ਮੋਹਾਲੀ 18 ਮਈ
ਸਿੱਖਿਆ ਬੋਰਡ ਵੱਲੋਂ ਅੱਠਵੀਂ ਸ਼੍ਰੇਣੀ ਦਾ ਨਤੀਜਾ ਤਿਆਰ ਅਧੀਨ ਹੈ। ਅੱਠਵੀਂ ਸ਼੍ਰੇਣੀ ਦੇ ਸਕੂਲਾਂ ਵੱਲੋਂ ਸੀ. ਸੀ.ਈ ਅੰਕ ਪ੍ਰਯੋਗੀ ਅੰਕ, CwsN ਵਾਲੇ ਵਿਆਰਥੀ ਅਤੇ ਚੋਣਵੇਂ ਵਿਸ਼ੇ ਦੇ ਆਨਲਾਈਨ ਅੰਕ ਅੱਪਲੋਡ ਕਰਨ ਉਪਰੰਤ ਹੀ ਨਤੀਜਾ ਘੋਸ਼ਿਤ ਕੀਤਾ ਜਾਣਾ ਹੈ।ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ "ਸਮਾਂ ਦੇਣ ਦੇ ਬਾਵਜੂਦ ਵੀ ਸਕੂਲ ਮੁੱਖੀਆਂ ਵੱਲੋਂ ਅਜੇ ਤੱਕ ਆਨਲਾਈਨ ਅੰਕ ਅੱਪਲੋਡ ਨਹੀਂ ਕੀਤੇ ਗਏ।
ਜਿਸ ਕਾਰਨ ਅੱਠਵੀ ਜੋਈ ਦਾ ਨਤੀਜਾ ਘੋਸ਼ਿਤ ਕਰਨ ਵਿੱਚ ਦੇਰੀ ਹੋ ਰਹੀ ਹੈ।
ਹੁਣ ਆਖਰੀ ਵਾਰ ਆਨਲਾਈਨ ਅੰਕ ਅੱਪਲੋਡ ਕਰਨ ਲਈ ਮਿਤੀ 21.5.2022 ਤੱਕ ਵਾਧਾ ਕੀਤਾ ਗਿਆ
ਹੈ।"
21-05-2022 ਨੂੰ ਅੰਕ ਅਪਲੋਡ ਕਰਨ ਉਪਰੰਤ 8 ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਜਾਵੇਗਾ।