇ ਚੁਣੌਤੀ
ਖਾਲੀ ਥਾਵਾਂ ਭਰੋ:
1. ਭਾਰਤ ਵਿੱਚ ਸਭ ਤੋਂ ਗਰੀਬ ਰਾਜ ਬਿਹਾਰ ਹੈ।
2. ਗਰੀਬੀ ਮਾਪਦੰਡ ਦਾ ਇਕ ਕਾਰਣ ਹੈ।
3. ਅੰਨਤੋਦਿਆ ਅੰਨ ਯੋਜਨਾ ਸਾਲ 2੦੦੦ ਸ਼ੁਰੂ ਕੀਤੀ ਗਈ।
4. ਪੱਛਮੀ ਬੰਗਾਲ ਵਿੱਚ ਭੂਮੀ ਸੁਧਾਰ ਤਰੀਕਿਆਂ ਨਾਲ ਗਰੀਬੀ ਘੱਟ ਹੋਈ ਹੈ।
ਹੇਠ ਲਿਖੀਆਂ ਯੋਜਨਾਵਾਂ ਨੂੰ ਵਿਸਥਾਰਪੂਰਵਕ ਲਿਖੋ।
1. PMRY : ਪ੍ਰਧਾਨ ਮੰਤਰੀ ਰੁਜਗਾਰ ਯੋਜਨਾ।
2. PMGY : ਅਧਾਨ ਮੰਤਰੀ ਗ੍ਰਾਮਉਦੈ ਯੋਜਨਾ।
3. AAY : ਅੰਤੋਦਯਾ ਅੰਨ ਯੋਜਨਾ ।
4. NSSO : ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ
ਬੁਝੋ ਤੇ ਦੱਸੋ
1. ਉਹ ਪ੍ਰੋਗਰਾਮ ਜਿਸ ਰਾਹੀਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮੁਫ਼ਤ ਭੋਜਨ ਦਿੱਤਾ ਜਾਂਦਾ ਹੈ। ਮਿਡ-ਡੇ-ਮੀਲ
2. ਇਹ ਯੋਜਨਾ 1993 ਵਿੱਚ ਸ਼ੁਰੂ ਕੀਤੀ ਗਈ ਇਸ ਦਾ ਉਦੇਸ਼ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਰੁਜ਼ਗਾਰ ਪੈਦਾ ਕਰਨਾ ਹੈ। ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ (PMRY)
3. ਇਸ ਮਾਪਦੰਡ ਵਿਚ ਵੱਖ-ਵੱਖ ਖੇਤਰਾਂ ਜਾਂ ਦੇਸ਼ਾਂ ਦੀਆਂ ਆਰਥਿਕ ਸਥਿੱਤੀਆਂ ਦੀ ਤੁਲਨਾ ਕੀਤੀ ਜਾਂਦੀ ਹੈ। ਸਾਖੇਪ ਗਰੀਬੀ
ਗਤੀਵਿਧੀ (2):
ਆਪਣੇ ਦੇਸ਼ ਵਿੱਚ ਗ਼ਰੀਬੀ ਦੂਰ ਕਰਨ ਦੇ ਉਪਾਵਾਂ ਤੇ ਨੋਟ ਲਿਖੋ:
ਲਘੂ ਅਤੇ ਕੁਟੀਰ ਜਗਾਂ ਨੂੰ ਖਾਸ਼ ਪ੍ਰਤਸ਼ਾਹਨ ਦੇਣਾ।
ਗਰੀਬੀ ਘਟਾਉਣ ਦੇ ਖੋਗਰਾਮ ਚਲਾਉਣੇ
ਆਰਥਿਕ ਵਾਧੇ ਨੂੰ ਪ੍ਰੋਤਤਸ਼ਾਹਿਤ ਕਰਨ ।
ਰੋਜ਼ਗਾਰ ਵਿੱਚ ਵਾਧਾ ਕਰਨ।
ਕਿੱਤਾ ਮੁਖੀ ਸਿੱਖਿਆ ਦੇਣਾ।
ਇਸਤਰੀ ਸਿੱਖਿਆ ਵੱਲ ਖਾਸ ਧਿਆਨ ਦੇਣਾ।