SCHOOL MANAGEMENT COMMITTEE 2022-24: ਐਸਐਮਸੀ ਕਮੇਟੀਆਂ ਬਣਾਉਣ ਤੇ ਡੀਪੀਆਈ ਵੱਲੋਂ ਰੋਕ

 

 ਡਾਇਰੈਕਟਰ ਸਿੱਖਿਆ ਵਿਭਾਗ (ਐਸਿ), ਪੰਜਾਬ  ਨੇ ਸਮੂਹ ਸਕੂਲਾਂ ਨੂੰ ਹਦਾਇਤ ਕੀਤੀ  ਹੈ ਕਿ ਸਾਲ 2022-24 (ਮਿਤੀ 01/04/2022 ਤੋਂ 31/03/2024 ਤੱਕ 02 ਸਾਲਾਂ) ਲਈ ਸਕੂਲ ਮੈਨੇਜਮੈਂਟ ਕਮੇਟੀਆਂ (SMCs) ਦਾ ਗਠਨ ਕਰਨ ਸਬੰਧੀ ਜੋ ਪੱਤਰ ਮਿਤੀ 30/06/2022 ਨੂੰ ਜਾਰੀ ਕੀਤਾ ਗਿਆ ਸੀ, ਤੇ ਹਾਲ ਦੀ ਘੜੀ ਰੋਕ ਲਗਾਈ ਜਾਂਦੀ ਹੈ।


 ਜਦੋਂ ਤੱਕ ਨਵੀਂ ਕਮੇਟੀਆਂ ਦਾ ਗਠਨ ਨਹੀਂ ਹੁੰਦਾ ਉਦੋਂ ਤੱਕ ਪਹਿਲਾਂ ਬਣਾਈ ਗਈ ਕਮੇਟੀ/ਪੁਰਾਈ SMC ਕਮੇਟੀ ਕੰਮ ਕਰਦੀ ਰਹੇਗੀ ਅਤੇ ਗ੍ਰਾਂਟਾਂ ਪਹਿਲਾਂ ਦੀ ਤਰ੍ਹਾਂ ਹੀ ਵਰਤੀਆਂ ਜਾਣਗੀਆਂ।



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends