RESTRICTED HOLIDAY IN SCHOOL: ਸਕੂਲਾਂ ਵਿੱਚ ਰਾਖਵੀਆਂ ਛੁੱਟੀਆਂ ਸਬੰਧੀ ਜਾਰੀ ਹੋਏ ਨਵੇਂ ਅਦੇਸ਼

 ਚੰਡੀਗੜ੍ਹ 8 ਮਾਰਚ 2022

 ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਰਾਖਵੀਆਂ ਅਤੇ ਅੱਧੇ ਦਿਨ ਦੀ ਛੁੱਟੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।


  ਸਾਲ 2022 ਲਈ 2 ਰਾਖਵੀਆਂ ਛੁੱਟੀਆਂ, 4 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਅਤੇ ਸਾਲਾਨਾ ਫੰਕਸਨ ਦੀ ਮਿਤੀ ਆਨਲਾਈਨ ਈ.ਪੰਜਾਬ ਪੋਰਟਲ ਤੇ ਅਪਡੇਟ, ਕਰਨ ਲਈ ਸਰਕਾਰੀ ਛੁੱਟੀਆਂ ਦੀ ਲਿਸਟ ਭੇਜ ਕੇ ਮਿਤੀ 1-1-2022 ਤੋਂ 15-1-2022 ਤੱਕ ਈ ਪੰਜਾਬ ਪੋਰਟਲ ਤੇ ਆਨਲਾਈਨ ਅਪਡੇਟ ਕਰਨ ਲਈ ਲਿਖਿਆ ਗਿਆ ਸੀ.






DPI ਵਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ  "ਸਟੇਟ ਐਮ.ਆਈ.ਐਸ ਰਿਪੋਰਟ ਅਨੁਸਾਰ ਬਹੁਤ ਸਕੂਲਾਂ ਵੱਲੋਂ ਅਜੇ ਤੱਕ ਇਹ ਡਾਟਾ ਈ ਪੰਜਾਬ ਪੋਰਟਲ ਤੇ ਆਨਲਾਈਨ ਅਪਡੇਟ ਨਹੀਂ ਕੀਤਾ ਗਿਆ। ਇਸ ਲਈ  ਮੁੜ ਅਤੇ ਆਖਰੀ ਮੌਕਾ ਦੇ ਕੇ ਲਿਖਿਆ ਜਾਂਦਾ ਹੈ ਕਿ ਸਾਲ 2022 ਲਈ 2 ਰਾਖਵੀਆਂ ਛੁੱਟੀਆਂ, 4  ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਅਤੇ ਸਾਲਾਨਾ ਫੰਕਸਨ ਸਬੰਧੀ ਡਾਟਾ ਮਿਤੀ 11- 3-2022 ਤੱਕ ਈ ਪੰਜਾਬ ਪੋਰਟਲ ਤੇ ਆਨਲਾਈਨ ਅਪਡੇਟ ਕੀਤਾ ਜਾਵੇ। 


PSEB BOARD EXAM DATE SHEET 2022


ਇਸ ਮਿਤੀ ਤੋਂ ਬਾਅਦ ਵਿੱਚ ਪੋਰਟਲ ਤੇ  ਕੋਈ ਵੀ ਛੁੱਟੀ, ਸਾਲਾਨਾ ਫੰਕਸਨ ਦੀ ਮਿਤੀ ਅਪਡੇਟ ਨਹੀਂ ਕੀਤੀ ਜਾਵੇਗੀ।


OFFICIAL LETTER REGARDING RESTRICTED HOLIDAYS IN PUNJAB DOWNLOAD HERE

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends