GOVT ITIs NEW VOCATIONAL WELFARE TRAINING SCHEME ADMISSION 2022: ਨਿਊ ਵੋਕੇਸ਼ਨਲ ਵੈੱਲਫੇਅਰ ਟ੍ਰੇਨਿੰਗ ਸਕੀਮ, ਅਧੀਨ ਅਪਲਾਈ ਕਰਨ ਲਈ ਸ਼ਡਿਊਲ ਜਾਰੀ

ਨਿਊ ਵੋਕੇਸ਼ਨਲ ਵੈੱਲਫੇਅਰ ਟ੍ਰੇਨਿੰਗ ਸਕੀਮ  ਦਾਖ਼ਲਾ ਨੋਟਿਸ ਸੈਸ਼ਨ 2022

GOVT ITI PUNJAB ADMISSION IN NEW VOCATIONAL WELFARE TRAINING SCHEME 

ਨਿਊ ਵੋਕੇਸ਼ਨਲ ਵੈੱਲਫੇਅਰ ਟ੍ਰੇਨਿੰਗ ਸਕੀਮ (ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ)

ਪੰਜਾਬ ਰਾਜ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਨਿਊ ਵੋਕੇਸ਼ਨਲ ਵੈੱਲਫੇਅ ਟ੍ਰੇਨਿੰਗ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਦਾ ਦਾਖ਼ਲਾ ਕਰਨ ਸਬੰਧੀ ਅਰਜ਼ੀ ਦੀ ਮੰਗ ਕੀਤੀ ਗਈ ਹੈ।



ਦਾਖ਼ਲਾ ਕਰਨ ਲਈ ਮਿਤੀਆਂ ਦਾ ਵੇਰਵਾ ਹੇਠ ਅਨੁਸਾਰ ਹੈ:

ਅਰਜ਼ੀਆਂ ਦੇਣ ਅਤੇ ਹਾਜ਼ਰੀ ਲਗਾਉਣ ਦੀ ਆਖ਼ਰੀ ਮਿਤੀ 13.09.2022 ਸ਼ਾਮ 05.00 ਵਜੇ ਤੱਕ

ਵੈੱਬਸਾਈਟ www.iti.punjab.nic.in 'ਤੇ ਰਜਿਸਟਰੇਸ਼ਨ ਕਰਨ ਦੀ ਆਖ਼ਰੀ ਮਿਤੀ: 13.09.2022 ਰਾਤ 11.59 ਵਜੇ ਤੱਕ

ਮੈਰਿਟ ਲਿਸਟਾਂ ਨੋਟਿਸ ਬੋਰਡ 'ਤੇ ਲਗਾਉਣ ਦੀ ਮਿਤੀ: 14.09.2022 ਦੁਪਹਿਰ 01 ਵਜੇ ਤੱਕ


ਮੈਰਿਟ ਲਿਸਟਾਂ ਸਬੰਧੀ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ: 14.09.2022 ਦੁਪਹਿਰ 01 ਤੋਂ ਦੁਪਹਿਰ ਵਜੇ ਤੱਕ


ਉਮੀਦਵਾਰਾਂ ਦੀ ਇੰਟਰਵਿਊ ਦੀ ਮਿਤੀ ਸਿਲੈਕਸ਼ਨ: 14.06 2022 ਨੂੰ ਦੁਪਹਿਰ 02 ਵਜੇ ਤੋਂ ਸ਼ਾਮ ਤੱਕ


ਕਲਾਸਾਂ ਸ਼ੁਰੂ ਹੋਣ ਦੀ ਮਿਤੀ: 15.09.2022


ਉਦਯੋਗਿਕ ਸਿਖਲਾਈ ਸੰਸਥਾ ਸਮੇਤ ਟਰੇਡ (ਯੂਨਿਟ) ਜਿਨ੍ਹਾਂ ਵਿਚ ਦਾਖ਼ਲਾ ਕੀਤਾ ਜਾ ਰਿਹਾ ਹੈ ਦੀ ਸੂਚੀ ਵਿਭਾਗ ਦੀ ਵੈੱਬਸਾਈਟ www.punjabitis.gov.in ਉਪਰ ਉਪਲਬਧ ਹੈ, ਵੇਖੀ ਜ ਸਕਦੀ ਹੈ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends