PATWARI RECRUITMENT PUNJAB 2022
ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਦੀ ਭਰਤੀ ਸਬੰਧੀ ਨਵੀਆਂ ਸ਼ਰਤਾਂ ਲਗਾਈਆਂ ਗਈਆਂ ਹਨ।
ਡਾਇਰੈਕਟਰ, ਭੌਂ ਰਿਕਾਰਡ, ਪੰਜਾਬ ਵੱਲੋਂ ਜਿਲ੍ਹਿਆਂ
ਦੀ ਵੰਡ ਉਪਰੰਤ ਵਿੱਚ ਭੇਜੇ ਗਏ ਉਮੀਦਵਾਰਾਂ ਨੂੰ ਬਤੌਰ ਪਟਵਾਰੀ ਉਮੀਦਵਾਰ ਨਿਯੁਕਤੀ ਪੱਤਰ ਜਾਰੀ ਕਰਨ
ਸਮੇਂ ਇਹ ਸ਼ਰਤ ਲਗਾਈ ਜਾਵੇੇਗੀ ਕਿ ਉਮੀਦਵਾਰ ਦੀ ਉਸਦੇ ਜਿਲ੍ਹੇ ਵਿੱਚੋਂ 5 ਸਾਲ ਤੋਂ ਪਹਿਲਾ ਦੂਸਰੇ ਜਿਲ੍ਹੇ ਵਿੱਚ ਬਦਲੀ ਨਹੀਂ
ਹੋਵੇਗੀ, ਪ੍ਰੰਤੂ ਅਣ-ਵਿਆਹੀਆ ਇਸਤਰੀ ਪਟਵਾਰੀ ਉਮੀਦਵਾਰਾਂ ਨੂੰ ਇਸ ਸ਼ਰਤ ਤੋਂ ਛੋਟ ਹੋਵੇਗੀ।
ਇਸ ਤੋਂ ਇਲਾਵਾ ਨਿਯੁਕਤੀ ਪੱਤਰ ਵਿੱਚ ਇਹ ਵੀ ਦਰਜ ਕਰ ਦਿੱਤਾ ਜਾਵੇ ਕਿ "The Punjab Revenue
Patwari, Class III Service Rules, 1966 ਵਿੱਚ ਵਿਭਾਗ ਵੱਲੋਂ ਸੋਧ ਕੀਤੀ ਜਾ ਰਹੀ ਹੈ। ਇਸ ਲਈ ਨਵੇਂ ਜੁਆਇੰਨ ਕਰਨ
ਵਾਲੇ ਪਟਵਾਰੀ ਉਮੀਦਵਾਰਾਂ ਤੇ ਸੋਧੇ ਹੋਏ ਨਿਯਮ ਹੀ ਲਾਗੂ ਹੋਣਗੇ।