PRINCIPAL/ TEACHER/ CLERK / SEWADAR RECRUITMENT: ਪਟਵਾਰ ਸਕੂਲਾਂ ਵਿੱਚ ਪ੍ਰਿੰਸੀਪਲਾਂ/ ਅਧਿਆਪਕਾਂ ਅਤੇ ਕਲਰਕਾਂ ਦੀ ਭਰਤੀ, ਇਸ਼ਤਿਹਾਰ ਜਾਰੀ

 RECRUITMENT OF PRINCIPAL/TEACHER/clerk In Punjab 2022

ਪੰਜਾਬ ਰਾਜ ਵਿਚ ਵੱਖ-ਵੱਖ ਜ਼ਿਲ੍ਹਿਆਂ (ਮੁਹਾਲੀ, ਬਠਿੰਡਾ, ਗੁਰਦਾਸਪੁਰ, ਅੰਮ੍ਰਿਤਸਰ, ਫ਼ਿਰੋਜ਼ਪੁਰ, ਪਟਿਆਲਾ, ਲੁਧਿਆਣਾ, ਮੋਗਾ, ਹੁਸ਼ਿਆਰਪੁਰ, ਐਸ.ਬੀ.ਐਸ. ਨਗਰ ਅਤੇ ਸਟੇਟ ਪਟਵਾਰ ਸਕੂਲ, ਜਲੰਧਰ  ਪਟਵਾਰ ਸਕੂਲ ਖੋਲ੍ਹੇ ਜਾਣੇ ਹਨ। ਇਨ੍ਹਾਂ ਆਰਜ਼ੀ ਪਟਵਾਰ ਸਕੂਲਾਂ ਅਤੇ ਸਟੇਟ ਪਟਵਾਰ ਸਕੂਲ, ਜਲੰਧਰ ਵਾਸਤੇ ਹੇਠ ਲਿਖੀਆਂ ਅਸਾਮੀਆਂ ਤੇ ਭਰਤੀ ਠੇਕਾ ਅਧਾਰਿਤ ਕੀਤੀ ਜਾਵੇਗੀ।


ਤਨਖਾਹ: 
ਪ੍ਰਿੰਸੀਪਲ: 60000/-
ਵਾਇਸ ਪ੍ਰਿੰਸੀਪਲ: 50000/-
ਅਧਿਆਪਕ: 40000-
ਕਲਰਕ ਅਤੇ ਸੇਵਾਦਾਰ: ਡੀਸੀ ਰੇਟ


ਯੋਗਤਾ:- 

ਪ੍ਰਿੰਸੀਪਲ ਦੀ ਆਸਾਮੀ ਘੱਟੋ ਘੱਟ ਰਿਟਾਇਰਡ ਪੀ.ਸੀ.ਐਸ.ਅਫਸਰ/ਜਿਲਾ ਮਾਲ ਅਫਸਰ/ਤਹਿਸੀਲਦਾਰ ਵਿੱਚੋਂ, ਵਾਈਸ ਪ੍ਰਿੰਸੀਪਲ ਦੀ ਆਸਾਮੀ ਘੱਟੋ ਘੱਟ ਰਿਟਾਇਰਡ ਨਾਇਬ-ਤਹਿਸੀਲਦਾਰ ਵਿੱਚੋਂ, ਟੀਚਰ ਦੀ ਆਸਾਮੀ ਘੱਟੋ ਘੱਟ ਰਿਟਾਇਰਡ ਕਾਨੂੰਗੋ/ਪਟਵਾਰੀ ਵਿਚੋਂ ਭਰੀ ਜਾਈ ਹੈ।

 ਕਲਰਕ ਅਤੇ ਸੇਵਾਦਾਰ ਦੀ ਆਸਾਮੀ ਤੇ ਕਰਮਚਾਰੀ ਆਊਟ ਸੋਰਸ ਰਾਹੀਂ ਡੀ.ਸੀ. ਰੇਟ ਤੇ ਨਿਯੁਕਤ ਕੀਤੇ ਜਾਣਗੇ। ਕਲਰਕ ਦੀ ਆਸਾਮੀ ਤੇ ਉਮੀਦਵਾਰ ਗਰੇਜੂਏਸ਼ਨ, ਦੱਸਵੀਂ ਪੱਧਰ ਦੀ ਪੰਜਾਬੀ ਪਾਸ ਕੀਤੀ ਹੋਵੇ, ਕੰਪਿਊਟਰ ਅਤੇ ਅੰਗਰੇਜ਼ੀ, ਪੰਜਾਬੀ ਟਾਈਪ ਤੋਂ ਜਾਣੂ ਹੋਵੇ। ਸੇਵਾਦਾਰ ਦੀ ਆਸਾਮੀ ਤੋਂ ਉਮੀਦਵਾਰ ਦੱਸਵੀਂ ਪੱਧਰ ਤੱਕ ਪੜ੍ਹਿਆ ਹੋਵੇ।

 . ਉਕਤ ਆਸਾਮੀਆਂ ਵਾਸਤੇ ਵਾਕ-ਇਨ ਇੰਟਰਵਿਊ (WALK IN INTERVIEW) ਵਿਚ ਯੋਗ ਉਮੀਦਵਾਰ ਮਿਤੀ 25-07-2022 ਨੂੰ ਸਵੇਰੇ 10:00 ਵਜੇ ਉਕਤ ਜ਼ਿਲ੍ਹਿਆਂ ਨਾਲ ਸਬੰਧਤ ਜ਼ਿਲਾ ਮਾਲ ਅਫਸਰ, ਦਫਤਰ ਡਿਪਟੀ ਕਮਿਸ਼ਨਰ ਵਿਖੇ ਹਾਜ਼ਰ ਹੋਣ ਅਤੇ ਜਲੰਧਰ ਜ਼ਿਲੇ ਦੇ ਉਮੀਦਵਾਰ ਪ੍ਰਿੰਸੀਪਲ, ਸਟੇਟ ਪਟਵਾਰ ਸਕੂਲ, ਕਪੂਰਥਲਾ ਰੋਡ, ਜਲੰਧਰ ਵਿਖੇ ਸੰਪਰਕ ਕਰਨ। ਉਮੀਦਵਾਰ ਆਪਣੇ ਅਸਲ ਦਸਤਾਵੇਜ, ਸਮੇਤ ਦੋ ਸੈੱਟ ਫੋਟੋ ਸਟੇਟ ਖੁੱਦ ਤਸਦੀਕ ਕੀਤੇ ਹੋਣ, ਅਤੇ ਨਾਲ ਅਸਲ ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਆਉਣ।  


Important links: 
Official website : www.revenue.punjab.gov.in

Official notification for the recruitment of Principal, teacher , clerk download here 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PANCHAYAT ELECTION 2024 :VOTER LIST /SYMBOL LIST / NOMINATION FORM / MODEL CODE OF CONDUCT

PANCHAYAT ELECTION 2024 : VOTER LIST/SYMBOL LIST / NOMINATION FORM / MODEL CODE OF CONDUCT KNOW YOUR ELECTED SARPANCH/ PANCH :  ਆਪਣੇ ਪਿੰਡ ਦੇ...

RECENT UPDATES

Trends