ਆਪਣੀ ਪੋਸਟ ਇਥੇ ਲੱਭੋ

Monday, 3 January 2022

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦਸੰਬਰ-2021 ਦੀ ਪ੍ਰੀਖਿਆ ਦੀ ਉੱਤਰ ਕੁੰਜੀ ਦੇ ਇਤਰਾਜ 4 ਤੋਂ 7 ਜਨਵਰੀ ਤੱਕ ਦਰਜ ਕੀਤੇ ਜਾ ਸਕਣਗੇ

 ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦਸੰਬਰ-2021 ਦੀ ਪ੍ਰੀਖਿਆ ਦੀ ਉੱਤਰ ਕੁੰਜੀ ਦੇ ਇਤਰਾਜ 4 ਤੋਂ 7 ਜਨਵਰੀ ਤੱਕ ਦਰਜ ਕੀਤੇ ਜਾ ਸਕਣਗੇ


PSTET ਦੀ ਵੈਬਸਾਇਟ pstet.pseb.ac.in ਤੇ ਉਪਲਬਧ ਰਹੇਗੀ ਉੱਤਰ ਕੁੰਜੀ - ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ 


ਐੱਸ.ਏ.ਐੱਸ. ਨਗਰ 3 ਜਨਵਰੀ ( ਚਾਨੀ )


ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਕਿ 24  ਦਸੰਬਰ-2021 ਨੂੰ ਲਿਆ ਗਿਆ ਸੀ। ਇਸ ਟੈਸਟ/ਪ੍ਰੀਖਿਆ ਦੀ ਉੱਤਰ ਕੁੰਜੀ ਦੇ ਇਤਰਾਜ 4 ਤੋਂ 7 ਜਨਵਰੀ ਤੱਕ ਦਰਜ ਕੀਤੇ ਜਾ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਰਨੈਲ ਸਿੰਘ ਕਾਲੇਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਕਿਹਾ ਕਿ ਉੱਤਰ ਕੁੰਜੀ ਵੈਬਸਾਇਟ pstet.pseb.ac.in ਤੇ


 04 ਤੋਂ 07 ਜਨਵਰੀ ਤੱਕ ਅਪਲੋਡ ਕੀਤੀ ਜਾਵੇਗੀ। ਉੱਤਰ ਕੁੰਜੀ ਸਬੰਧੀ ਉਮੀਦਵਾਰ ਆਪਣੇ ਇਤਰਾਜ਼ ਵੈਬਸਾਇਟ pstet.pseb.ac.in ਤੇ ਪਾ ਸਕਦੇ ਹਨ। ਇਸ ਸਬੰਧੀ ਲੋੜੀਂਦੀਆਂ ਹਦਾਇਤਾਂ pstet.pseb.ac.in ਤੇ ਉਪਲਬਧ ਹਨ।

RECENT UPDATES

Today's Highlight

PUNJAB SCHOOL CLOSED: ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ

ਮੋਹਾਲੀ, 25 ਜਨ਼ਵਰੀ  ਪੰਜਾਬ ਸਰਕਾਰ ਵਲੋਂ  ਜਾਰੀ ਹੁਕਮਾਂ ਵਿੱਚ  ਸਮੂਹ  ਵਿਦਿਅਕ ਅਦਾਰਿਆਂ ਨੂੰ 25 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਸਕੂਲਾਂ ਨੂੰ ਵਿਦਿਆ...