CHT TO BPEO PROMOTION : ਲੁਧਿਆਣਾ ਜਿਲੇ ਦੇ 17 ਬਲਾਕਾਂ ਦੀ ਹੋਈ ਸਟੇਸ਼ਨ ਚੋਣ , ਜਲਦੀ ਭਰੀਆਂ ਜਾਣਗੀਆਂ ਖਾਲੀ ਅਸਾਮੀਆਂ

 ਲੁਧਿਆਣਾ 13 ਜੁਲਾਈ



ਪੰਜਾਬ ਸਰਕਾਰ ਸਿੱਖਿਆ  ਵਿਭਾਗ ਵਲੋਂ ਸੈਂਟਰ ਹੈਡ ਟੀਚਰ ਤੌਂ  ਬੀਪੀਈਓ ਦੀ ਪਦ ਉਣਤੀਆਂ ਲਈ  ਸਟੇਸ਼ਨ ਚੁਆਇਸ ਦਾ ਕੰਮ  ਅੱਜ  ਮੁਕੱਮਲ ਕਰ ਲਿਆ ਗਿਆ।  ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਜਿਲੇ ਦੇ 19 ਬਲਾਕਾਂ ਵਿਚੋਂ ਸਿਰਫ 17 ਬਲਾਕਾਂ ਵਿਚ ਬੀਪੀਈਓ  ਦੀਆਂ ਅਸਾਮੀਆਂ ਖਾਲੀ ਸਨ ਅਤੇ ਇਹਨਾਂ 19 ਬਲਾਕਾਂ ਦਾ ਕੰਮ ਸਿਰਫ 2 ਬੀਪੀਈਓ  ਦੇ ਹਵਾਲੇ ਸੀ। 

ਅੱਜ ਹੋਈ ਸਟੇਸ਼ਨ ਚੋਣ ਵਿਚ ਲੁਧਿਆਣਾ ਜਿਲੇ ਦੇ 17 ਬਲਾਕਾਂ ਵਿਚ ਸਟੇਸ਼ਨ ਚੋਣ ਹੋ ਗਈ ਹੈ ਅਤੇ  ਖਾਲੀ  ਅਸਾਮੀਆਂ  ਵਿਰੁੱਧ ਜਲਦੀ ਹੀ ਨਵ ਨਿਯੁਕਤ ਬੀਪੀਈਓ  ਹਾਜਰ ਹੋਣਗੇ।  

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends