ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 'ਪਰੀਕਸ਼ਾ ਸੰਗਮ' ਡਿਜੀਟਲ ਪੋਰਟਲ ਲਾਂਚ ਕੀਤਾ ਹੈ। ਸੀ.ਬੀ.ਐਸ.ਈ. ਪ੍ਰੀਖਿਆ ਨਾਲ ਸਬੰਧਤ ਹਰ ਗਤੀਵਿਧੀ ਅਤੇ ਸਥਿਤੀ ਇਸ ਪੋਰਟਲ 'ਤੇ ਉਪਲਬਧ ਹੋਵੇਗੀ। ਜਦੋਂ ਕਿ ਸੀ.ਬੀ.ਐਸ.ਈ 10ਵੀਂ ਅਤੇ 12ਵੀਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਇਸ ਮਹੀਨੇ ਨਤੀਜਾ ਜਾਰੀ ਹੋਣ ਦੀ ਉਮੀਦ ਹੈ, ਜਿਸ ਸਬੰਧੀ ਪ੍ਰੀਖਿਆ ਸੰਗਮ ਪੋਰਟਲ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਨਤੀਜਾ ਘੋਸ਼ਿਤ ਹੋਣ ਤੋਂ ਬਾਅਦ, ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਣਗੇ।
ਇਸ ਦੇ ਨਾਲ ਹੀ ਨਵੇਂ ਪੋਰਟਲ 'ਤੇ ਵੀ ਨਤੀਜਾ ਘੋਸ਼ਿਤ ਕੀਤਾ ਜਾਵੇਗਾ। ਇਸ ਨਵੇਂ ਪ੍ਰੀਖਿਆ ਸੰਗਮ ਪੋਰਟਲ ਦੀ ਨਵੀਂ ਵੈੱਬਸਾਈਟ ਤਿਆਰ ਹੈ। ਸਾਰੀ ਜਾਣਕਾਰੀ parikshasangam.cbse.gov.in 'ਤੇ ਉਪਲਬਧ ਹੋਵੇਗੀ। ਇਸ ਪੋਰਟਲ ਰਾਹੀਂ ਉੱਤਰ ਪੱਤਰੀ ਦੀ ਫੋਟੋ ਕਲਿੱਕ ਕਰਨ ਵਰਗੇ ਕਈ ਕੰਮ ਅਪਲੋਡ ਕੀਤੇ ਜਾ ਸਕਦੇ ਹਨ। 10ਵੀਂ-12ਵੀਂ ਦਾ ਨਤੀਜਾ ਵੀ ਚੈੱਕ ਕਰ ਸਕਣਗੇ।
Exam oriented General knowledge Questions
Question: Who launched Digital Portal 'Pariksha sangam'? ਡਿਜੀਟਲ ਪੋਰਟਲ 'ਪਰੀਕਸ਼ਾ ਸੰਗਮ' ਕਿਸਨੇ ਲਾਂਚ ਕੀਤਾ?
Answer: CBSE LAUNCHED PORTAL PARIKSHA SANGAM. CBSE ਨੇ ਡਿਜ਼ੀਟਲ ਪੋਰਟਲ ਪ੍ਰੀਖਿਆ ਸੰਗਮ ਲਾਂਚ ਕੀਤਾ।
What is Pariksha Sangam?
ਪਰੀਕਸ਼ਾ ਸੰਗਮ ਕੀ ਹੈ?
Pariksha Sangam is digital portal launched by cbse to help students in exam related problems
ਪਰੀਕਸ਼ਾ ਸੰਗਮ CBSE ਦੁਆਰਾ ਇਮਤਿਹਾਨ ਸੰਬੰਧੀ ਸਮੱਸਿਆਵਾਂ ਵਿੱਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਸ਼ੁਰੂ ਕੀਤਾ ਗਿਆ ਇੱਕ ਡਿਜੀਟਲ ਪੋਰਟਲ ਹੈ।