COVID EX-GRATIA: ਕੋਵਿਡ-19 ਕਾਰਨ ਮੌਤ ਹੋਣ ਤੇ ਮ੍ਰਿਤਕਾਂ ਦੇ ਵਾਰਸਾਂ ਨੂੰ 50,000/- ਰੁਪਏ ਦੀ ਵਿੱਤੀ ਸਹਾਇਤਾ, ਲਈ ਮੰਗੀਆਂ ਅਰਜ਼ੀਆਂ, ਕਰੋ ਆਨਲਾਈਨ ਅਪਲਾਈ 👇👇

ਮਾਲ, ਪੁਨਰਵਾਸ ਅਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਜਨਤਕ ਸੂਚਨਾ ਰਾਜ ਵਿਚ ਕੋਵਿਡ-19 ਕਾਰਨ ਮੌਤ ਹੋਣ ਤੇ ਮ੍ਰਿਤਕਾਂ ਦੇ ਵਾਰਸਾਂ ਨੂੰ 50,000/- ਰੁਪਏ ਦੀ ਵਿੱਤੀ ਸਹਾਇਤਾ ਦੇਣ ਬਾਰੇ। ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰ ਵਲੋਂ ਕਵਿਡ-19 ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ 50,000/- ਰੁਪਏ ਐਕਸ ਗ੍ਰੇਸ਼ੀਆ  ਦਿੱਤੀ ਜਾ ਰਹੀ ਹੈ । 



ਜਿਨ੍ਹਾਂ ਵਿਅਕਤੀਆਂ ਦੀ ਮੌਤ ਮਿਤੀ 20.03.2022 ਤੱਕ ਹੋਈ ਹੈ ਉਹ ਪ੍ਰਭਾਵਿਤ ਪਰਿਵਾਰ ਮਿਤੀ 23.05.2022 ਤੱਕ ਪ੍ਰਤੀ ਬੇਨਤੀ ਸਮੇਤ ਲੋੜੀਂਦੇ ਦਸਤਾਵੇਜ਼ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਜਮਾਂ ਕਰਵਾ ਸਕਦੇ ਹਨ ।



 ਜਿਨ੍ਹਾਂ ਵਿਅਕਤੀਆਂ ਦੀ ਮੌਤ ਮਿਤੀ 20.03.2022 ਤੋਂ ਬਾਅਦ ਹੋਈ ਉਹ ਪਰਿਵਾਰ ਮ੍ਰਿਤਕ ਦੀ ਮੌਤ ਵਾਲੇ ਦਿਨ ਤੋਂ ਅਗਲੇ 90 ਦਿਨਾਂ ਦੇ ਵਿਚ ਐਕਸਗ੍ਰੇਸੀਆ ਪ੍ਰਾਪਤ ਕਰਨ ਲਈ ਪ੍ਰਤੀ ਬੇਨਤੀ ਸਮੇਤ ਲੋੜੀਂਦੇ ਦਸਤਾਵੇਜ਼ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਜਮਾਂ ਕਰਵਾ ਸਕਦੇ ਹਨ। 


LINK FOR APPLYING ONLINE

ਲਿੰਕ ਤੋਂ ਆਨਲਾਈਨ ਅਰਜ਼ੀ ਵੀ ਜਮਾਂ ਕੀਤੀ ਜਾ ਸਕਦੀ ਹੈ।


 ਵਧੇਰੇ ਜਾਣਕਾਰੀ : ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 1100 ਅਤੇ ਪੰਜਾਬ ਸਰਕਾਰ ਕੰਟਰੋਲ ਰੂਮ ਟੈਲੀਫੋਨ ਨੰ: 0172-2740611 (ਪੀ ਬੀ ਐਕਸ 4226) ’ਤੇ ਸੰਪਰਕ ਕੀਤਾ ਜਾਵੇ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends