HOW TO APPLY FOR ADMISSION IN MERITORIOUS SCHOOL: ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਇੰਜ ਕਰੋ ਅਪਲਾਈ

 


 ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਾ ਫਾਰਮ ਭਰਨ ਲਈ SPEPS:- 

 1.ਸਭ ਤੋਂ ਪਹਿਲਾਂ ssapunjab.org ਵੈਬਸਾਈਟ ਓਪਨ ਕਰੋ ‌

 2. ਵੈਬਸਾਈਟ ਓਪਨ ਕਰਨ ਉਪਰੰਤ ‌ Admission in meritorious schools ਲਿੰਕ 'ਤੇ ਕਲਿੱਕ ਕਰੋ। ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ  https://www.meritoriousschools.com/

 3. ਲਿੰਕ Registration for 11&12 'ਤੇ ਕਲਿੱਕ ਕਰੋ।
ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ  https://www.meritoriousschools.com/verify-students.aspx

 4. ਪੇਜ ਓਪਨ ਹੋਣ ਉਪਰੰਤ ਆਧਾਰ ਕਾਰਡ ਨੰਬਰ ਭਰੋ।

 5.ਉਸ ਤੋਂ ਬਾਅਦ ਮੋਬਾਈਲ ਫੋਨ ਤੇ  OTP ਆਵੇਗਾ, ਓਟੀਪੀ ਭਰੋ ।


 6 .ਉਸ ਤੋਂ ਬਾਅਦ ਤੁਸੀਂ ਆਪਣੇ ਸਕੂਲ ਜਿਸ ਸਕੂਲ ਦੇ ਵਿਚ ਤੁਸੀਂ ਹੁਣ ਦਸਵੀਂ ਕਲਾਸ ਕਰ ਰਹੇ ਹੋ ਉਸ ਸਕੂਲ ਦਾ DISE Code ਭਰੋ।


 7.ਉਸ ਤੋਂ ਬਾਅਦ ਆਪਣਾ ਨਾਮ, ਪਿਤਾ ਦਾ ਨਾਮ, ਆਪਣੀ ਜਾਤੀ ਭਰਨ ਉਪਰੰਤ ਆਪਣੀ ਫੋਟੋ ਅਤੇ ਆਪਣੇ ਸਾਈਨ ਅਪਲੋਡ ਕਰੋ। ( ਦੋਵਾਂ ਦੀਆਂ ਫੋਟੋਆਂ ਮੋਬਾਈਲ ਫੋਨ 'ਚ ਸੇਵ ਹੋਣੀਆਂ ਚਾਹੀਦੀਆਂ ਹਨ।)

 9.   ਇਸ ਤੋਂ  ਬਾਅਦ ਆਪਣੀ ਫੀਸ (NEFT and Debit card ) ਰਾਹੀਂ ਆਨਲਾਈਨ ਭਰੋ , ਅਖੀਰ ਵਿੱਚ ਤੁਹਾਡੇ ਰਜਿਸਟਰਡ ਫੋਨ ਦੇ ਉੱਪਰ ਤੁਹਾਨੂੰ ਫਾਰਮ ਭਰੇ ਜਾਣ ਦਾ ਮੈਸੇਜ ਪ੍ਰਾਪਤ ਹੋਵੇਗਾ। 

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends