ਪੰਜਾਬ ਸਰਕਾਰ ਵੱਲੋਂ ਵਿਭਾਗਾਂ ਦੇ ਡਾਇਰੈਕਟਰ ਨੂੰ ਪੱਤਰ ਜਾਰੀ ਕਰ ਪੁਛਿਆ ਗਿਆ ਹੈ ਕਿ ਉਨ੍ਹਾਂ ਵਲੋਂ ਜਿਨ੍ਹਾਂ ਖਾਲੀ ਅਸਾਮੀਆਂ ਦੀ ਭਰਤੀ ਕਰਨ ਸਬੰਧੀ ਸੂਚਨਾ ਭੇਜੀ ਗਈ ਹੈ, ਇਨ੍ਹਾਂ ਅਸਾਮੀਆਂ ਦੇ ਬਾਰੇ PPSC/SSSB/3rd Party ਨੂੰ ਮੰਗ ਪੱਤਰ/ ਇਸ਼ਤਿਹਾਰ ਨਾ ਦੇਣ ਦੇ ਕਾਰਨ ਤੁਰੰਤ ਸਪੱਸ਼ਟ ਕੀਤੇ ਜਾਣ।
ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ "ਇਨ੍ਹਾਂ ਅਸਾਮੀਆਂ ਦੇ ਮੰਗ ਪੱਤਰ/ਇਸ਼ਤਿਹਾਰ ਦੇਣ ਸਬੰਧੀ ਪ੍ਰੋਸੈਸ ਨੂੰ ਆਪ ਦੇ ਦਫ਼ਤਰ ਵੱਲੋਂ ਕਿਸ ਮਿਤੀ ਤੱਕ ਮੁਕੰਮਲ ਕਰ ਲਿਆ ਜਾਵੇਗਾ, ਬਾਰੇ ਵੀ ਤੁਰੰਤ ਸਪੱਸ਼ਟ ਕੀਤਾ ਜਾਵੇ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਮਾਮਲੇ ਸਬੰਧੀ ਮਾਨਯੋਗ ਮੁੱਖ ਸਕੱਤਰ ਜੀ ਵੱਲੋਂ ਮਿਤੀ 12.04.2022 ਨੂੰ ਰੀਵਿਊ ਮੀਟਿੰਗ ਰੱਖੀ ਗਈ ਹੈ। ਇਸ ਲਈ ਇਸ ਮਾਮਲੇ ਨੂੰ ਪਰਮ ਅਗੇਤ ਦਿੱਤੀ ਜਾਵੇ।
ਇਹਨਾਂ ਵਿਭਾਗਾਂ ਵਿੱਚ ਹੋਣਗੀਆਂ ਭਰਤੀਆਂ , ਦੇਖੋ ਸੂਚੀ
TEACHER TRANSFER BIG UPDATE
Application starts on | Name of DEPARTMENT | LAST DATE FOR APPLYING |
---|---|---|
06-04-2022 | PGI JUNIOR AUDITOR RECRUITMENT | 05-05 2022 (APPLY HERE) |
06-04-2022 | KMV JALANDHAR RECRUITMENT 2022 | 20-04 2022 (APPLY HERE) |
06-04-2022 | BFSU LECTURER RECRUITMENT ( ADVT -3) | 27-04 2022 (APPLY HERE) |
06-04-2022 | PPSC DISTT ATTORNEY GENERAL RECRUITMENT 2022 | 26-04 2022 (ਅਪਲਾਈ ਕਰੋ ) |
04-01-2022 | PUNJAB SCHOOL TEACHER RECRUITMENT 2022 | 20-04 2022 (ਅਪਲਾਈ ਕਰੋ ) |
30-03-2022 | MGSIPAP CHANDIGARH 2022 | 24-04 2022 (ਅਪਲਾਈ ਕਰੋ ) |
30-03-2022 | BFSU RECRUITMENT 2022 (ADVT -2) | 28-04 2022 (ਅਪਲਾਈ ਕਰੋ ) |
30-03-2022 | GNDU RECRUITMENT 2022 | 13-04-2022 ( APPLY HERE) |
30-03-2022 | DAV COLLEGE RECRUITMENT 2022 | 28-04 2022 (ਅਪਲਾਈ ਕਰੋ ) |
30-03-2022 | ਪੰਜਾਬ ਜੇਲ ਵਿਭਾਗ ਭਰਤੀ 2022 | 11-04-2022 (ਅਪਲਾਈ ਕਰੋ ) |