SCHOOL CLOSED DUE TO CORONA: ਕਰੋਨਾ ਦੀ ਵਾਪਸੀ ! ਵਿਦਿਆਰਥੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਤੇ ਸਕੂਲ 21 ਜੁਲਾਈ ਤੱਕ ਬੰਦ

 ਰੂਪਨਗਰ, 9 ਜੁਲਾਈ 

ਸਬ-ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਕੀਰਤਪੁਰ ਸਾਹਿਬ ਦੇ 02 ਵਿਦਿਆਰਥੀ ਕਰੋਨਾ Positive ਪਾਏ ਗਏ ਹਨ।




ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਰਵੇਲੈਂਸ ਸਕੂਲ ਦੀਆਂ ਹਦਾਇਤਾਂ (ਕੋਵਿਡ-19/ਐਨ.ਐਚ.ਐਮ.ਪੰ./21/14639-62 ਮਿਤੀ 03.08.2021) ਦੀ ਪਾਲਣਾਂ ਵਿੱਚ ਸਕੂਲ ਸਟਾਫ/ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਕੀਰਤਪੁਰ ਸਾਹਿਬ ਨੂੰ ਮਿਤੀ 08.07.2022 ਤੋਂ 21.07.2022 ਤੱਕ ਬੰਦ ਕੀਤਾ ਜਾਂਦਾ ਹੈ।ਇਹ ਹੁਕਮ ਐਸਡੀਐਮ ਆਨੰਦਪੁਰ ਸਾਹਿਬ ਵਲੋਂ ਜਾਰੀ ਕੀਤੇ ਗਏ ਹਨ । ਪਾਓ ਹਰੇਕ ਅਪਡੇਟ ਮੋੋਬਾਈਲ ਫੋਨ ਤੇ ਜੁੁਆਇੰਨ ਕਰੋ  ਟੈਲੀਗਰਾਮ ਚੈਨਲ 👈 

 ਸਕੂਲ ਪ੍ਰਸ਼ਾਸ਼ਨ ਨੂੰ ਐਸ.ਐਮ.ਓ.,ਕੀਰਤਪੁਰ ਸਾਹਿਬ ਨਾਲ ਰਾਬਤਾ ਕਾਇਮ ਕਰਕੇ ਸਕੂਲ ਸਟਾਫ਼/ਵਿਦਿਆਰਥੀਆਂ ਦੀ ਸੈਂਪਲਿੰਗ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।







Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends