AGNIPATH ARMY RECRUITMENT RALLY IN PUNJAB: ਅਗਨੀ ਵੀਰਾਂ ਦੀ ਭਰਤੀ ਲਈ ਪੰਜਾਬ ਵਿੱਚ ਹੋਣਗੀਆਂ 5 ਰੈਲੀਆਂ, ਦੇਖੋ ਸ਼ਡਿਊਲ

 AGNIPATH ARMY RECRUITMENT RALLY IN PUNJAB: ਅਗਨੀ ਵੀਰਾਂ ਦੀ ਭਰਤੀ ਲਈ ਪੰਜਾਬ ਵਿੱਚ ਹੋਣਗੀਆਂ 5 ਰੈਲੀਆਂ, ਦੇਖੋ ਸ਼ਡਿਊਲ ।


ਅਗਨੀਵੀਰਾਂ  ਦੀ ਭਰਤੀ ਲਈ ਭਾਰਤੀ ਸੇਨਾ ਨੇ ਰੈਲੀਆਂ ਦਾ ਸ਼ਡਿਊਲ ਜਾਰੀ ਕੀਤਾ ਹੈ। CG COMPLEX LUDHIANA ਵਿੱਚ 10 ਅਗਸਤ ਤੋਂ 20 ਅਗਸਤ, ਅਮ੍ਰਿਤਸਰ ਵਿਖੇ 1 ਸਤੰਬਰ ਤੋਂ 10 ਸਤੰਬਰ ਤੱਕ, ਪਟਿਆਲਾ ਵਿਖੇ 17 ਸਤੰਬਰ ਤੋਂ 30 ਸਤੰਬਰ ਤੱਕ, ਫਿਰੋਜ਼ਪੁਰ ਵਿਖੇ 1 ਨਵੰਬਰ ਤੋਂ 16 ਨਵੰਬਰ ਤੱਕ, ਜਲੰਧਰ ਵਿਖੇ  21 ਨਵੰਬਰ ਤੋਂ 5 ਦਿਸੰਬਰ ਤੱਕ ਰੈਲੀਆਂ ਕੀਤੀਆਂ ਜਾਣਗੀਆਂ।

AGNIPATH OFFICIAL NOTIFICATION DOWNLOAD HERE  


Agniveer recruitment rally schedule in PUNJAB 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends