ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 831 ਅਸਾਮੀਆਂ ਤੇ ਭਰਤੀ, ਨੋਟਿਸ ਜਾਰੀ

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ  ਕਰਾਫਟ ਇੰਸਟਰਕਟਰ ਭਰਤੀ 2023 

Subordinate services selection board Craft instructor recruitment 2023 

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਿਚ ਕਰਾਫਟ ਇੰਸਟਰਕਟਰਾਂ ਦੀਆਂ 831 ਅਸਾਮੀਆਂ ਦੀ ਜਲਦ ਹੀ ਸਿੱਧੀ ਭਰਤੀ ਕੀਤੀ ਜਾਵੇਗੀ.


ਇਸ ਸਬੰਧੀ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਸਮੂਹ ਉਮੀਦਵਾਰਾਂ ਲਈ ਪਬਲਿਕ ਨੋਟਿਸ ਜਾਰੀ ਕੀਤਾ ਹੈ। 


 ਕਰਾਫਟ ਇੰਸਟਰੱਕਟਰ ਭਰਤੀ ਸਬੰਧੀ ਵਿਸਥਾਰ ਪੂਰਵਕ ਇਸ਼ਤਿਹਾਰ ਬੋਰਡ ਦੀ ਵੈੱਬਸਾਈਟ 'ਤੇ ਜਲਦ ਹੀ ਅਪਲੋਡ ਕਰ ਦਿੱਤਾ ਜਾਵੇਗਾ| ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ ਨੂੰ ਸਮੇਂ-ਸਮੇਂ ਸਿਰ ਚੈੱਕ ਕਰ ਲਿਆ ਜਾਵੇ।

Craft instructor Punjab recruitment 2023 

Name of Posts: Craft instructor

Number of posts: 831 

Qualification for craft instructor recruitment in Punjab 

(A) Academic:

10th pass with Science and Mathematics under 10+2 system from a recognized School or Board.

(B) Technical: Bachelor of Vocational Courses or Degree in Engineering or Technology in appropriate branch of trade concerned from a recognized university or institution.

Pay scale: As per 7th Central pay commission 35400/- 

Qualification and pay scale as per Notification issued in 2021 : download here


Process of recruitment: written test 

Craft instructor Punjab 2023 important links

Official website: sssb.punjab.gov.in
Official notification: Available soon
Link for application: available soon
Official notice for craft instructor recruitment 2023Important dates Craft instructor recruitment 2023

Starting date of online applications: Available soon
Last date for submission of application: available soon 

School holiday

SCHOOL HOLIDAYS IN SEPTEMBER 2023: ਇੰਨੇ ਦਿਨ ਬੰਦ ਰਹਿਣਗੇ ਸਤੰਬਰ ਮਹੀਨੇ ਸਕੂਲ, ਦੇਖੋ ਛੁੱਟੀਆਂ ਦੀ ਸੂਚੀ

PUNJAB SCHOOL HOLIDAYS IN SEPTEMBER 2023: ਇੰਨੇ  ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ। ਦੇਖੋ ਛੁੱਟੀਆਂ ਦੀ ਸੂਚੀ  PUNJAB SCHOOL HOLIDAYS IN SEPTEMBER   2...

Trends

RECENT UPDATES