MGNREGA RECRUITMENT 2022:ਮਗਨਰੇਗਾ ਅਧੀਨ ਵੱਖ ਅਸਾਮੀਆਂ ਤੇ ਭਰਤੀ, 19 ਸਤੰਬਰ ਤੱਕ ਕਰੋ ਅਪਲਾਈ

MGNREGA RECRUITMENT 2022:ਮਗਨਰੇਗਾ ਅਧੀਨ ਵੱਖ ਅਸਾਮੀਆਂ ਤੇ ਭਰਤੀ, 19 ਸਤੰਬਰ ਤੱਕ ਕਰੋ ਅਪਲਾਈ 

MGNREGA RUPNAGAR RECRUITMENT 2022 

 ਮਗਨਰੇਗਾ ਅਧੀਨ ਵਧੀਕ ਪ੍ਰੋਗਰਾਮ ਅਫ਼ਸਰ (1), ਕੰਪਿਊਟਰ ਸਹਾਇਕ (3), ਤਕਨੀਕੀ ਸਹਾਇਕ (3) ਅਤੇ ਗ੍ਰਾਮ ਰੁਜ਼ਗਾਰ ਸਹਾਇਕਾਂ (15) ਦੀ ਭਰਤੀ ਕੀਤੀ ਜਾਵੇਗੀ। 



MGNREGA RECRUITMENT QUALIFICATION 

ਵਧੀਕ ਪ੍ਰੋਗਰਾਮ ਅਫ਼ਸਰ ਦੀ ਭਰਤੀ ਲਈ ਯੋਗਤਾ 

Total Posts :  (1)

ਯੋਗਤਾ: ਰੈਜੂਏਸ਼ਨ/ਪੋਸਟ ਗ੍ਰੈਜੂਏਸ਼ਨ, ਕੰਪਿਊਟਰ ਅਤੇ ਲੇਖੇ ਜੋਖੇ ਬਾਰੇ ਜਾਣਕਾਰੀ ਜਰੂਰੀ ਜਾਂ ਹਿਟਾਇਰਡ ਡੀ.ਡੀ.ਪੀ.ਓ, ਬੀ.ਡੀ.ਪੀ.ਓ/ ਏ.ਡੀ.ਓ (ਪ੍ਰੰਤੂ ਕੰਪਿਊਟਰ ਅਤੇ ਲੇਖੇ ਜੋਖੇ ਬਾਰੇ ਜਾਣਕਾਰੀ ਜ਼ਰੂਰੀ) ਤਜਰਬੇ ਅਨੁਸਾਰ ਤਰਜੀਹ ਦਿੱਤੀ ਜਾਵੇਗੀ। 


ਕੰਪਿਊਟਰ ਸਹਾਇਕ  ਦੀ ਭਰਤੀ ਲਈ ਯੋਗਤਾ 

Total Posts: (3) 

ਬੀ.ਐਸ.ਸੀ(ਕੰਪਿਊਟਰ ਸਾਇੰਸ ਜਾਂ ਆਈ.ਟੀ)/ ਬੀ.ਸੀ.ਏ, ਘੱਟੋ-ਘੱਟ ਇੱਕ ਸਾਲ ਦਾ ਤਜਰਬਾ ਸਬੰਧਤ ਪੋਸਟ ਨਾਲ ਅਤੇ ਪੰਜਾਬੀ ਅਤੇ ਅੰਗਰੇਜੀ ਵਿੱਚ ਟਾਇਪ ਆਉਣੀ ਜਰੂਰੀ ਹੈ।

ਤਕਨੀਕੀ ਸਹਾਇਕ  ਭਰਤੀ ਲਈ ਯੋਗਤਾ 

TOTAL POSTS:3

ਯੋਗਤਾ: 

ਕਿਸੇ ਵੀ ਮਾਨਤਾ ਪ੍ਰਾਪਤ ਸਰਕਾਰੀ ਸੰਸਥਾ ਤੋਂ ਸਿਵਲ ਇੰਜੀਨਿਅਰਿੰਗ ਵਿੱਚ ਡਿਹੀ ਰਿਪਲੋਮਾ ਅਤੇ ਕੰਪਿਊਟਰ ਦੀ ਜਾਣਕਾਰੀ ਜਹੂਦੀ ਜਾਂ ਕਿਸੇ ਵੀ ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗ ਤੋਂ ਰਿਟਾਇਰ ਹੋਏ ਜੇ.ਈ/ ਐਸ.ਡੀ.ਓ।(ਕੰਪਿਊਟਰ ਦੀ ਜਾਣਕਾਰੀ ਵਾਲੇ ਨੂੰ ਤਰਜੀਹ ਦਿੱਤੀ ਜਾਵੇਗੀ।)

ਗ੍ਰਾਮ ਰੁਜ਼ਗਾਰ ਸਹਾਇਕ ਭਰਤੀ ਲਈ ਯੋਗਤਾ 

Total Posts: (15)

10+2 ਪਾਸ, ਵਾਧੂ ਯੋਗਤਾ, ਤਜਰਬੇਕਾਰ ਅਤੇ ਕੰਪਿਊਟਰ ਦੇ ਜਾਣਕਾਹ ਉਮੀਦਵਾਰ ਨੂੰ ਤਰਜੀਹ ਦਿੱਤੀ ਜਾਵੇਗੀ।

ਸਰਵ ਸਿੱਖਿਆ ਅਭਿਆਨ ਚੰਡੀਗੜ੍ਹ ਵੱਲੋਂ ਅਧਿਆਪਕਾਂ ਦੀ ਭਰਤੀ:  ਨੋਟੀਫਿਕੇਸ਼ਨ, ਯੋਗਤਾ, ਉਮਰ, ਭਰਤੀ ਲਈ ਸਿਲੇਬਸ, ਅਪਲਾਈ ਕਰਨ ਲਈ ਲਿੰਕ, 


LAST DATE FOR APPLICATION MGNREGA RUPNAGAR RECRUITMENT: ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 19 ਸਤੰਬਰ 2022 ਸ਼ਾਮ 5 ਵਜੇ ਤੱਕ ਹੈ।

How to apply for MGNREGA RUPNAGAR RECRUITMENT 2022: 

ਚਾਹਵਾਨ ਬਿਨੈਕਾਰ ਅਰਜੀ ਫਾਰਮ, ਭਰਤੀ ਸੰਬਧੀ ਵੇਰਵਾ/ਸ਼ਰਤਾ ਅਤੇ ਲਿਖਤੀ ਪੇਪਰ ਸਬੰਧੀ ਜਾਣਕਾਰੀ rupnagar.nic.in ਤੋਂ ਡਾਊਨਲੋਡ ਕਰਕੇ , ਅਪਲਾਈ ਕਰ ਸਕਦੇ ਹਨ।

DOCUMENT REQUIRED FOR APPLYING MGNREGA RUPNAGAR RECRUITMENT 

ਅਰਜੀ ਫਾਰਮ ਨਾਲ ਸ਼ਰਤਾ ਅਨੁਸਾਰ ਸਬੰਧਤ ਸਰਟੀਫਿਕੇਟਾਂ ਦੀ ਸਵੈ ਤਸਦੀਕਸ਼ੁਦਾ ਕਾਪੀ ਲਗਾ ਕੇ ਬਿਨੈਕਾਰ ਆਪਣਾ ਅਰਜੀ ਫਾਰਮ ਜਿਲ੍ਹਾ ਰੋਜਗਾਰ ਦਫਤਰ,ਗਰਾਊਡ ਫਲੌਰ,ਡਿਪਟੀ ਕਮਿਸ਼ਨਰ ਕੰਪਲੈਕਸ, ਮਿੰਨੀ ਸਕੱਤਰੇਤ,ਰੂਪਨਗਰ ਵਿੱਚ ਮਿਤੀ 19 ਸਤੰਬਰ 2022 ਨੂੰ ਸ਼ਾਮ 5:00 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ।

Important links

Official website for MGNREGA recruitment: rupnagar.nic.in

LINK FOR OFFICIAL NOTIFICATION : DOWNLOAD HERE

MGNREGA PROFORMA FOR APPLICATION:  DOWNLOAD HERE 


SALARY OF MGNREGA RUPNAGAR RECRUITMENT 

ਨੋਕਰੀ ਲਈ ਚੁਣੇ ਗਏ ਉਮੀਦਵਾਰ ਕੰਟਰੈਕਟ ਅਨੁਸਾਰ ਮਗਨਰੇਗਾ ਦੀ ਕੰਨਟਜੈਂਸੀ ਵਿੱਚੋਂ ਰੱਖੇ ਜਾਣਗੇ,ਸਕੀਮ ਦੀ ਕੰਨਟਜੈਂਸੀ ਅਨੁਸਾਰ ਹੀ ਤਨਖਾਹ/ਕੰਟਰੈਕਟ ਵਿੱਚ ਵਾਧਾ/ਘਾਟਾ ਕੀਤਾ ਜਾਵੇਗਾ।

NOTE : 

ਉਮੀਦਵਾਰ ਵੱਲੋਂ ਦਸਵੀ ਪੱਧਰ ਤੇ ਪੰਜਾਬੀ ਪਾਸ ਕੀਤੀ ਹੋਵੇ।


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends