Friday, 20 May 2022

BREAKING NEWS: ਸਿਖਿਆ ਬੋਰਡ ਵੱਲੋਂ 10 ਵੀੰ ਜਮਾਤ ਦੇ ਨਤੀਜੇ ਵਿੱਚ ਗਲਤੀ ਹੋਣ ਕਾਰਨ ਸੋਧਿਆ ਨਤੀਜਾ ਕੀਤਾ ਘੋਸ਼ਿਤ

 , PSEB BOARD RESULT:   18 ਮਈ ਨੂੰ  ਸਿਖਿਆ ਵਿਭਾਗ  ਵਲੋਂ ਦਸਵੀਂ ਜਮਾਤ ਦੀ ਪਹਿਲੀ ਟਰਮ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਸੀ। 


ਇਸ ਨਤੀਜੇ 'ਚ ਪੰਜਾਬੀ ਵਿਸ਼ੇ ਦੇ ਅੰਕ 60 ਅੰਕਾਂ 'ਚੋਂ ਦੇਣ ਦੀ ਬਜਾਏ 30 ਅੰਕਾਂ 'ਚੋਂ ਦਿੱਤੇ ਗਏ ਸੀ ਅਤੇ ਕਿਸੇ ਵੀ ਵਿਦਿਆਰਥੀ ਦੇ 30 ਅੰਕਾਂ ਤੋਂ ਜ਼ਿਆਦਾ ਨਹੀਂ ਸਨ। ਬੋਰਡ ਵਲੋਂ ਅੱਜ ਆਪਣੀ ਵੈੱਬਸਾਈਟ ਤੋਂ ਦਸਵੀਂ ਜਮਾਤ ਦੇ ਨਤੀਜਾ ਨੂੰ ਹਟਾ ਕੇ  ਸੋਧ ਕੇ ਨਤੀਜਾ ਪ੍ਰਕਾਸ਼ਿਤ ਕੀਤਾ ਹੈ। Trending

RECENT UPDATES

Today's Highlight