6635 BIG UPDATE: ਇਕ ਹਫਤੇ ਤੱਕ ਮਿਲਣਗੇ 6635 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ - ਸਿੱਖਿਆ ਮੰਤਰੀ

 6635 BIG UPDATE: ਇਕ ਹਫਤੇ ਤੱਕ ਮਿਲਣਗੇ 6635 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ - ਸਿੱਖਿਆ ਮੰਤਰੀ ‌



ਚੰਡੀਗੜ੍ਹ 24 ਜੂਨ: ਪੰਜਾਬ ਦੇ ਸ੍ਰੀ ਗੁਰਮੀਤ ਹੇਅਰ ਨੇ ਕਿਹਾ ਕਿ 6635 ਈਟੀਟੀ ਅਧਿਆਪਕਾਂ ਦੀ ਭਰਤੀ ਛੇਤੀ ਹੀ ਪੂਰੀ ਕਰ ਲਈ ਜਾਵੇਗੀ ।  ਇਕ ਪ੍ਰਸ਼ਨ ਦੇ ਜੁਆਬ ਵਿੱਚ ਉਨ੍ਹਾਂ ਕਿਹਾ 6635 ਈਟੀਟੀ ਅਧਿਆਪਕਾਂ ਦੀ ਭਰਤੀ ਜਲਦੀ ਮੁਕੰਮਲ ਕਰਾਂਗੇ ਅਤੇ ਇਕ ਹਫ਼ਤੇ ਦੇ ਵਿੱਚ ਨਵ ਨਿਯੁਕਤ 6635 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ  ਦੇਵਾਂਗੇ।

Also read : ALL ABOUT 6635 ETT RECRUITMENT 2022


ਉਨ੍ਹਾਂ ਕਿਹਾ ਕਿ  ਆਉਣ ਵਾਲੇ ਸਮੇਂ ਵਿੱਚ ਵੀ ਈਟੀਟੀ, ਮਾਸਟਰ ਕੇਡਰ, ਅਤੇ ਡਾਇਰੈਕਟ  ਪ੍ਰਿੰਸੀਪਲ ਅਤੇ ਹੋਰ ਵੀ ਸਿੱਖਿਆ ਵਿਭਾਗ ਵਿੱਚ ਲੋੜੀਂਦੀਆਂ ਅਸਾਮੀਆਂ ਦੀ ਭਰਤੀ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਅਤੇ ਸਕੂਲਾਂ ਵਿੱਚ ਸਟਾਫ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਪਾਓ ਹਰੇਕ ਅਪਡੇਟ ਟੈਲੀਗਰਾਮ ਚੈਨਲ ਤੇ ਜੁਆਈਨ ਕਰਨ ਲਈ ਕਲਿੱਕ ਕਰੋ 👈




💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends