BOARD EXAM ANSWER KEY: ਬੋਰਡ ਵੱਲੋਂ ਬੋਰਡ ਪ੍ਰੀਖਿਆਵਾਂ ਦੀ ਆਂਸਰ ਕੀਅ ਜਾਰੀ ਕਰਨ ਤੋਂ ਕੀਤੀ ਨਾਂਹ

  

।।CBSE BOARD EXAM ANSWER KEY।।

CBSE  DECEMBER BOARD EXAM 2021 ANSWER KEY ।।

  CBSE DENIED TO RELEASE ANSWER KEY OF BOARD EXAM 2011

ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE ) ਵੱਲੋਂ ਦਸਵੀਂ ਤੇ ਬਾਰੂਵੀਂ ਜਮਾਤ ਦੀਆਂ ਟਰਮ-1 ਦੀਆਂ ਪ੍ਰੀਖਿਆਵਾਂ ਨਵੰਬਰ-ਦਸੰਬਰ ਵਿਚ ਕਰਵਾਈਆਂ ਗਈਆਂ ਸਨ ਪਰ ਬੋਰਡ ਵੱਲੋਂ ਇਨ੍ਹਾਂ ਜਮਾਤਾਂ ਦਾ ਨਤੀਜਾ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ।

Also read: 

।PSEB BOARD EXAM DECEMBER 2021 ANSWER KEY।।

।।PSEB 10TH BOARD EXAM ANSWER KEY।।

।।PSEB 12TH BOARD EXAM ANSWER KEY।।


 ਇਸ ਤੋਂ ਇਲਾਵਾ ਬੋਰਡ ਨੇ ਇਨ੍ਹਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੀਆਂ ਆਂਸਰ-ਕੀਅ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ ਹੈ ਜਦਕਿ ਬਹੁ-ਵਿਕਲਪੀ ਪ੍ਰਸ਼ਨ ਆਧਾਰਿਤ ਪ੍ਰੀਖਿਆ ਦੀਆਂ ਆਸਰ-ਕੀਅ ਜਾਰੀ ਕਰਨੀਆਂ ਜ਼ਰੂਰੀ ਹੁੰਦੀਆਂ ਹਨ।



ਇਹ ਖੁਲਾਸਾ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ ਚ ਕੀਤਾ ਗਿਆ ਹੈ। ਬੋਰਡ ਨੇ ਟਰਮ-1 ਦੀਆਂ ਪ੍ਰੀਖਿਆਵਾਂ ਤੋਂ ਬਾਅਦ ਕਿਹਾ ਸੀ ਕਿ ਆਂਸਰ-ਕੀਆਂ 1 ਜਲਦੀ ਜਾਰੀ ਕੀਤੀਆਂ ਜਾਣਗੀਆਂ। ਇੱਕ   ਅਧਿਆਪਕ , ਨੇ  ਸੀਬੀਐੱਸਈ ਕੋਲ  ਆਰਟੀਆਈ ਪਾਈ ਸੀ  ਕਿ ਉਸ ਨੂੰ ਦਸਵੀਂ ਜਮਾਤ ਦੇ ਟਰਮ-1 ਦੀਆਂ ਪ੍ਰੀਖਿਆਵਾਂ ਦੀ ਆਂਸਰ ਕੀਅ ਜਾਰੀ ਕੀਤੀ ਜਾਵੇ।


 ਪਰ ਸੀਬੀਐੱਸਈ ਨਵੀਂ ਦਿੱਲੀ ਨੇ 28 ਫਰਵਰੀ ਨੂੰ ਆਰਟੀਆਈ ਦੇ ਜਵਾਬ ਵਿਚ ਕਿਹਾ ਕਿ ਹਾਲੇ ਬੋਰਡ ਟਰਮ-1 ਦਾ ਨਤੀਜਾ ਤਿਆਰ ਕਰਨ ਵਿਚ ਰੁੱਝਿਆ ਹੋਇਆ ਹੈ। ਇਸ ਕਰ ਕੇ ਹਾਲੇ ਟਰਮ ਦੀ ਆਂਸਰ-ਕੀਅ ਜਾਰੀ ਨਹੀਂ ਕੀਤੀ ਜਾ ਸਕਦੀ ਪਰ ਇਹ ਨੇੜ ਭਵਿੱਖ ਵਿਚ ਜਨਤਕ ਕਰ ਦਿੱਤੀ ਜਾਵੇਗੀ

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends