MERITORIOUS SCHOOL LECTURER RECRUITMENT: ਲੈਕਚਰਾਰ ਭਰਤੀ ਲਈ ਆਂਸਰ ਕੀਅ ਜਾਰੀ, ਕਰੋ ਡਾਊਨਲੋਡ

 

ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵਲੋਂ ਮੈਰੀਟੋਰੀਅਸ ਸੁਸਾਇਟੀ ਅਧੀਨ ਮੈਰੀਟੋਰੀਅਸ ਸਕੂਲਾਂ ਵਿੱਚ ਵੱਖ- ਵੱਖ ਵਿਸ਼ਿਆਂ ਦੇ 90 ਲੈਕਚਰਾਰਾਂ (ਕਮਿਸਟਰੀ, ਫਿਜਕਸ, ਬਾਇਓਲੋਜੀ, ਮੈਥ, ਕਾਮਰਸ, ਅੰਗਰੇਜੀ ਅਤੇ ਪੰਜਾਬੀ) ਦੀਆਂ ਅਸਾਮੀਆਂ ਨੂੰ ਭਰਨ ਲਈ ਉਮੀਦਵਾਰਾਂ ਤੋਂ ਮਿਤੀ 01.10.2021 ਤੋਂ 20.10.2021 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਵਿਭਾਗ ਵਲੋਂ ਮਿਤੀ 10.07.2022 ਨੂੰ ਲੈਕਚਰਾਰ (ਕਮਿਸਟਰੀ, ਫਿਜਕਸ, ਬਾਇਓਲੋਜੀ, ਮੈਥ, ਕਾੱਮਰਸ, ਅੰਗਰੇਜੀ ਅਤੇ ਪੰਜਾਬੀ) ਵਿਸ਼ੇ ਦਾ ਲਿਖਤੀ ਪੇਪਰ ਲਿਆ ਗਿਆ ਸੀ। 



ਇਹਨਾਂ ਪੇਪਰਾਂ ਦੀ Answer keys ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਅਪਲੋਡ ਕਰ ਦਿੱਤੀ ਗਈ ਹੈ। ਜੇਕਰ ਕਿਸੇ ਵੀ ਉਮੀਦਵਾਰ ਨੂੰ Answer ਸਬੰਧੀ ਕੋਈ ਇਤਰਾਜ ਹੈ ਤਾਂ ਉਹ ਉਮੀਦਵਾਰ ਆਪਣੇ ਰਜਿਸਟਰਡ ਅਕਾਊਂਟ ਤੋਂ ਇਸ ਸਬੰਧੀ ਰਕਮ 50/- ਰੁਪਏ ਫੀਸ ਆਨਲਾਈਨ ਜਮ੍ਹਾਂ ਕਰਵਾਉਂਦੇ ਹੋਏ ਮਿਤੀ 17.07.2022 ਤੱਕ ਇਤਰਾਜ਼ ਭੇਜ ਸਕਦਾ ਹੈ।

Answer Keys :: Biology || Chemistry || Commerce || English || Math || Physics || Punjabi




💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends