PUNJAB MOHALLA CLINIC APPLICATION FORM. NOTIFICATION, LINK FOR APPLYING: ਪੰਜਾਬ ਸਰਕਾਰ ਵਲੋਂ ਹੈਲਥ ਕਲੀਨਿਕ/ਮੁਹੱਲਾ ਕਲੀਨਿਕਾਂ ਵਿਚ 449 ਅਸਾਮੀਆਂ ਤੇ ਭਰਤੀ, ਅਰਜ਼ੀਆਂ 20 ਜੁਲਾਈ ਤੱਕ

PUNJAB HEALTH DEPARTMENT RECRUITMENT 2022/
PUNJAB MOHALLA CLINIC RECRUITMENT 2022

PUNJAB MOHALLA CLINIC RECRUITMENT APPLICATION FORM, QUALIFICATION, OFFICIAL NOTIFICATION, AGE, LINK FOR APPLICATION 

Punjab  Health Clinics/Health & Wellness Centres/Mohalla Clinics Recruitment 2022
Applications are hereby invited for the empanelment of the following posts in Health Clinics/Health & Wellness Centres/Mohalla Clinics in Urban & Rural Areas by the Department of Health & Family Welfare, Punjab.
ਮੁਹੱਲਾ ਕਲੀਨਿਕ ਭਰਤੀ ਪੰਜਾਬ 2022 : ਪੰਜਾਬ ਸਰਕਾਰ ਵਲੋਂ ਹੈਲਥ ਕਲੀਨਿਕ/ਸਿਹਤ ਅਤੇ ਤੰਦਰੁਸਤੀ ਕੇਂਦਰ/ਮੁਹੱਲਾ ਕਲੀਨਿਕਾਂ ਵਿਚ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। 

ਪੰਜਾਬ ਹੈਲਥ ਕਲੀਨਿਕ/ਸਿਹਤ ਅਤੇ ਤੰਦਰੁਸਤੀ ਕੇਂਦਰ/ਮੁਹੱਲਾ ਕਲੀਨਿਕ, ਫਾਰਮਾਸਿਸਟ  ਅਤੇ ਕਲੀਨਿਕ ਅਸਿਸਟੈਂਟ  ਭਰਤੀ 2022, ਅਸਾਮੀਆਂ ਦਾ ਵੇਰਵਾ 

 Sr. No  . Name of the Post Number of Vacancies
1.        Pharmacist               :  109 
2.        Clinic Assistant        : 109 

The number of posts may increase or decrease at any stage of screening process. Candidates are advised to visit department's website regularly for latest updates.

 Important - Closing Date & Time: 20th July 2022 by 5:00 p.m. 


ਪੰਜਾਬ ਹੈਲਥ ਕਲੀਨਿਕ/ਸਿਹਤ ਅਤੇ ਤੰਦਰੁਸਤੀ ਕੇਂਦਰ/ਮੁਹੱਲਾ ਕਲੀਨਿਕ, ਮੈਡੀਕਲ ਆਫ਼ਿਸਰ  ਭਰਤੀ 2022, ਅਸਾਮੀਆਂ ਦਾ ਵੇਰਵਾ 

Sr. No  . Name of the Post Number of Vacancies
1.        Medical Officer              :  231


The number of posts may increase or decrease at any stage of screening process. Candidates are advised to visit department's website regularly for latest updates.

 Important - Closing Date & Time: 20th July 2022 by 5:00 p.m. 




Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends