ਆਪਣੀ ਪੋਸਟ ਇਥੇ ਲੱਭੋ

Wednesday, 11 May 2022

ਧਰਨੇ ਦੇਣ ਵਾਲੇ ਥੋੜਾ ਇੰਤਜਾਰ ਕਰਨ, ਅਸੀਂ ਸਭ ਨੂੰ ਨਿਯੁਕਤੀ ਪੱਤਰ ਦੇਵਾਂਗੇ - ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ ਦੇ ਮੁੱਖ  ਮੰਤਰੀ ਭਗਵੰਤ ਮਾਨ ਨੇ ਅੱਜ ਵੱਖ ਵੱਖ  ਵਿਭਾਗਾਂ ਦੇ ਨਵ ਨਿਯੁਕਤ ਕਰਮਚਾਰੀਆਂ ਨੂੰ ਨਿਕੁਕਤੀ ਪੱਤਰ ਵੰਡੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਸਰਕਾਰ ਪਹਿਲੇ ਹੀ ਦਿਨ ਤੋਂ ਕੰਮ ਕਰ ਰਹੀ ਹੈ ,ਪਹਿਲਾਂ ਦੀਆਂ ਸਰਕਾਰਾਂ ਲਾਸ੍ਟ ਦੇ 2 ਮਹੀਨੇ ਹੀ ਕੰਮ ਕਰਦੀਆਂ ਸਨ।    ਹਾਲੇ ਤੱਕ ਸਾਡੀ  ਸਰਕਾਰ ਨੂੰ ਬਣੇ 2 ਮਹੀਨੇ ਹੋਏ ਤੇ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਹਨ। 


ਮੁੱਖ ਮੰਤਰੀ ਨੇ ਕਿਹਾ ਧਰਨੇ ਦੇਣ ਵਾਲੇ ਮੁੰਡੇ ਕੁੜੀਆਂ  ਥੋੜਾ ਜਿਹਾ ਇੰਤਜਾਰ ਕਰਨ , ਸਾਨੂ ਥੋੜਾ ਸਮਾਂ ਦੇਣ ਅਸੀਂ ਸਾਰੀਆਂ ਨੂੰ  ਨਿਯੁਕਤੀ ਪੱਤਰ ਦੇਵਾਂਗੇ।RECENT UPDATES

Today's Highlight