PUNJAB ITI RESULT 2023 : ਪੰਜਾਬ ਆਈ.ਟੀ.ਆਈ.ਜ਼ ਵਿੱਖੇ ਆਨ-ਲਾਈਨ ਦਾਖਲਾ ਸ਼ੁਰੂ, ਇੰਜ ਕਰੋ ਅਪਲਾਈ।। PUNJAB ITIs PROSPECT, TRADES , LINK FOR APPLYING।।

PUNJAB ITI RESULT 2023 : ਪੰਜਾਬ ਆਈ.ਟੀ.ਆਈ.ਜ਼ ਵਿੱਖੇ ਆਨ-ਲਾਈਨ ਦਾਖਲਾ ਸ਼ੁਰੂ, ਇੰਜ ਕਰੋ ਅਪਲਾਈ।। PUNJAB ITIs PROSPECT, TRADES , LINK FOR APPLYING।। 

 ਆਈ.ਟੀ.ਆਈਜ਼ ਦਾ ਆਨ-ਲਾਈਨ ਦਾਖਲਾ ਨੋਟਿਸ ਸੈਸ਼ਨ  2023

ਪੰਜਾਬ ਰਾਜ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਪ੍ਰਾਈਵੇਟ ਐਂਟੀਲੇਟਿਡ ਉਦਯੋਗਿਕ ਸਿਖਲਾਈ ਸੰਸਥਾਵਾਂ/ ਕੇਂਦਰਾਂ/ ਟੀਚਰ ਟ੍ਰੇਨਿੰਗ ਸੰਸਥਾਵਾਂ/ ਆਰਟ ਤੇ ਕਰਾਫਟ ਸੰਸਥਾਵਾਂ ਵਿਚ ਕਰਾਫਟਸਮੈਨ ਸਕੀਮ ਅਤੇ ਡਿਊਲ ਸਿਸਟਮ ਆਫ ਟ੍ਰੇਨਿੰਗ ਅਧੀਨ ਵੱਖ-ਵੱਖ ਟਰੇਡਾਂ, ਆਰਟ ਤੇ ਕਰਾਫਟ ਟੀਚਰ ਟ੍ਰੇਨਿੰਗ ਕੋਰਸ, ਪੰਜਾਬੀ ਸਟੈਨੋਗ੍ਰਾਫੀ ਅਤੇ ਕਟਾਈ ਸਿਲਾਈ ਤੇ ਕਢਾਈ ਟੀਚਰ ਟ੍ਰੇਨਿੰਗ ਕੋਰਸਾਂ ਵਾਸਤੇ ਹੇਠ ਦਰਸਾਈਆਂ ਮਿਤੀਆਂ ਅਨੁਸਾਰ ਆਨਲਾਈਨ ਦਾਖਲਾ ਹੋਵੇਗਾ:-



First Counseling

Online Registration and uploading of documents : 01 June 2023 to 14 June 2023

  • 1. Submit Documents Verification Processing Fee and  
  • 2. Document Verification by Designated Institutes  : 05 June 2023 to 20 June 2023
  • Online Choice Filling  : 06 June 2023 to 21 June 2023
  • Seat allotment Result Declaration : 23 June 2023 check your result here
  • 1. Reporting by Candidates at Institutes and 
  • 2. Submit Course fee at Institutes 24 June 2023 to 30 June 2023


Second Counseling:

  • Online Registration and uploading of documents  : 24 June 2023 to 02 July 2023
  • 1. Submit Documents Verification Processing Fee and 
  • 2. Document Verification by Designated Institutes  25 June 2023 to 03 July 2023
  • Online Choice Filling 01 July 2023 to 04 July 2023 
  • Seat allotment Result Declaration 06 July 2023   
  • Reporting by Candidates at Institutes and Submit Course fee at Institutes : 07 July 2023 to 12 July 2023

3rd Counseling:

  • Online Registration and uploading of documents : 7 July 2023 to 20 July 2023
  • 1. Submit Documents Verification Processing Fee and 2. Document Verification by Designated Institutes 7 July 2023 to 21  July 2023
  • Online Choice Filling 13 July 2023 to 23 July 2023  
  • Seat allotment Result Declaration  : 25 July 2023 
  • Reporting by Candidates at Institutes and Submit Course fee at Institutes : 26 July 2023 to 31 July 2023



ਦਾਖਲੇ ਲਈ ਚਾਹਵਾਨ ਬਿਲਕਾਰ ਵੈੱਬਸਾਈਟ https://itipunjab.admissions.nic.in ਤੇ ਆਨ ਲਾਈਨ ਰਜਿਸਟਰੇਸ਼ਨ ਕਰ ਸਕਦੇ ਹਨ। ਸਹਾਇਤਾ ਲਈ ਆਪਣੇ ਨਜ਼ਦੀਕ ਪੈਂਦੀ, ਪੰਜਾਬ ਰਾਜ ਦੀ ਕਿਸੇ ਸਰਕਾਰੀ ਆਈ.ਟੀ.ਆਈ. ਵਿਖੇ, ਸਥਾਪਿਤ ਕੀਤੇ ਗਏ ਹੈਲਪ ਡੈਸਕ ਤੇ ਜਾ ਸਕਦੇ ਹੈ।

ਵਿਸਥਾਰ ਪੂਰਵਕ ਹਦਾਇਤਾਂ ਵੈਬਸਾਈਟ.   https://itipunjab.admissions.nic.in/ 'ਤੇ ਉਪਲਬੱਧ ਹਨ, ਨੂੰ ਪੜ੍ਹ ਲਿਆ ਜਾਵੇ। 

ਹੈਲਪਲਾਈਨ ਮੋਬਾਈਲ ਨੰ: 9872605799 ਅਤੇ ਈਮੇਲ admissioniti2021@gmail.com


ਪੰਜਾਬ ਸਰਕਾਰ ਵਲੋਂ ਦਾਖਲਾ ਲੈਣ ਵਾਲੇ ਸਿਖਿਆਰਥੀਆਂ ਨੂੰ ਹੇਠ ਅਨੁਸਾਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ:- ਪੋਸਟਮੈਟ੍ਰਿਕਸ ਸਕਾਲਰਸ਼ਿਪ ਸਕੀਮ ਟੂ ਐਸ.ਸੀ. ਦੀਆਂ ਗਾਈਡ ਲਾਈਨਜ਼ ਮਾਰਚ 2021 ਅਧੀਨ, ਅਨੁਸੂਚਿਤ ਜਾਤੀ ਦੇ ਯੋਗ ਉਮੀਦਵਾਰ (ਫਰਸ਼ਿਪ ਕਾਰਡ 1 ਹੋਲਡਰ), ਜਿਨ੍ਹਾਂ ਦੀ ਪਰਿਵਾਰਕ ਸਲਾਨਾ ਆਮਦਨ 2.5 ਲੱਖ ਜਾਂ ਇਸ ਤੋਂ ਘੱਟ ਹੈ, ਨੂੰ ਬਿਨਾਂ ਫੀਸ ਲਏ ਦਾਖਲਾ ਦਿੱਤਾ ਜਾਵੇਗਾ। 


2 ਪੋਸਟਮੈਟ੍ਰਿਕਸ ਸਕਾਲਰਸ਼ਿਪ ਸਕੀਮ ਟੂ ਐਸ.ਸੀ. ਅਧੀਨ, ਅਨੁਸੂਚਿਤ ਜਾਤੀ ਦੇ ਯੋਗ ਉਮੀਦਵਾਰ (ਫਰਸਿਪ ਕਾਰਡ ਹੋਲਡਰ) ਨੂੰ ਅਕੈਡਮਿਕ ਭਤੇ ਦੇ ਤੌਰ ਤੇ 2500/- ਰੁਪਏ ਸਲਾਨਾ ਦਿੱਤਾ ਜਾਵੇਗਾ


3: ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਟਰੇਡਾਂ ਦੀ ਕੁੱਲ ਸਲਾਨਾ ਫੀਸ 3400/- ਰੁਪਏ ਹੈ। ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਗੇੜਾ ਲਈ ਇਹ ਫੀਸ ਕ੍ਰਮਵਾਰ 19312/- ਰੁਪਏ ਅਤੇ 12875/- ਰੁਪਏ ਸਲਾਨਾ ਹੈ। 




PUNJAB GOVT ITI ADMISSION 2022-23 PROSPECTUS ,LINK FOR APPLYING AGE QUALIFICATION 


PUNJAB ITI ADMISSION 2023: LIST OF TRADES DOWNLOAD HERE  


PUNJAB ITI Admission Helpline 2023

Mobile Number: 9872605799  

Documents Required for Punjab ITI Admission 2023

  • Unique Mobile Number
  • Unique Email ID
  • Candidate Photo (JPG format file)
  • Residence Certificate (PDF format file)
  • 8th, 10th, 12th class pass certificate (PDF format file) (as applicable)
  • Category Certificate (PDF format file) (as applicable)
  • Income Certificate (PDF format file) (as applicable)
  • Additional Qualification (PDF format file) (as applicable)

Grade to Percentage conversion mapping table 2023


PUNJAB ITI ADMISSION 2023: LIST OF COLLEGE DISTT WISE DOWNLOAD HERE 




ਆਈ.ਟੀ.ਆਈ.ਜ਼ ਦਾ ਆਨ-ਲਾਈਨ ਦਾਖਲਾ ਨੋਟਿਸ ਸੈਸ਼ਨ  2023 


 ਪੰਜਾਬ ਰਾਜ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਪ੍ਰਾਈਵੇਟ ਐਫੀਲੇਟਿਡ ਉਦਯੋਗਿਕ ਸਿਖਲਾਈ ਸੰਸਥਾਵਾਂ/ ਕੇਂਦਰਾਂ/ ਟੀਚਰ ਟ੍ਰੇਨਿੰਗ ਸੰਸਥਾਵਾਂ/ ਆਰਟ ਤੇ ਕਰਾਫਟ ਸੰਸਥਾਵਾਂ ਵਿਚ ਕਰਾਫਟਸਮੈਨ ਸਕੀਮ ਅਤੇ ਡਿਊਲ ਸਿਸਟਮ ਆਫ ਟ੍ਰੇਨਿੰਗ ਅਧੀਨ ਵੱਖ-ਵੱਖ ਟਰੇਡਾਂ, ਆਰਟ ਤੇ ਕਰਾਫਟ ਟੀਚਰ ਟ੍ਰੇਨਿੰਗ ਕੋਰਸ, ਪੰਜਾਬੀ ਸਟੈਨੋਗ੍ਰਾਫੀ ਅਤੇ ਕਟਾਈ ਸਿਲਾਈ ਤੇ ਕਢਾਈ ਟੀਚਰ ਟ੍ਰੇਨਿੰਗ ਕੋਰਸਾਂ ਵਾਸਤੇ ਹੇਠ ਦਰਸਾਈਆਂ ਮਿਤੀਆਂ ਅਨੁਸਾਰ ਆਨ ਲਾਈਨ ਦਾਖਲਾ ਹੋਵੇਗਾ:- 



ਉਮਰ ਤੇ ਸਰੀਰਕ ਯੋਗਤਾ 


ਕਰਾਫਟਸਮੈਨ ਸਕੀਮ ਅਧੀਨ ਕੋਰਸਾਂ ਲਈ ਭਾਰਤ ਸਰਕਾਰ ਦੇ ਪੱਤਰ ਨੰ: ਡੀ.ਜੀ.ਈ.ਐਂਡ.ਟੀ-19/ (13)/ 2003 ਸੀ.ਡੀ ਮਿਤੀ 07-11-2003 ਦੇ ਫੈਸਲੇ ਅਨੁਸਾਰ ਉਮੀਦਵਾਰ ਸਰੀਰਕ ਤੋਰ ਤੇ ਫਿੱਟ ਹੋਣ ਅਤੇ ਉਸ ਦੀ ਉਮਰ ਦਾਖਲੇ ਦੇ ਸਾਲ ਦੀ ਪਹਿਲੀ ਅਗਸਤ ਨੂੰ 14 ਸਾਲ ਹੋਵੇ। ਭਾਰਤ ਸਰਕਾਰ ਦੇ ਪੱਤਰ ਨੰ: D.G.E.&T,-19/(15)/2010 CD ਮਿਤੀ: 20-09-2010 ਦੇ ਫੈਸਲੇ ਅਨੁਸਾਰ ਦਾਖਲੇ ਲਈ ਉਪਰਲੀ ਉਮਰ ਦੀ ਹੱਦ ਖਤਮ ਕਰ ਦਿੱਤੀ ਗਈ ਹੈ। 


 ਆਰਟ ਤੇ ਕਰਾਫਟ ਟੀਚਰ ਟ੍ਰੇਨਿੰਗ ਕੋਰਸ ਲਈ ਉਮੀਦਵਾਰ ਸਰੀਰਕ ਤੋਰ ਤੇ ਫਿੱਟ ਹੋਵੇ ਅਤੇ ਉਸ ਦੀ ਉਮਰ ਘੱਟ ਤੋ ਘੱਟ 15 ਸਾਲ ਹੋਣੀ ਚਾਹੀਦੀ ਹੈ। 

  ਕਟਾਈ ਸਿਲਾਈ ਤੇ ਕਢਾਈ ਟੀਚਰ ਟ੍ਰੇਨਿੰਗ ਕੋਰਸ ਲਈ ਉਮੀਦਵਾਰ ਸਰੀਰਕ ਤੋਰ ਤੇ ਫਿੱਟ ਹੋਵੇ ਅਤੇ ਉਸ ਦੀ ਉਮਰ ਘੱਟ ਤੋ ਘੱਟ 16 ਸਾਲ ਹੋਣੀ ਚਾਹੀਦੀ ਹੈ। 


 ਡਰਾਇਵਰ ਕਮ ਮਕੈਨਿਕ (ਲਾਈਟ ਮੋਟਰ ਵਹੀਕਲ) ਕੋਰਸ ਲਈ ਉਮੀਦਵਾਰ ਸਰੀਰਕ ਤੋਰ ਤੇ ਫਿੱਟ ਹੋਵੇ ਅਤੇ ਉਸ ਦੀ ਉਮਰ ਘੱਟ ਤੋ ਘੱਟ 18 ਸਾਲ ਹੋਣੀ ਚਾਹੀਦੀ ਹੈ। 


 4. ਦਾਖਲੇ ਲਈ ਚਾਹਵਾਨ ਬਿਨੈਕਾਰ ਵੈਬਸਾਈਟ www.itipunjab.nic.in ਤੇ ਆਨ ਲਾਈਨ ਰਜਿਸ਼ਟਰੇਸ਼ਨ ਕਰ ਸਕਦੇ ਹਨ। ਦਾਖਲੇ ਸਬੰਧੀ ਵਿਸਥਾਰ ਪੂਰਵਕ ਹਦਾਇਤਾਂ ਅਤੇ ਗਾਈਡ ਲਾਈਨਜ਼ ਵੈਬਸਾਈਟ www.itipunjab.nic.in ਤੇ ਉਪਲਬੱਧ ਹਨ, ਨੂੰ ਪੜ੍ਹ ਲਿਆ ਜਾਵੇ।

FEE ITI ADMISSION 2022-23
ਫੀਸਾਂ, ਸੰਸਥਾ ਦਾ ਸਮਾਂ ਅਤੇ ਛੁੱਟੀਆਂ : ਫੀਸਾਂ/ ਫੰਡਜ ਸਬੰਧੀ ਨੀਤੀ ਰਾਜ ਸਰਕਾਰ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਦੇ ਮੀਮੋ ਨੰ: 1/9/2000-1ਟੀਈ-ii/1191 ਮਿਤੀ 10/03/2000 ਅਨੁਸਾਰ ਲਾਗੂ ਹੋਵੇਗੀ। 
ਸਾਲਾਨਾ ਟਿਊਸ਼ਨ ਫੀਸ ਇਹ ਸਾਰੇ ਕੋਰਸਾਂ ਲਈ ਲਾਗੂ : 3000/-


ਸਿਖਿਆਰਥੀਆਂ ਨਾਲ ਸਬੰਧਤ ਹੋਰ ਗਤੀ ਵਿਧੀਆਂ ਫੰਡ।
ਅੰਦਰੂਨੀ ਪ੍ਰੀਖਿਆ ਫੀਸ : 50 ਰੁਪਏ  

ਲਾਇਬਰੇਰੀ ਕਿਤਾਬਾਂ ਦੀ ਰਿਪਲੇਸਮੈਂਟ ਅਤੇ ਲਾਇਬਰੇਰੀ ਫੀਸ :50 ਰੁਪਏ ਦਵਾਈਆਂ, ਮੈਡੀਕਲ ਅਟੈਡੈਂਟ ਅਤੇ ਰੈਡ ਕਰਾਸ ਫੰਡ : 100 ਰੁਪਏ

ਸਿਖਿਆਰਥੀ ਫੰਡ 150 ਰੁਪਏ  
ਸੰਸਥਾ ਦੀ ਸਕਿਉਰਟੀ :  50 ਰੁਪਏ   ਵਾਪਸ ਦੇਣ ਯੋਗ।
ਕੁੱਲ   3400/- ਰੁ: 





ਆਨ ਲਾਈਨ ਦਾਖਲੇ ਲਈ ਅਰਜੀਆਂ ਰਜਿਸਟਰ ਕਰਨ ਦੀ ਵਿਧੀ:- e-Counseling for Candidates : www.itipunjab.nic.in Following software interfaces/links are available for candidates during "Web Based Counseling". Candidate Module
  •  1. New Candidate Registration and uploading documents. 
  • 2. Registered Candidate Login 
  • 3. Edit Registration Details 
  • 4. After Documents Verification Available Choices 
  • 5.Fill Choices
  • 6. Display/Print Filled Choices 
  • 7. Change Password 
  • 8. Choices Edit - Move/Delete/Edit/Rearrange/Print 
  • 9. View of seat allotment Details 
  • 10. Printing of provisional Seat Allotment letter and reporting. 
  • 11. Log out 

ITI ADMISSION PUNJAB 2022-23 

OFFICIAL WEBSITE FOR ITI ADMISSION : www.itipunjab.nic.in

LINK FOR APPLICATION PUNJAB ITI ADMISSION 2022 : CLICK HERE 

Important questions: 
How can I apply for ITI in Punjab?
Answer: you can apply for ITI Punjab admission by the link Given below
How many ITI are in Punjab?
Answer: 112 ITI are in Punjab.

When did ITI Admission start?
Answer: Admission start from 1st July 

Which is best course in ITI?
Answer: There are 72 trades in Punjab ITIs, students can check best for them.

Can I do 12th after ITI?
Answer: Yes  


How many trades in Punjab ITIs?
Answer: 72

Can commerce student do ITI? 
Answer : yes 
What is the process of admission in Punjab ITIs 

Answer: Admission is Purely on Merit basis.
ਦਾਖਲਾ ਨਿਰੋਲ ਮੈਰਿਟ ਦੇ ਆਧਾਰ ਤੇ ਹੋਵੇਗਾ। 
How many Counseling will be for admin in Punjab ITIs
Answer: 4 










Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends