NATIONAL TEACHER AWARD 2022: ਅਧਿਆਪਕ ਨੈਸ਼ਨਲ ਅਵਾਰਡ ਲਈ ਅਰਜ਼ੀਆਂ ਮੰਗੀਆਂ, ਇੰਜ ਕਰੋ ਆਨਲਾਈਨ ਅਪਲਾਈ

ਅਧਿਆਪਕ ਨੈਸ਼ਨਲ ਅਵਾਰਡ ਲਈ ਐਮ.ਐਚ.ਆਰ.ਡੀ ਵੱਲੋਂ ਆਨਲਾਈਨ ਅਪਲਾਈ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ . ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਵੈਬਸਾਇਟ http://nationalawardstoteachers.education.gov.in ਤੇ ਮਿਤੀ 20.06.2022 ਤੱਕ ਰਜਿਸਟ੍ਰੇਸ਼ਨ ਕਰਨੀ ਜਰੂਰੀ ਹੈ ।

 ਸਾਰੇ ਸਕੂਲ ਮੁਖੀ/ਇੰਚਾਰਜ ਅਤੇ ਰੈਗੂਲਰ ਅਧਿਆਪਕ ਇਸ ਅਵਾਰਡ ਲਈ ਅਪਲਾਈ ਕਰ ਸਕਦੇ ਹਨ।


 ਹੇਠ ਲਿਖੇ ਅਧਿਕਾਰੀ/ਕਰਮਚਾਰੀ ਇਸ ਅਵਾਰਡ ਲਈ ਅਪਲਾਈ ਨਹੀਂ ਕਰ ਸਕਦੇ। 

 1. Educational Administrators, Inspectors of Education and Staff of training institutes are not eligible for these Awards. 
 2. Contractual Teachers and Shiksha Mitras will not be eligible. 
 3. Retired Teachers are not eligible for the 
award and teachers should not have indulged in tuitions. 


 ਉਪਰੋਕਤ ਅਵਾਰਡ ਦੇ ਮੁਲਅੰਕਣ ਲਈ ਹਰ ਜਿਲ੍ਹੇ ਵਿੱਚ ਹੇਠ ਲਿਖੇ ਅਨੁਸਾਰ District Selection Committee (DSC) ' Login Credentials ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਐਮ.ਐਚ.ਆਰ.ਡੀ ਵਲੋਂ ਭੇਜ ਦਿੱਤਾ ਗਿਆ ਹੈ। 
ਜਿਸ ਦੇ ਮੈਂਬਰ ਹੇਠ ਲਿਖੇ ਅਨੁਸਾਰ ਹਨ :- ਚੇਅਰਪਰਸਨ - 1. ਜਿਲ੍ਹਾ ਸਿੱਖਿਆ ਅਫਸਰ way ਮੈਂਬਰ 2. ਪ੍ਰਿੰਸੀਪਲ ਡਾਇਟ/ਇੰਚਾਰਜ ਜਿਲ੍ਹਾ ਸੁਧਾਰ ਕਮੇਟੀ 3. ਡਿਪਟੀ ਕਮਿਸ਼ਨਰ ਵੱਲੋਂ ਨਾਮੀਨੇਟਡ ਵਿਦਿਅਕ ਮਾਹਰ - ਮੈਂਬਰ ਤਕਨੀਕੀ ਸਹਾਇਕ 4. ਜਿਲ੍ਹਾ ਐਮ.ਆਈ.ਐਸ ਕੋਆਰਡੀਨੇਟਰ 


HOW TO APPLY FOR NATIONAL TEACHER AWARD 2022

ਅਧਿਆਪਕ ਨੈਸ਼ਨਲ ਅਵਾਰਡ ਲਈ ਐਮ.ਐਚ.ਆਰ.ਡੀ ਵੱਲੋਂ ਆਨਲਾਈਨ ਅਪਲਾਈ ਕਰਨ   ਅਤੇ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਵੈਬਸਾਇਟ ਲਿੰਕ http://nationalawardstoteachers.education.gov.in 

ਆਨਲਾਈਨ ਅਪਲਾਈ ਕਰਨ    ਲਈ ਮਿਤੀ 20.06.2022 ਤੱਕ ਰਜਿਸਟ੍ਰੇਸ਼ਨ ਕਰਨੀ ਜਰੂਰੀ ਹੈ ।





💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends