Saturday, 25 June 2022

PSEB 10+2 RESULT 25JUNE 2022 UPDATE: PSEB 10+2 RESULT DOWNLOAD LINK, MERIT LIST, SUBJECT WISE RESULT

 PSEB 12TH RESULT@PSEB.AC.IN 


ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵੱਲੋਂ ਜਲਦੀ ਹੀ 12 ਵੀਂ ਜਮਾਤ ਦੇ ਨਤੀਜੇ ਦਾ ਐਲਾਨ , ਜਲਦੀ ਕੀਤੇ ਜਾਣ ਦੀ ਸੰਭਾਵਨਾ ਹੈ । ਨਤੀਜੇ ਦਾ ਐਲਾਨ ਸਿੱਖਿਆ ਬੋਰਡ ਦੇ ਚੇਅਰਮੈਨ ਯੋਗਰਾਜ ਵਲੋਂ ਕੀਤਾ ਜਾਵੇਗਾ।  ਨਤੀਜੇ ਸਬੰਧੀ ਅਪਡੇਟ ਲਈ ਸਾਡੇ ਨਾਲ ਬਣੇ ਰਹੋ. ਨਤੀਜੇ ਸਬੰਧੀ ਸਾਰੀ ਜਾਣਕਾਰੀ ਅਸੀਂ ਜਲਦੀ ਹੀ ਅਪਡੇਟ ਕਰਾਂਗੇ। 


ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਹਾਲੇ ਤੱਕ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਨਤੀਜੇ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ, ਇਹ ਵੀ ਪਤਾ ਲੱਗਾ ਹੈ ਕਿ ਸੰਗਰੂਰ  ਚੋਣਾਂ   ਵਿੱਚ ਸਰਕਾਰ ਦੇ ਵਿਅਸਤ ਹੋਣ  ਕਾਰਨ ਨਤੀਜੇ ਵਿੱਚ ਦੇਰੀ ਹੋ ਰਹੀ ਹੈ। ਸਰਕਾਰ ਵਲੋਂ ਵਿਦਿਆਰਥੀਆਂ ਦੇ ਪਾਸ ਫਾਰਮੂਲੇ ਦੀ ਫਾਈਲ ਤੇ ਹਾਲੇ ਤੱਕ ਅਪਰੂਵਲ ਨਾ ਹੋਣ ਕਾਰਨ ਨਤੀਜੇ ਵਿੱਚ ਦੇਰੀ ਹੋਈ ਹੈ। ਜੇਕਰ ਅਪਰੂਵਲ ਮਿਲ ਜਾਂਦੀ ਹੈ ਤਾਂ , ਨਤੀਜਾ ਕਿਸੇ ਵੀ ਸਮੇਂ  ਐਲਾਨੇ ਜਾਣ ਦੀ ਸੰਭਾਵਨਾ ਹੈ। ਨਤੀਜੇ ਸਬੰਧੀ ਜਾਣਕਾਰੀ ਪਾਓ ਮੋਬਾਈਲ ਫੋਨ ਤੇ, ਜੁਆਈਨ ਕਰੋ ਟੈਲੀਗਰਾਮ ਚੈਨਲ 👈👈 


ਇੱਕ ਅੰਗਰੇਜ਼ੀ ਸਮਾਚਾਰ ਪੱਤਰ ਵਿੱਚ ਛਪੀ ਖਬਰ ਮੁਤਾਬਕ 12 ਵੀਂ ਜਮਾਤ ਦਾ ਨਤੀਜਾ ਸਿੱਖਿਆ ਬੋਰਡ ਵੱਲੋਂ 30 ਜੂਨ ਤੱਕ ਐਲਾਨਿਆ ਜਾਵੇਗਾ। ਅੰਗਰੇਜ਼ੀ ਸਮਾਚਾਰ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪਹਿਲਾਂ ਸਿੱਖਿਆ ਬੋਰਡ ਨੇ ਜੂਨ ਦੇ ਤੀਜੇ ਹਫ਼ਤੇ ਤੱਕ ਨਤੀਜੇ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਸੀ। 


PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active soon) 

PSEB 10+2 RESULT  MERIT LIST 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ , ਦੇਖੋ ਇਥੇ ( ਲਿੰਕ ਐਕਟਿਵ ਥੋੜੇ ਸਮੇ ਚ )

PSEB 10+2 DISTT WISE RESULT 2022:  ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ , ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  ( ਲਿੰਕ ਐਕਟਿਵ ਥੋੜੇ ਸਮੇ ਚ )

PSEB 10+2 SUBJECT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ,ਦੇਖੋ ਇਥੇ ( ਲਿੰਕ ਐਕਟਿਵ ਥੋੜੇ ਸਮੇ ਚ) ALSO read: 

>


8393 NTT AND 5994 ETT RECRUITMENT: 8393 ਐਨਟੀਟੀ ਅਤੇ 6635 ਈਟੀਟੀ ਦੀ ਭਰਤੀ, ਅਧਿਆਪਕ ਟ੍ਰੇਨਿੰਗ ਅਤੇ ਸਿੱਖਿਆ ਸੁਧਾਰਾਂ ਬਾਰੇ ਵੱਡੇ ਐਲਾਨ

 8393 NTT AND 5994 ETT RECRUITMENT: 8393 ਐਨਟੀਟੀ ਅਤੇ 5994 ਈਟੀਟੀ ਦੀ ਭਰਤੀ ਸਬੰਧੀ ਮੁੱਖ ਮੰਤਰੀ ਦਾ ਵੱਡਾ ਐਲਾਨ।


ਚੰਡੀਗੜ੍ਹ 24 ਜੂਨ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਵਿੱਚ ਕਿਹਾ ਕਿ ਸਾਡੀ ਸਰਕਾਰ ਜਲਦੀ ਹੀ  8393 ਐਨਟੀਟੀ  ਅਤੇ 5994 ਈਟੀਟੀ ਦੀ ਭਰਤੀ ਦਾ ਕੰਮ ਸ਼ੁਰੂ ਕਰੇਗੀ। 

ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਸਾਡੀ ਸਰਕਾਰ ਕੰਮ ਕਰ ਰਹੀ ਹੈ। ਪ੍ਰਾਈਵੇਟ ਸਕੂਲਾਂ ਵੱਲੋਂ ਲਈ ਜਾਂਦੀ ਅਨਾਪ ਸਨਾਪ ਫੀਸਾਂ ਬੰਦ ਕੀਤੀਆਂ ਜਾਣਗੀਆਂ। ਅਤੇ ਜਿਹੜੇ ਸਕੂਲ ਨਿਯਮਾਂ ਦਾ ਉਲੰਘਣਾ ਕਰਨਗੇ ਉਨ੍ਹਾਂ ਦੀ NOC ਰੱਦ ਕੀਤੀ ਜਾਵੇਗੀ ਅਤੇ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ।  ਵਿਦਿਆਰਥੀਆਂ ਨੂੰ ਕਿਸੇ ਇੱਕ ਦੁਕਾਨ ਤੋਂ ਕਿਤਾਬਾਂ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕੇਗਾ  

READ MORE ABOUT 8393 NTT RECRUITMENT 

ਅਧਿਆਪਕਾਂ ਦੀਆਂ ਨਾਨ ਟੀਚਿਂਗ ਡਿਊਟੀਆਂ ਸਬੰਧੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਤੋਂ ਸਿਰਫ ਪੜਾਉਣ ਦਾ ਕੰਮ ਹੀ ਲਿਆ ਜਾਵੇਗਾ। ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਰਾਹੀਂ ਪੜਾਉਣ ਲਈ   ਵਿਦੇਸ਼ਾਂ ਤੋਂ ਟ੍ਰਰੇਨਿੰਗ ਕਰਵਾਈ ਜਾਵੇਗੀ।  ਨੌਜਵਾਨਾਂ ਨੂੰ ਟੈਕਨੀਕਲ ਸਿੱਖਿਆ ਲਈ 19 IIT ਖੋਲੀਆਂ ਜਾਣਗੀਆਂ। ਜੁਆਈਨ ਕਰੋ ਟੈਲੀਗਰਾਮ ਚੈਨਲ ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ ETT RECRUITMENT 2022: 5994 ਅਸਾਮੀਆਂ ਤੇ ਭਰਤੀ  OLD PENSION SCHEME: 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਵੱਡਾ ਝਟਕਾ, ਸਰਕਾਰ ਦਾ ਪੈਨਸ਼ਨ ਤੋਂ ਸਾਫ ਇਨਕਾਰ

 OLD PENSION SCHEME: 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਵੱਡਾ ਝਟਕਾ, ਸਰਕਾਰ ਦਾ ਪੈਨਸ਼ਨ ਤੋਂ ਸਾਫ ਇਨਕਾਰ ਚੰਡੀਗੜ੍ਹ 25 ਜੂਨ: 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਵੱਡਾ ਝਟਕਾ, ਸਰਕਾਰ ਨੇ ਪੁਰਾਣੀ ਪੈਨਸ਼ਨ ਤੋਂ ਸਾਫ ਇਨਕਾਰ  ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤੇ ਜਾਣ ਦਾ ਵਾਅਦਾ ਵੀ ਕੀਤਾ ਗਿਆ ਸੀ। ਲੇਕਿਨ ਅੱਜ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਇਸ ਮੰਗ ਨੂੰ ਨਕਾਰਦਿਆਂ ਇਕ ਵੱਡਾ ਝਟਕਾ ਦਿੱਤਾ ਹੈ। {ਪਾਓ ਹਰੇਕ ਅਪਡੇਟ ਟੈਲੀਗਰਾਮ  ਤੇ} ਪੁਰਾਣੀ ਪੈਨਸ਼ਨ ਸਕੀਮ ਦੇ ਬਹਾਲੀ ਸਬੰਧੀ ਇਸ ਪ੍ਰਸਤਾਵ ਨੂੰ ਸਰਕਾਰ ਨੇ ਸਵੀਕਾਰ ਨਹੀਂ ਕੀਤਾ ਹੈ। 

VIEW FULL REPORT HERE
BIG BREAKING: ਆਈ.ਏ.ਐਸ ਅਧਿਕਾਰੀ ਸੰਜੇ ਪੋਪਲੀ ਦੇ ਘਰ ਚਲੀਆਂ ਗੋਲੀਆਂ, ਬੇਟੇ ਦੀ ਮੌਤ

 

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 11 ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਆਈ.ਏ.ਐਸ ਅਧਿਕਾਰੀ ਸੰਜੇ ਪੋਪਲੀ ਦੇ ਘਰ ਅੰਦਰ ਗੋਲੀਆਂ ਚਲਾਈਆਂ ਗਈਆਂ। ਪਤਾ ਲੱਗਾ ਹੈ ਕਿ ਵਿਜੀਲੈਂਸ ਨਾਲ ਤਕਰਾਰ ਤੋਂ ਬਾਅਦ ਪੋਪਲੀ ਦੇ ਲੜਕੇ ਕਾਰਤਿਕ ਪੋਪਲੀ ਨੇ ਖੁਦ ਨੂੰ ਗੋਲੀ ਮਾਰ ਲਈ ਹੈ। ਵਿਜੀਲੈਂਸ ਦੀ ਟੀਮ ਬਰਾਮਦਗੀ ਲਈ ਘਰ ਪਹੁੰਚੀ ਸੀ। 

BSF RECRUITMENT 2022: ਬਾਰਡਰ ਸੁਰੱਖਿਆ ਫੋਰਸ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ, ਮੁੰਡੇ ਅਤੇ ਕੁੜੀਆਂ ਤੋਂ ਅਰਜ਼ੀਆਂ ਦੀ ਮੰਗ

 •  # BSF RECRUITMENT 2022#
 • #BSF RECRUITMENT HOW TO APPLY#
 • #BSF RECRUITMENT AGE AND QUALIFICATION#

DIRECTORATE GENERAL BORDER SECURITY FORCE, NEW DELHI PERS DTE-RECTT SECTION ADVERTISEMENT FOR RECRUITMENT OF SMT (WORKSHOP) IN BSF – 2021
Applications are invited through online mode from Male and Female Indian Citizens for appointment of the following combatised (non-gazetted) posts in Group 'B' & 'C' for SMT (Workshop) in the Border Security Force, Ministry of Home Affairs, Government of India:-

Name of Posts: SI   ( different trade)
Total Vacancy : 22

Age limit : 18 to 25 years 
Pay scale : Pay matrix -6,(Rs 35400/- - Rs112400/-)
 
Educational Qualification : Minimum Three SI (Vehicle Mechanic) (Auto Electrician) years' Diploma in Auto Mobile Engineering or Mechancial Engineering or Auto Electrical Engineering from an Institute recognized by Government.  

Name of Posts: Constable 
Total Vacancy : 88

Age limit : 30 years 
Pay scale : Pay matrix -3, Rs 27100/- - Rs 69100/-
 
Educational Qualification : 10th pass, iti certificate in respective trade.


Last Date for application :  30 days from the date of publication of the advertisement in Employment Newspaper for all candidates.
 . Candidates at their own interest are requested to regularly log on to https://rectt.bsf.gov.in for updates. 


The crucial date for determining the age limit shall be the closing date for receipt of applications. 


 If ESM candidate not found eligible, the vacancy be filled by the respective category. If women candidate not found eligible, the vacancy be filled by the respective category.

HOW TO APPLY FOR VACANCIES

Candidates are advised to login https://rectt.bsf.gov.in for detailed advertisement and submission of application. 

Important links : 
Official website : https://rectt.bsf.gov.in 
Link for apply online : https://rectt.bsf.gov.in 

PUNJAB ETT RECRUITMENT 2022: ਸਿੱਖਿਆ ਵਿਭਾਗ ਵੱਲੋਂ 5994 ਈਟੀਟੀ ਅਧਿਆਪਕਾਂ ਦੀ ਭਰਤੀ

 #PUNJAB ETT RECRUITMENT 2022#


ਚੰਡੀਗੜ੍ਹ 23 ਮਈ: 

ਈਟੀਟੀ ਪੋਸਟਾਂ ਤੇ ਭਰਤੀ ਲਈ ਉਮੀਦਵਾਰਾਂ ਲਈ ਵੱਡੀ ਖਬਰ ਹੈ। ਸਿੱਖਿਆ ਵਿਭਾਗ ਵੱਲੋਂ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਵਿੱਚ 26554 ਅਸਾਮੀਆਂ ਤੇ ਭਰਤੀ ਲਈ ਕੈਬਨਿਟ ਵਲੋਂ ਮੰਜੂਰੀ ਦਿਤੀ ਗਈ ਸੀ। ਅੱਜ ਸਿੱਖਿਆ ਵਿਭਾਗ ਵੱਲੋਂ 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਨੋਟਿਸ ਜਾਰੀ ਕੀਤਾ ਹੈ। 


ਇਹ ਭਰਤੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕੀਤੀ ਜਾਵੇਗੀ, ਜਿਸ ਸਬੰਧੀ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤੀ ਜਾਵੇਗੀ।

Important Highlights of posts:

Name of Post : ELEMENTARY TEACHER  

NUMBER OF POSTS : 5994

QUALIFICATION: AS PER OFFICIAL NOTIFICATION.

Name of the ett  recruitment authority:  Education Recruitment Board, Punjab (PERB)

Recruitment for Elementary Training Teachers (ETT) 2022 Punjab


TOTAL No. of Posts Released 5994 

ETT Notification June 2022 : July 2022

APPLICATION starts by : JUNE 2022 

LAST DATE FOR APPLYING FOR ETT POSTS: July 2022 

EXAM Date of Punjab ETT Teacher RECRUITMENT (Soon)

OFFICIAL WEBSITE https://educationrecruitmentboard.

IMPORTANT LINKS :

PUNJAB ETT RECRUITMENT  2022 : OFFICIAL NOTIFICATION ( SOON)

PUNJAB ETT RECRUITMENT  2022 : OFFICIAL WEBSITE ssapunjab.org

PUNJAB ETT RECRUITMENT  2022 : QUALIFICATION (SOON HERE)

PUNJAB ETT RECRUITMENT  2022 : START DATE FOR APPLYING ; JUNE  2022

PUNJAB ETT RECRUITMENT  2022 : QUALIFICATION ( SOON HERE)

   ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE

PUNJAB ETT RECRUITMENT  2022 :AGE FOR APPLYING ( AS PER NOTIFICATION

PUNJAB ETT RECRUITMENT  2022 : OFFICIAL NOTIFICATION

ETT RECRUITMENT 2022: SYLLABUS FOR PUNJAB ETT RECRUITMENT 2022 ( DOWNLOAD HERE)ਈਟੀਟੀ ਭਰਤੀ ਲਈ ਅਥਾਰਟੀ:  ਐਜੂਕੇਸ਼ਨ ਰਿਕਰੂਟਮੈਂਟ ਬੋਰਡ

(ਈਟੀਟੀ) ਲਈ ਕੀਤੀ ਜਾ ਰਹੀ  ਭਰਤੀ   ਪੋਸਟਾਂ ਦੀ ਕੁੱਲ ਸੰਖਿਆ : 5994

 ਈਟੀਟੀ ਨੋਟੀਫਿਕੇਸ਼ਨ ਮਈ 2022 : 6-7 ਮਈ 2022 ਐਪਲੀਕੇਸ਼ਨ ਸ਼ੁਰੂ ਹੋਣ ਦੀ ਮਿਤੀ   6-7 ਮਈ 2022 (ਸ਼ਨੀਵਾਰ) ਤੱਕ  ਹੋਵੇਗੀ । 

ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ: ਮਈ 2022 ਪੰਜਾਬ ਈਟੀਟੀ ਅਧਿਆਪਕ ਭਰਤੀ ਦੀ ਪ੍ਰੀਖਿਆ ਮਿਤੀ (ਜਲਦੀ) ਅਧਿਕਾਰਤ ਵੈੱਬਸਾਈਟ https://educationrecruitmentboard.

PUNJAB GOVT JOBS 2022: ਵੱਖ ਵੱਖ ਵਿਭਾਗਾਂ ਵਿੱਚ ਪੰਜਾਬ ਸਰਕਾਰ ਵਲੋਂ ਭਰਤੀਆਂ ਸ਼ੁਰੂ

IMPORTANT NOTE: KEEP REFRESHING THIS PAGE FOR LATES JOB UPDATE 

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ  


 • ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 917 ਅਸਾਮੀਆਂ ਤੇ ਭਰਤੀ , 3 ਦਿਨ ਬਾਕੀ https://bit.ly/3xq4RQT 


 • BAL VIKAS PROJECT OFFICER; ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ, , ਅੰਤਿਮ ਮਿਤੀ 17 ਜੂਨ।https://bit.ly/3zxOqEz

 • PUNJAB HEALTH DEPARTMENT RECRUITMENT : 2156 ਅਸਾਮੀਆਂ ਤੇ ਭਰਤੀ https://bit.ly/3aKFyRI 


 • ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ 44 ਅਸਾਮੀਆਂ ਤੇ ਭਰਤੀ  https://bit.ly/3xGaeN0 

 • ਸਕੂਲਾਂ ਵਿੱਚ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ https://bit.ly/3twjXmI 


 •  ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਵੱਲੋਂ 790+ ਅਸਾਮੀਆਂ ਤੇ ਭਰਤੀ ਆਨਲਾਈਨ ਕਰੋ ਅਪਲਾਈ https://bit.ly/3xFJUmk
Name of post/ total posts Online application starts/ last date Official notification/ Link for application
PPSC PLANNING OFFICER RECRUITMENT  2022  19 May 2022/ 8 June 2022 Click here
PATWARI  RECRUITMENT 2022 [1766 POSTS] May 2022/ June 2022 Clerk here
CDPO  RECRUITMENT PUNJAB 2022 May 2022/  June 2022 Click here
Name of post/ total posts Online application starts/ last date Official notification/ Link for application
ਜਲ ਸਰੋਤ ਵਿਭਾਗ ਭਰਤੀ 2022  16 May 2022/ 16 June 2022 Click here
ETT RECRUITMENT 2022 [ 5594 POSTS] May 2022/ June 2022 Clerk here
HEAD CONSTABLE RECRUITMENT 835  17 May 2022/  June 2022 Click here
Name of post/ total posts Online application starts/ last date Official notification/ Link for application
VDO- ਗ੍ਰਾਮ ਸੇਵਕ ਭਰਤੀ 792 Posts 15 May 2022/ 15 June 2022 Click here
Clerk cum data entry operator 917 Posts 15 May 2022/ 15 June 2022 Clerk here
Clerk legal Recruitment 283 Posts 15 May 2022/ 15 June 2022 Click here

APPLICATION STARTS ON NUMBER OF POSTS/NAME OF DEPARTMENT OFFICIAL NOTIFICATION/ LAST DATE FOR APPLICATION
23 MAY 2022[107 POSTS] EXCISE AND TAXATION RECRUITMENT PUNJAB 2022  DOWNLOAD HERE ( JUNE 2022)
18-MAY-2022 (28  POSTS) PUDA RECRUITMENT PUNJAB 2022 DOWNLOAD HERE (JUNE 2022)
22-MAY 2022 (44 POSTS )DTE RECRUITMENT 2022: HOSTEL SUPDT. CUM PTI AND STORE KEEPER  DOWNLOAD HERE ( JUNE 2022)
Application Starts on  Name of DEPARTMENT Official Notification/ last date
MAY ਪਾਓ ਹਰ ਅਪਡੇਟ ਮੋਬਾਈਲ ਤੇ ਜੁਵਾਇਨ ਕਰੋ ਟੈਲੀਗ੍ਰਾਮ  JOIN  HERE
21-MAY-2022 72  POSTS  JUNIOR DRAFTSMAN RECRUITMENT 2022 DOWNLOAD HERE (JUNE 2022)
19-MAY 2022 204 POSTS FOREST DEPTT , FOREST GUARD RECRUITMENT 2022 DOWNLOAD HERE ( JUNE 2022)
APPLICATION STARTS ON NUMBER OF POSTS/NAME OF DEPARTMENT OFFICIAL NOTIFICATION/ LAST DATE FOR APPLICATION
10 MAY 2022 400 POSTS , NAGAR COUNCIL SAFAI SEWAK RECRUITMENT 2022 DOWNLOAD HERE ( 25/05/2022)
10-MAY-2022 650 POSTS GRAMEEN DAK SEVAK INDIAN POST PAYMENT RECRUITMENT 2022 DOWNLOAD HERE (20 MAY 2022)
12-MAY 2022 1920 POSTS SSC RECRUITMENT 2022 DOWNLOAD HERE ( 13 JUNE 2022)
Application starts on  Name of DEPARTMENT LAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
10-05-2022 ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਵਿਭਾਗ ਵੱਲੋਂ ਭਰਤੀ 30 May 2022 ( DOWNLOAD HERE)
-05-2022 JE RECRUITMENT IN WATER AND SANITATION DEPARTMENT PUNJAB 2022  -06 2022  (DOWNLOAD HERE)
05-2022

 VDO/ GRAM SEWAK 792 POSTS RECRUITMENT 2022 

 (DOWNLOAD HERE)
15-05-2022 283  POSTS CLERK (LEGAL) RECRUITMENT  PUNJAB  2022 JUNE 2022 ( DOWNLOAD HERE)
15-05-2022 917 POSTS CLERK CUM DATA ENTRY OPERATOR JOBS PUNJAB  2022 JUNE 2022 ( DOWNLOAD HERE)
05-2022 SYLLABUS MASTER CADRE  RECRUITMENT 2022  ( DOWNLOAD HERE)
05-2022 PPSC DISTT MANAGER RECRUITMENT 2022  ( DOWNLOAD HERE)
05-2022 ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022  ( DOWNLOAD HERE)
05-2022 CDPO RECRUITMENT 2022  ( DOWNLOAD HERE)
05-2022 PUNJAB POST OFFICE RECRUITMENT  2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022  ( DOWNLOAD HERE)
05-2022  ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ 05-2022 ( DOWNLOAD HERE )
30-04-2022 DISTT ATTORNEY RECRUITMENT PUNJAB 2022 20/5/2022
(DOWNLOAD HERE)
05-2022 BHASHA VIBHAG  RECRUITMENT 2022 (DOWNLOAD HERE)
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022 SENIOR ASSISTANT RECRUITMENT  EDUCATION DEPARTMENT  2022  -05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

BFUHS B.SC NURSING ADMISSION 2022; ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਬੀ.ਐਸ.ਸੀ ਨਰਸਿੰਗ ਵਿੱਚ ਦਾਖਲਿਆਂ ਲਈ ਸ਼ਡਿਊਲ ਜਾਰੀ

 

BABA FARID UNIVERSITY OF HEALTH SCIENCES SADIQ ROAD, FARIDKOT (PUNJAB) - 151203 Ph.: 01639 - 256232, 256236


  NOTICE ADMISSION B.SC. NURSING (PPMET-2022)


Prospectus for admission to B.Sc. Nursing course will be available on university website on 21-06-2022. 

HOW TO APPLY FOR B.SC NURSING IN BFUHS 

Online applications are invited for admission in all the Govt./University/Private colleges of Punjab through website upto 30-06-2022. 


BFUHS NURSING ADMISSION ENTRANCE TEST EXAM 
The Entrance test for B.Sc.Nursing course will be conducted on dated 10-07-2022. 

 
 For online counseling schedule/details & updates visit us at: www.bfuhs.ac.in

Improve links Bfuhs NURSING ADMISSION 2022-23
Link for apply online ( active on 21 June ) 
Link for downloading prosperity click here ( 21 June)

ETT ADMISSION 2022: ਈਟੀਟੀ ਦਾਖ਼ਲੇ ਲਈ ਪੋਰਟਲ ਓਪਨ,20 ਜੁਲਾਈ ਤੱਕ ਕਰੋ ਅਪਲਾਈ

CHANDIGARH  ETT ADMISSION 2022 

STATE COUNCIL OF EDUCATIONAL RESEARCH AND TRAINING (SCERT) SECTOR 32-C, UT CHANDIGARH Admission Notice for Diploma in Elementary Education (D.El.Ed.) Course. Online Applications are invited for Joint Admission in D.El.Ed. (Diploma in Elementary Education) two-years course at State Council of Educational Research and Training (SCERT), Sector 32, UT Chandigarh and Brahmrishi Yoga Training College (BYTC), Sector 19, UT Chandigarh for Session 2022-23 on the Admission Portal www.dhe.chd.gov.in/SCERT/ 

ETT ADMISSION 2022:   Eligibility Criteria: The candidate should have passed Bachelor's Degree i.e. B.A./B.Sc./B.Com. or equivalent Degree from any recognised university with 50% marks and  5% relaxation for SC and ST candidates. 


The Prospectus and online Application Form is available on the link http://www.dhe.chd.gov.in/SCERT/PDFDocs/Prospectus%202022-23.pdf.

ETT ADMISSION 2022 LINK FOR APPLYING ONLINE

ETT ADMISSION 2022 IMPORTANT DATES
Online Admission Portal will start from 20.06.2022 

Last date for the submission of Application Form 20.07.2022

PSEB 10+2 RESULT JUNE UPDATE: ਅੱਜ ਨਹੀਂ ਘੋਸ਼ਿਤ ਹੋਵੇਗਾ 12‌ ਵੀਂ ਦਾ ਨਤੀਜਾ, ਹੁਣ ਇਸ ਦਿਨ ਐਲਾਨਿਆ ਜਾਵੇਗਾ ਨਤੀਜਾ

ਮੋਹਾਲੀ 24 ਜੂਨ 


ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀ ਜਿਨ੍ਹਾਂ ਨੇ 10 ਵੀਂ ਅਤੇ 12 ਵੀਂ ਜਮਾਤ ਦੇ ਪ੍ਰੀਖਿਆ ਦਿੱਤੀ ਹੈ ਉਹ ਬੜੀ ਬੇਸਬਰੀ ਨਾਲ ਨਤੀਜੇ ਦੀ ਉਡੀਕ ਕਰ ਰਹੇ ਹਨ। ਪਹਿਲਾਂ ਖਬਰਾਂ ਆ ਰਹੀਆਂ ਸਨ ਕਿ 12 ਵੀਂ ਜਮਾਤ ਦਾ ਨਤੀਜਾ 24 ਜੂਨ ਨੂੰ ਐਲਾਨਿਆ ਜਾਵੇਗਾ। ਪ੍ਰੰਤੂ ਇਹ ਨਤੀਜਾ ਹਾਲੇ ਤੱਕ ਨਹੀਂ ਘੋਸ਼ਿਤ ਕੀਤਾ ਗਿਆ ਹੈ, ਇਸਦਾ ਮੁੱਖ ਕਾਰਨ ਸਰਕਾਰ ਦਾ ਸੰਗਰੂਰ ਲੋਕ ਸਭਾ ਚੋਣਾਂ ਵਿੱਚ ਵਿਅਸਤ ਹੋਣਾ ਦੱਸਿਆ ਜਾ ਰਿਹਾ ਹੈ।

Also read: 


ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਭਰੋਸੇਯੋਗ ਸੂਤਰ ਤੋਂ ਮਿਲੀ ਜਾਣਕਾਰੀ ਅਨੁਸਾਰ ( PSEB 12TH CLASS RESULT 2022)  12 ਵੀਂ ਜਮਾਤ ਦਾ ਨਤੀਜਾ ਅੱਜ ਵੀ ਯਾਨੀ 25 ਜੂਨ ਨੂੰ ਨਹੀਂ ਘੋਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 12 ਵੀਂ ਜਮਾਤ ਦਾ ਨਤੀਜਾ 26 ਜੂਨ ਨੂੰ ਐਲਾਨਣ ਦੀ ਪੂਰੀ ਸੰਭਾਵਨਾ ਹੈ। ਇਸੇ ਤਰ੍ਹਾਂ ( PSEB 10TH CLASS RESULT 2022) ਦਸਵੀਂ ਜਮਾਤ ਦਾ ਨਤੀਜਾ ਵੀ 29 ਜੂਨ ਨੂੰ ਐਲਾਨਣ ਦੀ ਸੰਭਾਵਨਾ ਹੈ। 

Also read: 

ਅਪੈਂਟਿਸਸ਼ਿਪ ਟ੍ਰੇਨਿੰਗ ਸਕੀਮ ਅਧੀਨ 15000 ਨੌਜਵਾਨਾਂ ਨੂੰ ਸਿਖਲਾਈ ਅਤੇ ਸਟਾਈਫੰਡ 8050/- 

KCW LUDHIANA RECRUITMENT 2022: ਖਾਲਸਾ ਕਾਲਜ ਲੁਧਿਆਣਾ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ  ਅਸੀਂ ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਨਤੀਜੇ ਸਬੰਧੀ ਦੋ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਅਸੀਂ ਜਲਦੀ ਹੀ ਉਸਨੂੰ  ਅਸੀਂ ਇਸ ਵੈਬਸਾਈਟ ਤੇ ਅਪਡੇਟ ਕਰਾਂਗੇ। ਨਤੀਜੇ ਸਬੰਧੀ ਜਾਣਕਾਰੀ, ਨਤੀਜਾ ਡਾਊਨਲੋਡ ਕਰਨ ਲਈ ਲਿੰਕ, ਮੈਰਿਟ ਸੂਚੀ ਜਲਦੀ ਹੀ ਅਪਡੇਟ ਕਰਾਂਗੇ। ਸਿੱਖਿਆ ਬੋਰਡ ਦੀ ਨਵੀਂ ਅਪਡੇਟ, ਨੌਕਰੀਆਂ ਅਤੇ ਹੋਰ ਜ਼ਰੂਰੀ ਸੂਚਨਾ ਪਾਓ  ਮੋਬਾਈਲ ਫੋਨ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈PSEB 10+2 RESULT JUNE 2022: LINK FOR DOWNLOADING RESULT ROLL NUMBER WISE ( Active soon) 

PSEB 10+2 RESULT  MERIT LIST 2022; ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੀ ਮੈਰਿਟ ਸੂਚੀ , ਦੇਖੋ ਇਥੇ ( ਲਿੰਕ ਐਕਟਿਵ ਥੋੜੇ ਸਮੇ ਚ )

PSEB 10+2 DISTT WISE RESULT 2022:  ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਨਤੀਜੇ ਦੀ  ਜਿਲ੍ਹਾ ਵਾਈਜ  ਸੂਚੀ , ਦੇਖੋ ਕਿਹੜੇ ਜਿਲ੍ਹੇ ਨੇ ਕੀਤਾ ਟਾਪ  ( ਲਿੰਕ ਐਕਟਿਵ ਥੋੜੇ ਸਮੇ ਚ )

PSEB 10+2 SUBJECT WISE RESULT 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਸ਼ਾ ਵਾਈਜ ਨਤੀਜਾ ,ਦੇਖੋ ਇਥੇ ( ਲਿੰਕ ਐਕਟਿਵ ਥੋੜੇ ਸਮੇ ਚ) ALSO read: 

>


ਪੰਜਾਬ ਸਰਕਾਰ ਦਾ ਫੈਸਲਾ, ਇਸ ਵਿਭਾਗ ਦੀਆਂ ਡੈਪੂਟੇਸ਼ਨ ਕੀਤੀਆਂ ਰੱਦ

 

ਵਾਤਾਵਰਨ ਵਿਭਾਗ ਚੰਡੀਗੜ੍ਹ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

 

DEPARTMENT CHANDIGARH OF ENVIRONMENT ADMINISTRATION The Department of Environment, Chandigarh Administration invites application for the following posts under the project titled "Establishment of Climate Change Centre/Cell in U.T., Chandigarh" under the National Mission of Strategic Knowledge of Climate Change (NMSKCC) to the Ministry of Science & Technology, Govt. of India, New Delhi on contract basis. The eligible candidates for the following posts can apply in the prescribed proforma which can be downloaded from the website http://chandigarhenvis.gov.in


The application in the prescribed proforma with self-attested copies of the testimonial along with 2 (Two) self-addressed envelope duly affixed through speed/registered post, postal stamp should reach this office by 22.07.2022 up to 5:30 p.m. 


The application form should be superscripted with the name of the post applied for. Incomplete application form or application received after due date shall not be entertained. Only shortlisted candidates will be called for interview.

Important highlights 

Name of Post, number of posts,  salary 

1. Project Associate-Il (03 posts)
Upper Age  Limit (Years: 35 years 
Monthly Emoluments (Rs.)35,000/- + HRA
to Scholars 
 2. Senior Project Associate (01 Post)  
Upper Age Limit (Years) : 40 years.
Monthly Emoluments (Rs.) : 40,000/- + HRA 

OFFICIAL NOTIFICATION DOWNLOAD HERE 


PSERC RECRUITMENT 2022: ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

 

PUNJAB STATE ELECTRICITY REGULATORY COMMISSION SITE No. 3, SECTOR-18 A, MADHYA MARG, CHANDIGARH-160018 
  The Punjab State Electricity Regulatory Commission, Chandigarh invites applications from eligible persons for filling up of 03 posts  on deputation/contract basis.

Name of Post: Sr. Scale Stenographer
Number of posts: 03


 The details regarding eligibility criteria, qualifications, age, salary, procedure for submitting applications and other terms & conditions are available on the Commission's website www.pserc.gov.in


Important dates: 
The applications complete in all respect should reach the undersigned latest by 21.07.2022. Serving applicants should submit an advance copy of their application to the Commission within the specified period, however applications through proper channel shall be received latest by 28.07.2022. 


Friday, 24 June 2022

PSEB TERM 2 RE-EXAM: ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਮੁੜ ਪ੍ਰੀਖਿਆ ਲਈ ਡੇਟਸੀਟ ਜਾਰੀ

 

ਡੇਟਸ਼ੀਟ (ਟਰਮ 2 ਨਾਲ ਸਬੰਧਤ) ਮੁੜ ਪ੍ਰੀਖਿਆ ਜੁਲਾਈ 2022

 ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਪ੍ਰੀਖਿਆ 2022 (ਟਰਮ-2) ਦੌਰਾਨ ਪੇਪਰ ਕਲੈਸ਼ ਹੋਣ ਕਾਰਨ/ ਵੱਖ-ਵੱਖ ਕਾਰਨਾਂ ਕਰਕੇ ਪ੍ਰੀਖਿਆ ਦੇਣ ਤੋਂ ਰਹਿ ਗਏ ਪ੍ਰੀਖਿਆਰਥੀਆਂ ਦੀ ਮੁੜ ਪ੍ਰੀਖਿਆ ਮਿਤੀ 1.7.2022 ਤੋਂ ਕਰਵਾਈ ਜਾ ਰਹੀ ਹੈ। 


ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 1.7.2022 ਤੋਂ 13.7.2022 ਤੱਕ ਬੋਰਡ ਵੱਲੋਂ ਸਥਾਪਤ ਕੀਤੇ ਗਏ ਪ੍ਰੀਖਿਆ ਕੇਂਦਰ ਬਠਿੰਡਾ, ਜਲੰਧਰ, ਐਸ.ਏ.ਐਸ. ਨਗਰ ਤੇ ਕਰਵਾਈ ਜਾਈ ਹੈ। ਬਠਿੰਡਾ ਪ੍ਰੀਖਿਆ ਕੇਂਦਰ ਵਿੱਚ (ਬਠਿੰਡਾ, ਸੰਗਰੂਰ,ਬਰਨਾਲਾ, ਮਾਨਸਾ,ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜਿਲਕਾ, ਫਿਰੋਜਪੁਰ, ਮਲੇਰਕੋਟਲਾ), ਜਲੰਧਰ ਪ੍ਰੀਖਿਆ ਕੇਂਦਰ ਵਿੱਚ (ਜਲੰਧਰ, ਕਪੂਰਥਾਲਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ,ਗੁਰਦਾਸਪੁਰ, ਪਠਾਨਕੋਟ, ਮੋਗਾ, ਲੁਧਿਆਣਾ), ਐਸ.ਏ.ਐਸ.ਨਗਰ ਪ੍ਰੀਖਿਆ ਕੇਂਦਰ ਵਿੱਚ (ਐਸ.ਏ.ਐਸ.ਨਗਰ, ਰੋਪੜ੍ਹ, ਐਸ.ਬੀ.ਐਸ.ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ) ਜਿਲਿਆਂ ਦੇ ਪ੍ਰੀਖਿਆਰਥੀ ਪ੍ਰੀਖਿਆ ਦੇਣਗੇ। 


ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ ਸਵੇਰੇ 11.00 ਵਜੇ ਹੋਵੇਗਾ। 


National achievement survery : ਪੰਜਾਬ ਜਾਅਲੀ ਨੰਬਰ ਇੱਕ ਬਣਿਆ, ਅਸੀਂ ਅਸਲੀ ਨੰਬਰ ਇੱਕ ਬਣਾਵਾਂਗੇ

 ਚੰਡੀਗੜ੍ਹ 24 ਜੂਨ 


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ਼ਾਰਿਆਂ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਨੂੰ ਫਰਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਵਿੱਚ ਫਰਜ਼ੀ ਨੰਬਰ ਇੱਕ ਬਣਾ ਦਿੱਤਾ ਗਿਆ ਹੈ। ਅਸੀਂ ਇਸਨੂੰ ਅਸਲੀ ਨੰਬਰ ਇੱਕ ਬਣਾਵਾਂਗੇ। ਇਹ ਗੱਲ ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਹੀ। ਇਹ ਮੁੱਦਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਉਠਾਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲੇ ਨੰਬਰ ’ਤੇ ਆਇਆ ਤਾਂ ਸਰਕਾਰ ਨੇ ਉਨ੍ਹਾਂ ਨੂੰ ਵਧਾਈ ਵੀ ਨਹੀਂ ਦਿੱਤੀ।ਇਸ ਦੇ ਜਵਾਬ ਵਿੱਚ ਸੀਏ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਕਿਸ ਨੂੰ ਨੰਬਰ ਵਨ ਦੱਸ ਰਹੇ ਹੋ। ਇਸ ਵਿੱਚ ਬਹੁਤ ਕੁਝ ਛੁਪਿਆ ਹੋਇਆ ਹੈ। ਮੈਂ ਉਸ ਬਾਰੇ ਦੱਸਾਂਗਾ। ਸਮਾਰਟ ਸਕੂਲ ਸਿਰਫ਼ ਬਾਹਰੋਂ ਪੇਂਟ ਕਰਕੇ ਨਹੀਂ ਬਣਾਏ ਜਾਂਦੇ। ਸਕੂਲ ਦੇ ਅੰਦਰ ਕੀ ਚੱਲ ਰਿਹਾ ਹੈ? ਕਿਸੇ ਕੋਲ ਬੈਠਣ ਲਈ ਥਾਂ ਹੈ। ਪੀਣ ਵਾਲਾ ਪਾਣੀ ਹੈ। ਅਧਿਆਪਕ ਕਿੱਥੇ ਹੈ? ਉਨ੍ਹਾਂ ਕਿਹਾ ਕਿ ਇਹ ਫਰਜ਼ੀ ਨੰਬਰ ਇਕ ਹੈ। ਅਸੀਂ ਤੁਹਾਨੂੰ ਅਸਲੀ ਨੰਬਰ ਇੱਕ ਦਿਖਾਵਾਂਗੇ।

PUNJAB CABINET DECISION: ਭਗਵੰਤ ਮਾਨ ਕੈਬਨਿਟ ਦੇ ਫੈਸਲੇ, ਪੜ੍ਹੋ

ਚੰਡੀਗੜ੍ਹ 24 ਜੂਨ 

ਇੱਕ ਪਾਸੇ ਜਿੱਥੇ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੀ ਤਰਫੋਂ ਕੈਬਨਿਟ ਮੀਟਿੰਗ ਵੀ ਕੀਤੀ ਗਈ। ਇਹ ਫੈਸਲਾ ਲੈਂਦਿਆਂ ਸੀਐਮ ਮਾਨ ਨੇ ਐਲਾਨ ਕੀਤਾ ਕਿ ਉਹ ਵਿਧਾਨ ਸਭਾ ਵਿੱਚ ਇੱਕ ਵ੍ਹਾਈਟ ਪੇਪਰ ਲਿਆਉਣਗੇ ਕਿ ਪਿਛਲੀਆਂ ਸਰਕਾਰਾਂ ਨੇ ਕਿਵੇਂ ਖਜ਼ਾਨੇ ਦੀ ਦੁਰਵਰਤੋਂ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਮ ਮਾਨ ਨੇ ਟਵੀਟ ਕਰਕੇ ਲਿਖਿਆ ਕਿ ਕਿਵੇਂ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕੀਤੀ ਗਈ।

 ਪੰਜਾਬ ਨੂੰ ਕਰਜ਼ਾ ਕਿਵੇਂ ਮਿਲਿਆ? ਵ੍ਹਾਈਟ ਪੇਪਰ ਲਿਆਵਾਂਗੇ ਪੂਰੇ ਹਿਸਾਬ ਨਾਲ..ਅਸੈਂਬਲੀ 'ਚ ਵੀ ਪੇਸ਼ ਕਰਾਂਗੇ..ਅੱਜ ਦੀ ਕੈਬਨਿਟ ਮੀਟਿੰਗ 'ਚ ਫੈਸਲਾ ਮਨਜ਼ੂਰ..ਪੰਜਾਬੀਆਂ ਦੇ ਇਕ-ਇਕ ਪੈਸੇ ਦਾ ਹਿਸਾਬ ਲਵਾਂਗੇ.. 


 ਇਸ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਵ੍ਹਾਈਟ ਪੇਪਰ ਦੇ ਚਾਰ ਮੁੱਖ ਅਧਿਆਏ ਹਨ ਜੋ ਵਿੱਤੀ ਸੂਚਕਾਂ ਦੀ ਮੌਜੂਦਾ ਸਥਿਤੀ, ਕਰਜ਼ੇ ਦੀ ਸਥਿਤੀ ਅਤੇ ਰਾਜ ਦੀਆਂ ਵਿੱਤੀ ਸੰਸਥਾਵਾਂ ਦੀ ਸਥਿਤੀ ਨੂੰ ਅਸਲ ਤਸਵੀਰ ਦੇ ਨਾਲ ਪੇਸ਼ ਕਰਦੇ ਹਨ। ਵ੍ਹਾਈਟ ਪੇਪਰ ਰਾਜ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਦੇ ਸੰਭਾਵੀ ਤਰੀਕਿਆਂ ਦੀ ਰੂਪਰੇਖਾ ਵੀ ਦੱਸੇਗਾ।

 

ਅਧਿਆਪਕਾਂ ਦਾ ਸਹੀ ਡਾਟਾ ਵਿਭਾਗ ਵੱਲੋਂ ਕੀਤਾ ਮਿਸ-ਮੈਚ, ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਦਿੱਤੀ ਸੰਘਰਸ਼ ਦੀ ਧਮਕੀ

 ਸਿੱਖਿਆ ਵਿਭਾਗ ਦੀਆਂ ਆਨ ਲਾਈਨ ਬਦਲੀਆਂ ਦੇ ਸਿਸਟਮ ਦਾ ਨਿਕਲਿਆ ਜਲੂਸ 


ਅਧਿਆਪਕਾਂ ਦਾ ਸਹੀ ਡਾਟਾ ਵਿਭਾਗ ਵੱਲੋਂ ਕੀਤਾ ਮਿਸ-ਮੈਚ, ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਦਿੱਤੀ ਸੰਘਰਸ਼ ਦੀ ਧਮਕੀ 


ਬੀਪੀਈਓ ਵੀ ਕਰ ਰਿਹਾ ਡਾਟਾ ਵੈਰੀਫਾਈ ਤੇ ਪੋਰਟਲ ਦੇ ਰਿਹਾ ਆਯੋਗ- ਰਾਜੇਸ਼ ਬੁਢਲਾਡਾ 


ਪਟਿਆਲਾ, 24 ਜੂਨ (ਪੱਤਰ ਪ੍ਰੇਰਕ)ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਆਨਲਾਈਨ  ਬਦਲੀਆਂ ਕਰਨ ਦੇ ਜਿੱਥੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਕਈ ਵਾਰ ਇਹ ਆਨਲਾਈਨ ਸਿਸਟਮ ਉੱਚ ਅਧਿਕਾਰੀਆਂ ਦੀ ਲਾਪਰਵਾਹੀ ਸਦਕਾ ਮੁਲਾਜ਼ਮਾਂ ਲਈ ਵੱਡੀ ਸਿਰਦਰਦੀ ਬਣ ਜਾਂਦਾ ਹੈ। ਜਾਣਕਾਰੀ ਦਿੰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਵੜੈਚ ਅਤੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਕਰਨ ਤਹਿਤ ਰਾਜ ਦੇ ਅਧਿਆਪਕਾਂ ਤੋਂ ਆਨਲਾਈਨ ਡਾਟਾ ਭਰਨ ਦੀ ਮੰਗ ਕੀਤੀ ਗਈ ਸੀ, ਪਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਡੀ ਲਾਪਰਵਾਹੀ ਵਰਤਦਿਆਂ ਪੰਚਾਇਤੀ ਰਾਜ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਨਿਯੁਕਤੀ ਮਿਤੀ ਹੀ ਬਦਲ ਕੇ ਇਨ੍ਹਾਂ ਅਧਿਆਪਕਾਂ ਵੱਲੋਂ ਭਰਿਆ ਡਾਟਾ ਮਿਸਮੈਚ ਕਰਕੇ ਬਦਲੀ ਲਈ ਆਯੋਗ ਕਰਾਰ ਦੇ ਦਿੱਤਾ। ਜੰਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ ਤੇ ਸਕੱਤਰ ਜਨਰਲ ਬੂਟਾ ਸਿੰਘ ਮੋਗਾ ਨੇ ਦੱਸਿਆ ਕਿ ਸਰਕਾਰ ਅਧਿਆਪਕਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੀ ਹੈ। ਜੰਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ ਤੇ ਉਕਾਂਰ ਸਿੰਘ ਗੁਰਦਾਸਪੁਰ ਨੇ ਦੱਸਿਆ ਕਿ ਸਰਕਾਰ ਜ਼ਿਲ੍ਹਾ ਪ੍ਰੀਸ਼ਦ ਤੋਂ ਆਏ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਜੰਥੇਬੰਦੀ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਅਗਵਾਈ ਹੇਠ ਹੈੱਡ ਆਫਿਸ ਮੁਹਾਲੀ ਵਿਖੇ ਜਾ ਕੇ ਆਈ ਹੈ ਉੱਥੇ ਹਾਜ਼ਰ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਪੰਚਾਇਤੀ ਰਾਜ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਨਿਯੁਕਤੀ ਮਿਤੀ 01.07.2006 ਤੋਂ ਬਦਲ ਕੇ 07.10.2014 ਕਰ ਦਿੱਤੀ ਹੈ। ਅੱਜ ਇੱਥੇ ਸੂਬਾ ਪੱਧਰੀ ਪ੍ਰੈੱਸ ਨੋਟ ਜਾਰੀ ਕਰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਅਧਿਆਪਕਾਂ ਨੇ ਆਪਣੀ ਨਿਯੁਕਤੀ ਮਿਤੀ ਅਤੇ ਵਿਭਾਗ ਵਿੱਚ ਆਉਣ ਦੀ ਮਿਤੀ ਬਿਲਕੁੱਲ ਠੀਕ ਭਰੀ ਹੈ। ਜਿਸ ਨੂੰ ਸਾਰੇ ਪੰਜਾਬ ਦੇ ਸਬੰਧਿਤ ਬੀਪੀਈਓ ਨੇ ਚੰਗੀ ਤਰ੍ਹਾਂ ਚੈੱਕ ਕਰ ਕੇ ਵੈਰੀਫਾਈ ਵੀ ਕੀਤਾ ਹੈ, ਪ੍ਰੰਤੂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਜਾਣ ਬੁੱਝ ਕੇ ਅਧਿਆਪਕਾਂ ਦੀ ਨਿਯੁਕਤੀ ਮਿਤੀ ਨਾਲ ਛੇੜਖਾਨੀ ਕਰ ਕੇ ਕਾਨੂੰਨ ਆਪਣੇ ਹੱਥ ਵਿੱਚ ਲੈ ਰਹੇ ਹਨ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਕੇ ਮਿਚ-ਮੈਚ ਡਾਟਾ ਕੀਤੇ ਅਧਿਆਪਕਾਂ ਤੋਂ ਦੁਬਾਰਾ ਸਟੇਸ਼ਨ ਚੁਆਇਸ ਲਈ ਜਾਵੇ। ਅੱਜ ਜੰਥੇਬੰਦੀ ਨੇ ਆਪਣੀ ਸੂਬਾ ਪੱਧਰੀ ਵਿਸ਼ੇਸ਼ ਜ਼ੂਮ ਮੀਟਿੰਗ ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਗਲਤੀ ਨੂੰ ਤੁਰੰਤ ਸੁਧਾਰੇ, ਨਹੀਂ ਤਾਂ ਅਸੀਂ ਪੰਜਾਬ ਅੰਦਰ ਸੰਘਰਸ਼ ਦੀ ਉਹ ਲਹਿਰ ਖੜ੍ਹੀ ਕਰਾਂਗੇ, ਜੋ ਕਿਸੇ ਸੋਚਿਆਂ ਵੀ ਨਹੀਂ ਹੋਣਾ। ਅੱਜ ਦੀ ਸਟੇਟ ਮੀਟਿੰਗ ਦੌਰਾਨ ਉਕਤ ਆਗੂਆਂ ਤੋਂ ਇਲਾਵਾ ਜੰਥੇਬੰਦੀ ਦੇ ਸੂਬਾ ਪੱਧਰੀ ਆਗੂ ਸੰਪੂਰਨ ਵਿਰਕ ਫਿਰੋਜ਼ਪੁਰ, ਕੁਲਦੀਪ ਸੱਭਰਵਾਲ ਫਾਜ਼ਿਲਕਾ, ਸ਼ਿਵਰਾਜ ਸਿੰਘ ਜਲੰਧਰ, ਗੁਰਪ੍ਰੀਤ ਬਰਾੜ ਮੁਕਤਸਰ, ਸ਼ਿਵ ਰਾਣਾ ਮੁਹਾਲੀ, ਗੁਰਿੰਦਰ ਗੁਰਮ ਫਤਿਹਗੜ੍ਹ ਸਾਹਿਬ, ਸਾਹਿਬ ਰਾਜਾ ਫਾਜ਼ਿਲਕਾ, ਸਿਮਰਜੀਤ ਫਾਜ਼ਿਲਕਾ, ਅਨੂਪ ਸ਼ਰਮਾਂ ਪਟਿਆਲਾ, ਜਗਰੂਪ ਸਿੰਘ ਫਿਰੋਜ਼ਪੁਰ, ਮੇਜਰ ਸਿੰਘ ਪਟਿਆਲਾ, ਕੇਵਲ ਸਿੰਘ ਜਲੰਧਰ ਆਦਿ ਹਾਜ਼ਰ ਸਨ।

ਉੱਧਰ ਸੂਬਾ ਆਗੂ ਜਸਵਿੰਦਰ ਬਰਗਾੜੀ ਫਰੀਦਕੋਟ, ਕੁਲਵਿੰਦਰ ਸਿੰਘ ਜਹਾਂਗੀਰ ਸੰਗਰੂਰ, ਵਿਪਨ ਲੋਟਾ ਫਿਰੋਜ਼ਪੁਰ, ਸਿਰੀ ਰਾਮ ਚੌਧਰੀ ਨਵਾਂਸ਼ਹਿਰ, ਜਗਤਾਰ ਸਿੰਘ ਮਨੈਲਾ ਫਤਿਹਗੜ੍ਹ ਸਾਹਿਬ, ਸੋਮਨਾਥ ਹੁਸ਼ਿਆਰਪੁਰ, ਬਲਵੀਰ ਸਿੰਘ ਮੁਹਾਲੀ, ਚਰਨਜੀਤ ਸਿੰਘ ਵਿਛੋਆ ਅੰਮ੍ਰਿਤਸਰ, ਕੀਰਤਨ ਸਿੰਘ ਬਰਨਾਲਾ, ਪਰਮਜੀਤ ਸਿੰਘ ਮਾਨ ਲੁਧਿਆਣਾ, ਗੁਰਜੀਤ ਸਿੰਘ ਘਨੌਰ ਸੰਗਰੂਰ, ਗੁਰਜੀਤ ਸਿੰਘ ਜੱਸੀ ਬਠਿੰਡਾ, ਕਰਮਜੀਤ ਸਿੰਘ ਬੈਂਸ ਰੋਪੜ, ਮਨਮੀਤ ਰਾਏ ਮੋਗਾ, ਧਰਿੰਦਰ ਬੱਧਣ ਨਵਾਂਸ਼ਹਿਰ, ਗੁਰਜੀਤ ਸੋਢੀ ਫਿਰੋਜ਼ਪੁਰ, ਖੁਸ਼ਵਿੰਦਰ ਸਿੰਘ ਮਾਨਸਾ, ਅਰਸ਼ਵੀਰ ਸਿੰਘ ਹੁਸ਼ਿਆਰਪੁਰ, ਵਰਿੰਦਰ ਅਮਰ ਫਰੀਦਕੋਟ, ਹਰਿੰਦਰ ਸਿੰਘ ਪੱਲਾ ਅੰਮ੍ਰਿਤਸਰ, ਨਵਰੂਪ ਸਿੰਘ ਤਰਨਤਾਰਨ, ਸਤਨਾਮ ਸਿੰਘ ਗੁਰਦਾਸਪੁਰ, ਗੁਰਮੇਜ ਸਿੰਘ ਕਪੂਰਥਲਾ, ਦਲਜੀਤ ਸਿੰਘ ਸੈਣੀ ਕਪੂਰਥਲਾ, ਬੂਟਾ ਸਿੰਘ ਬਰਨਾਲਾ ਆਦਿ ਨੇ ਸਰਕਾਰ ਨੂੰ ਧਮਕੀ ਦਿੱਤੀ ਕਿ ਉਹ ਤੁਰੰਤ ਹੀ ਇਸ ਦਾ ਗੰਭੀਰ ਨੋਟਿਸ ਲਵੇ।

HOW TO CHECK PSEB RESULT ONLINE? ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਕਿਵੇਂ ਚੈੱਕ ਕੀਤਾ ਜਾਵੇਗਾ?

ਪੰਜਾਬ ਸਕੂਲ ਸਿੱਖਿਆ ਬੋਰਡ (PSEB) , ਬੋਰਡ ਜਮਾਤਾਂ  ਦਾ ਨਤੀਜਾ  ਕਿਵੇਂ ਚੈੱਕ ਕੀਤਾ ਜਾਵੇਗਾ?
Table of content

Pseb ਵਿਦਿਆਰਥੀਆਂ ਲਈ ਜਲਦੀ ਹੀ ਨਤੀਜਾ ਘੋਸ਼ਿਤ ਕਰੇਗਾ, ਨਤੀਜਾ ਦੇਖਣ ਲਈ ਲਿੰਕ ਇੱਥੇ ਅਪਲੋਡ ਕੀਤਾ ਜਾਵੇਗਾ। ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਆਪਣਾ ਨਾਮ ਭਰ ਕੇ ਬੋਰਡ ਦਾ ਨਤੀਜਾ ਦੇਖ ਸਕਦੇ ਹਨ। 

ਰੋਲ ਨੰਬਰ ਦੀ ਵਰਤੋਂ ਕਰਕੇ ਨਤੀਜਾ ਚੈੱਕ ਕਰੋ

ਰੋਲ ਨੰਬਰ ਦੀ ਵਰਤੋਂ ਕਰਕੇ pseb 'ਤੇ ਨਤੀਜਾ ਦੇਖਣ ਲਈ ਸਟੈਪ 

 • ਸਟੈਪ 1. ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਪਵੇਗਾ ਜੋ ਇੱਥੇ  ਅਪਡੇਟ ਕੀਤਾ ਜਾਵੇਗਾ।
 • ਸਟੈਪ 2. ਆਪਣਾ ਰੋਲ ਨੰਬਰ ਭਰੋ ਅਤੇ GO ਬਟਨ ਦਬਾਓ, ਇਸ ਤਰ੍ਹਾਂ ਵਿਦਿਆਰਥੀ ਆਪਣੇ ਰੋਲ ਨੰਬਰ ਦੀ ਵਰਤੋਂ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।


ਆਪਣੇ ਨਾਮ ਨਾਲ ਨਤੀਜਾ ਇੰਜ ਚੈਕ ਕਰੋ 

ਵਿਦਿਆਰਥੀਆਂ ਦੇ ਨਾਮ ਦੀ ਵਰਤੋਂ ਕਰਕੇ pseb ਨਤੀਜੇ ਦੀ ਜਾਂਚ ਕਰਨ ਲਈ ਸਟੈਪ 


 • ਸਟੈਪ 1. ਨਾਮ ਨਾਲ ਨਤੀਜਾ ਲੱਭਣ ਲਈ ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਪਵੇਗਾ ਜੋ ਜਲਦੀ ਹੀ ਇੱਥੇ ਅੱਪਡੇਟ ਕੀਤਾ ਜਾਵੇਗਾ। 

 • ਸਟੈਪ 2. ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣਾ ਨਾਮ ਭਰਨਾ ਹੋਵੇਗਾ ਅਤੇ GO ਬਟਨ ਦਬਾਓ।

 •  ਸਟੈਪ 3. ਨਾਮ ਦੀ ਇੱਕ ਸੂਚੀ ਦਿਖਾਈ ਜਾਵੇਗੀ ਅਤੇ ਵਿਦਿਆਰਥੀ ਆਪਣਾ ਨਾਮ ਅਤੇ ਪਿਤਾ ਦਾ ਨਾਮ ਚੁਣ ਕੇ ਆਪਣਾ ਨਤੀਜਾ ਦੇਖ ਸਕਦੇ ਹਨ।


PSEB ਰੋਲ ਨੰਬਰ ਕਿਵੇਂ ਪ੍ਰਾਪਤ ਕਰੀਏ?

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ - ਅਪ੍ਰੈਲ ਵਿੱਚ ਸਾਲਾਨਾ ਪ੍ਰੀਖਿਆ ਲਈ ਹੈ। PSEB ਨੇ ਸਾਰੇ ਵਿਦਿਆਰਥੀਆਂ ਲਈ ਉਹਨਾਂ ਦੀ ਬੋਰਡ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤੇ ਹਨ। ਵਿਦਿਆਰਥੀ ਬੋਰਡ ਪ੍ਰੀਖਿਆ ਲਈ ਆਪਣੇ ਸਕੂਲਾਂ ਦੁਆਰਾ ਜਾਰੀ ਕੀਤੇ ਗਏ ਐਡਮਿਟ ਕਾਰਡ 'ਤੇ ਆਪਣਾ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ।

ਮੈਂ ਆਪਣਾ pseb ਰੋਲ ਨੰਬਰ ਭੁੱਲ ਗਿਆ ਹਾਂ, ਮੈਂ ਕੀ ਕਰਾਂ?

ਜੇਕਰ ਕੋਈ ਵਿਦਿਆਰਥੀ ਆਪਣਾ ਰੋਲ ਨੰਬਰ ਭੁੱਲ ਗਿਆ ਹੈ, ਤਾਂ ਉਸਨੂੰ ਆਪਣੇ ਕਲਾਸ ਟੀਚਰ ਨੂੰ ਬੇਨਤੀ ਕਰਨੀ ਚਾਹੀਦੀ ਹੈ। ਕਲਾਸ ਟੀਚਰ ਕੋਲ ਆਪਣੇ ਵਿਦਿਆਰਥੀਆਂ ਦਾ ਸਾਰਾ ਰਿਕਾਰਡ ਹੁੰਦਾ ਹੈ।


ਸਵਾਲ: ਮੈਂ 12ਵੀਂ ਜਮਾਤ ਦਾ ਨਤੀਜਾ PSEB ਕਿਵੇਂ ਦੇਖ ਸਕਦਾ/ਸਕਦੀ ਹਾਂ?

ਰੋਲ ਨੰਬਰ ਦੀ ਵਰਤੋਂ ਕਰਕੇ ਨਤੀਜਾ ਚੈੱਕ ਕਰੋ

ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਹੋਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਰੋਲ ਨੰਬਰ ਭਰਨਾ ਹੋਵੇਗਾ ਅਤੇ GO ਬਟਨ ਨੂੰ ਦਬਾਉਣਾ ਹੋਵੇਗਾ, ਇਸ ਤਰ੍ਹਾਂ ਵਿਦਿਆਰਥੀ ਆਪਣੇ ਰੋਲ ਨੰਬਰ ਦੀ ਵਰਤੋਂ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।


ਆਪਣੇ ਨਾਮ ਨਾਲ ਨਤੀਜਾ ਇੰਜ ਕਰੋ ਚੈਕ

ਨਾਮ ਨਾਲ ਨਤੀਜਾ ਲੱਭਣ ਲਈ ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਪਏਗਾ ਜੋ ਜਲਦੀ ਹੀ ਅਪਡੇਟ ਕੀਤਾ ਜਾਵੇਗਾ।

 ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਨਾਮ ਭਰ ਕੇ GO ਬਟਨ ਨੂੰ ਦਬਾਉਣਾ ਹੋਵੇਗਾ, ਇਸ ਤਰ੍ਹਾਂ ਨਾਮ ਦੀ ਸੂਚੀ ਦਿਖਾਈ ਦੇਵੇਗੀ ਅਤੇ ਵਿਦਿਆਰਥੀ ਆਪਣਾ ਨਾਮ ਅਤੇ ਪਿਤਾ ਦਾ ਨਾਮ ਚੁਣ ਕੇ ਉਹਨਾਂ ਦਾ ਨਤੀਜਾ. ਚੈੱਕ ਕਰ ਸਕਦੇ ਹਨ। 

ਸਵਾਲ: ਮੈਂ PSEB ਦੇ 10ਵੀਂ ਜਮਾਤ ਦੇ ਨਤੀਜੇ ਕਿਵੇਂ ਦੇਖ ਸਕਦਾ/ਸਕਦੀ ਹਾਂ?

ਰੋਲ ਨੰਬਰ ਦੀ ਵਰਤੋਂ ਕਰਕੇ ਨਤੀਜਾ ਚੈੱਕ ਕਰੋ

ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਹੋਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਰੋਲ ਨੰਬਰ ਭਰਨਾ ਹੋਵੇਗਾ ਅਤੇ ਗੋ ਬਟਨ ਨੂੰ ਦਬਾਉਣਾ ਹੋਵੇਗਾ, ਇਸ ਤਰ੍ਹਾਂ ਵਿਦਿਆਰਥੀ ਆਪਣੇ ਰੋਲ ਨੰਬਰ ਦੀ ਵਰਤੋਂ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।

ਆਪਣੇ ਨਾਮ ਨਾਲ ਨਤੀਜਾ ਇੰਜ ਕਰੋ ਚੈਕ

ਨਾਮ ਨਾਲ ਨਤੀਜਾ ਲੱਭਣ ਲਈ ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਪਏਗਾ ਜੋ ਜਲਦੀ ਹੀ ਅਪਡੇਟ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਨਾਮ ਭਰ ਕੇ GO ਬਟਨ ਨੂੰ ਦਬਾਉਣਾ ਹੋਵੇਗਾ, ਇਸ ਤਰ੍ਹਾਂ ਨਾਮ ਦੀ ਸੂਚੀ ਦਿਖਾਈ ਦੇਵੇਗੀ ਅਤੇ ਵਿਦਿਆਰਥੀ ਆਪਣਾ ਨਾਮ ਅਤੇ ਪਿਤਾ ਦਾ ਨਾਮ ਚੁਣ ਕੇ ਉਹਨਾਂ ਦਾ ਨਤੀਜਾ. ਚੈੱਕ ਕਰ ਸਕਦੇ ਹਨ।    


6635 BIG UPDATE: ਇਕ ਹਫਤੇ ਤੱਕ ਮਿਲਣਗੇ 6635 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ - ਸਿੱਖਿਆ ਮੰਤਰੀ

 6635 BIG UPDATE: ਇਕ ਹਫਤੇ ਤੱਕ ਮਿਲਣਗੇ 6635 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ - ਸਿੱਖਿਆ ਮੰਤਰੀ ‌ਚੰਡੀਗੜ੍ਹ 24 ਜੂਨ: ਪੰਜਾਬ ਦੇ ਸ੍ਰੀ ਗੁਰਮੀਤ ਹੇਅਰ ਨੇ ਕਿਹਾ ਕਿ 6635 ਈਟੀਟੀ ਅਧਿਆਪਕਾਂ ਦੀ ਭਰਤੀ ਛੇਤੀ ਹੀ ਪੂਰੀ ਕਰ ਲਈ ਜਾਵੇਗੀ ।  ਇਕ ਪ੍ਰਸ਼ਨ ਦੇ ਜੁਆਬ ਵਿੱਚ ਉਨ੍ਹਾਂ ਕਿਹਾ 6635 ਈਟੀਟੀ ਅਧਿਆਪਕਾਂ ਦੀ ਭਰਤੀ ਜਲਦੀ ਮੁਕੰਮਲ ਕਰਾਂਗੇ ਅਤੇ ਇਕ ਹਫ਼ਤੇ ਦੇ ਵਿੱਚ ਨਵ ਨਿਯੁਕਤ 6635 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ  ਦੇਵਾਂਗੇ।

Also read : ALL ABOUT 6635 ETT RECRUITMENT 2022


ਉਨ੍ਹਾਂ ਕਿਹਾ ਕਿ  ਆਉਣ ਵਾਲੇ ਸਮੇਂ ਵਿੱਚ ਵੀ ਈਟੀਟੀ, ਮਾਸਟਰ ਕੇਡਰ, ਅਤੇ ਡਾਇਰੈਕਟ  ਪ੍ਰਿੰਸੀਪਲ ਅਤੇ ਹੋਰ ਵੀ ਸਿੱਖਿਆ ਵਿਭਾਗ ਵਿੱਚ ਲੋੜੀਂਦੀਆਂ ਅਸਾਮੀਆਂ ਦੀ ਭਰਤੀ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਅਤੇ ਸਕੂਲਾਂ ਵਿੱਚ ਸਟਾਫ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਪਾਓ ਹਰੇਕ ਅਪਡੇਟ ਟੈਲੀਗਰਾਮ ਚੈਨਲ ਤੇ ਜੁਆਈਨ ਕਰਨ ਲਈ ਕਲਿੱਕ ਕਰੋ 👈
ਲਾਈਵ] 16ਵੀਂ ਪੰਜਾਬ ਵਿਧਾਨ ਸਭਾ ਦਾ ਦੂਜਾ (ਬਜਟ) ਸੈਸ਼ਨ, ਦੇਖੋ ਲਾਈਵ

 

ਚੰਡੀਗੜ੍ਹ 24 ਜੂਨ

 16ਵੀਂ ਪੰਜਾਬ ਵਿਧਾਨ ਸਭਾ ਦਾ ਦੂਜਾ (ਬਜਟ) ਸੈਸ਼ਨ ਸ਼ੁਰੂ ਹੋ ਗਿਆ ਹੈ।ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਦਾ ਮਤਾ ਅਤੇ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਦੇਖੋ ਲਾਈਵ। 

.

[Live] Second (Budget) Session of 16th Punjab Vidhan Sabha


Motion of thanks on the Governor's address and discussion on the Governor's address. .PUNJAB CABINET MEETING: ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ , ਫੈਸਲੇ ਥੋੜੀ ਦੇਰ ਬਾਅਦ


 ਚੰਡੀਗੜ੍ਹ 23 ਜੂਨ 

ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ ਮਿਤੀ: 24.06.2022 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:30 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਅਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ । 
PUNJAB HEALTH DEPARTMENT RECRUITMENT 2022: ਸਿਹਤ ਵਿਭਾਗ ਪੰਜਾਬ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ

 PUNJAB HEALTH DEPARTMENT RECRUITMENT 2022 APPLICATION FORM, QUALIFICATION,AGE,  LINK FOR APPLYING 

ਮੁਹੱਲਾ ਕਲੀਨਿਕਾਂ ਲਈ ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਦੀ ਭਰਤੀ ਲਈ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ ਹੇਠ ਲਿਖੀਆਂ ਅਸਾਮੀਆਂ 'ਤੇ ਸੂਚੀਬੱਧ ਹੋਣ ਲਈ ਯੋਗ ਉਮੀਦਵਾਰਾਂ ਤੋਂ ਯੂਨੀਵਰਸਿਟੀ ਦੀ ਵੈੱਬਸਾਈਟ www.bfuhs.ac.in ਰਾਹੀਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ -
ਕ੍ਰਮ ਨੰਬਰ  ਪੋਸਟ ਦਾ ਨਾਮ  ਪੋਸਟਾਂ ਦੀ ਸੰਖਿਆ
  1.       ਫਾਰਮਾਸਿਸਟ :           109
ਇਮਪੇਨਲਮੈਂਟ ਫ਼ੀਸ: ਹਰ ਮਰੀਜ਼ ਦੇ ਇਲਾਜ ਲਈ 12 ਰੁਪਏ ਮਿਲਣਯੋਗ ਹੋਣਗੇ ਅਤੇ ਘੱਟੋ-ਘੱਟ 50 ਮਰੀਜਾਂ ਦੇ ਇਲਾਜ ਦੇ ਬਰਾਬਰ ਪ੍ਰਤੀ ਦਿਨ ਅਦਾਇਗੀ ਦੀ ਗਰੰਟੀ ਹੋਵੇਗੀ ਜੋ ਕਿ ਮਹੀਨਾਵਾਰ ਕੱਢੀ ਜਾਵੇਗੀ।
2 .         ਕਲੀਨਿਕ ਅਸਿਸਟੈਂਟ : 109 ਹਰ ਮਰੀਜ਼ ਦੇ ਇਲਾਜ ਲਈ 11 ਰੁਪਏ ਮਿਲਣਯੋਗ ਹੋਣਗੇ ਅਤੇ ਘੱਟੋ-ਘੱਟ 50 ਮਰੀਜਾਂ ਦੇ ਇਲਾਜ ਦੇ ਬਰਾਬਰ ਪ੍ਰਤੀ ਦਿਨ ਅਦਾਇਗੀ ਦੀ ਗਰੰਟੀ ਹੋਵੇਗੀ ਜੋ ਕਿ ਮਹੀਨਾਵਾਰ ਕੱਢੀ ਜਾਵੇਗੀ।

MOHALLA CLINIC RECRUITMENT IN PUNJAB 2022 

ਮਹੱਤਵਪੂਰਨ ਤਾਰੀਖਾਂ:   ਆਨਲਾਈਨ ਅਰਜੀਆਂ ਦੀ ਸ਼ੁਰੂਆਤ   27/06/2022 

ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਨ ਦੀ ਆਖਰੀ ਮਿਤੀ 10/07/2022 ਲਿਖਤੀ ਪ੍ਰੀਖਿਆ : 17/07/2022

 ਯੋਗਤਾ ਦੀ ਯੋਗਤਾ, ਚੋਣ ਦੇ ਮਾਪਦੰਡ ਅਤੇ ਹੋਰ ਸ਼ਰਤਾਂ ਬਾਰੇ ਵੇਰਵਿਆਂ ਲਈ :- https://nhm.punjab.gov.in ਅਤੇ www.bfuhs.ac.in 'ਤੇ ਲਾਗ ਆਨ ਕਰੋ।


Important questions: How will I apply for Mohalla clinics jobs in Punjab?
Answer: Candidates will have to apply online for Mohalla clinics jobs in Punjab.


Question: Where is the link for application for Mohalla clinics jobs in Punjab?
Answer: Link for applying Mohalla clinics jobs in Punjab is available on www.bfuhs.ac.in and also given above.

Question: How Many vacancies in Mohalla clinics jobs in Punjab?
Answer : 218

Question: What is the qualification for Mohalla clinics jobs in In Punjab?
Answer: Qualification for Mohalla clinics jobs in Punjab will be updated here soon?


What is the age for Mohalla clinics jobs in In Punjab?
Answer: 18-37 years ( expected)


What is the salary for Mohalla clinics jobs Pharmacist and clinical assistant?
Answer: Salary for Mohalla clinics  Pharmacist will be about Rs 15000- 18000 and clinical  assistant 13750- 15000 per month.IISER MOHALI RECRUITMENT 2022: IISER ਮੋਹਾਲੀ ਵਿਖੇ ਰੈਗੂਲਰ ਅਸਾਮੀਆਂ ਤੇ ਭਰਤੀ, ਅਧਿਸੂਚਨਾ ਜਾਰੀ

 RECRUITMENT FOR NON-FACULTY POSITIONS

The Indian Institute of Science Education and Research (IISER) Mohali, an Institute of National Importance,established by the Government of India, MoE (erstwhile MHRD) in 2007 to carry out research in frontier areas of Science and provide quality Science Education & Research at the undergraduate and post graduate levels.The Institute is looking for dedicated, committed and eligible citizen of India to fill up the following vacancies on regular basis:


INDIAN INSTITUTE OF SCIENCE EDUCATION AND RESEARCH MOHALI

Post Name : NUMBER OF POSTS 

● OFFICE ASSISTANT : 7

● SCIENTIFIC ASSISTANT: 2

● ASSISTANT LIBRARIAN : 1

● NURSE : 1

● PERSONAL ASSISTANT : 1


 Qualification, age and other details please download official notification below.


HOW TO APPLY-

1. Application Form may be downloaded from the Institute website (www.iisermohali.ac.in). The application, duly filled in and completed in all respects should be submitted along with self- attested copies of all certificates (educational, experience, technical/professional qualification etc) & testimonials with a recent passport sizep hotograph.

2. The Application Form duly filled in the prescribed format and complete in all respects accompanied with self-attested copies of the certificates, mark sheets, testimonials in support of age, education qualifications,e xperience, caste/ community/ class (if applicable), along with recent passport size self-signed photograph affixed on the Application Form, proof of payment of fee via online mode should be sent to “The Recruitment Cell, Indian Institute of Science Education and Research (IISER), Mohali, Sector-81,Knowledge City, S.A.S. Nagar, P.O. Manauli, Mohali, Punjab–140306 by due date positively.

3. The envelope containing the complete application must be superscribed as “Application for the post of _________ and Post Code _______”.

4. Applicant is required to send the synopsis (format available on Institute website) by email to recruitment@iisermohali.ac.in. While sending the synopsis sheet duly filled, it should remaine ditable.

5. Separate application form should be submitted for each post.


Recruitment For Non Faculty Positions

Click here for the Detailed Advertisement 

 Click here for the Application Form

Click here for Fee Payment Link

Click here for the Synopsis Sheet

Click here for the Help File to check the Payment StatusPSEB BOARD RESULT TODAY : ਸਿੱਖਿਆ ਬੋਰਡ ਵੱਲੋਂ ਨਤੀਜੇ ਦੀ ਘੋਸ਼ਣਾ ( LINK FOR DOWNLOADING)

 ਵਿਦਿਆਰਥੀਆਂ ਲਈ ਵੱਡੀ ਖੱਬਰ : 12 ਵੀਂ ਅਤੇ 10ਵੀਂ ਜਮਾਤ ਦਾ ਨਤੀਜੇ ਦਾ ਇੰਤਜ਼ਾਰ ਖਤਮ (LINK UPDATED)

PSEB 12th RESULT JUNE 2022 , CHECK HERE 

ਚੰਡੀਗੜ੍ਹ 24 ਜੂਨ, (PB JOBSOFTODAY) 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12 ਵੀਂ ਅਤੇ 10 ਵੀਂ    ਜਮਾਤ ਦੇ ਨਤੀਜੇ ਸਬੰਧੀ ਵੱਡੀ ਖੱਬਰ ਸਾਹਮਣੇ ਆਈ ਹੈ। ਜਿਹਨਾਂ ਵਿਦਿਆਰਥੀਆਂ ਨੇ 10 ਵੀ 12 ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ ਉਨ੍ਹਾਂ ਲਈ ਵੱਡੀ ਖੱਬਰ ਹੈ। 12 ਵੀਂ ਜਮਾਤ ਦਾ ਨਤੀਜਾ ਇਸ ਦਿਨ:  ਪ੍ਰਾਪਤ ਜਾਣਕਾਰੀ ਅਨੁਸਾਰ  12 ਵੀਂ ਜਮਾਤ ਦਾ ਨਤੀਜਾ ਅੱਜ ਯਾਨੀ  24 ਜੂਨ ਨੂੰ ਐਲਾਨਿਆ ਜਾਣਾ ਸੀ , ਪ੍ਰੰਤੂ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਨਤੀਜੇ ਵਿੱਚ ਦੇਰੀ ਹੋਈ ਹੈ । ਇੱਕ ਅੰਗਰੇਜ਼ੀ ਸਮਾਚਾਰ ਪੱਤਰ ਵਿੱਚ ਛਪੀ ਖਬਰ ਮੁਤਾਬਕ, ਨਤੀਜਾ 30 ਜੂਨ ਤੱਕ ਐਲਾਨਿਆ ਜਾਵੇਗਾ। ਨਤੀਜੇ ਸਬੰਧੀ ਜਾਣਕਾਰੀ ਪਾਓ ਸਬ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ਤੇ ਜੁਆਈਨ ਕਰੋ 👉 ਟੈਲੀਗਰਾਮ ਚੈਨਲ  

👉👉PSEB 12TH CLASS RESULT JUNE 2022 LINK CLICK HERE ( ACTIVE SOON)👈👈

10 ਵੀਂ ਜਮਾਤ ਦਾ ਨਤੀਜਾ ਇਸ ਦਿਨ: , ਸਿੱਖਿਆ ਬੋਰਡ ਵੱਲੋਂ 10 ਵੀਂ ਜਮਾਤ ਦਾ ਨਤੀਜਾ 29 ਜੂਨ ਨੂੰ ਐਲਾਨਿਆ ਜਾਵੇਗਾ।


🌟ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਨਤੀਜੇ ਸਬੰਧੀ ਜਾਣਕਾਰੀ ਇਸ ਪੋਸਟ ਤੇ  ਸਬ ਤੋਂ ਪਹਿਲਾਂ ਅਪਡੇਟ  ਕਰਾਂਗੇ। ਇਸ ਲਈ ਇਸ ਪੇਜ ਨੂੰ ਰਿਫਰੈਸ ਕਰਦੇ ਰਹੋ। 

PSEB 10TH CLASS RESULT JUNE 2022 LINK CLICK HERE ( ACTIVE SOON)

HPSC AGRICULTURE DEVELOPMENT OFFICER RECRUITMENT 2022: ਐਗਰੀਕਲਚਰ ਡਿਵੈਲਪਮੈਂਟ ਆਫਿਸਰ ਦੀਆਂ 700 ਅਸਾਮੀਆਂ ਤੇ ਭਰਤੀ

HPSC Agricultural Development Officer  (Group-B) RECRUITMENT 2022 

The Commission invites online applications from eligible candidates for the posts of Agricultural Development Officer (Soil Conservation/Soil Survey) (Group-B) in Agriculture and Farmers Welfare Department, Haryana. Category wise break-up of the posts is as under:-

NAME OF POST : Agricultural Development Officer (Soil Conservation/Soil Survey) 
NUMBER OF POST: 100
ESSENTIAL QUALIFICATIONS:
(i) Degree in B'Sc 'in Agriculture'B 'sc Agriculture (Engineering) from a recognized universiry'
(ii) Sanskrit or Hindi upto 10th 
NAME OF POST : Agricultural Developmeut Officer (Administrative Cadre) 
Number of posts: 600 


ESSENTIALQUALIFICATIONS:
(i) Degree in B.Sc (Honours) in Agriculture from any recognized university.
(ii) Sanskrit or Hindi upto Matriculation or 10+2/BA./M.A. with Hindi as onebof the subjects.
 

(a) Opening date for submission of online applications: 29.06.2022 

 (b) Closing date for the submission of online applications: 19.07.2022 up to 11:55 PM.

 (c) Closing date for deposit of Fee: 19.07.2022 up to 11:55 PM. 

 HOW TO APPLY: Candidates are required to apply online on the website http://hpsc.gov.in/en- us/. Detailed instructions for filling up online applications are available on the above mentioned website. 

 LAST DATE FOR RECEIPT OF APPLICATIONS: The online Applications can be submitted up to the Closing Date till 11:55 PM. The eligible candidates shall be issued an e-Admit Card well before the commencement of the written test, if any. The e-Admit Card will be made available on the website http://hpsc.gov.in/en-us/ for downloading by the candidates. No Admit Card will be sent by post.

Agricultural Development Officer recruitment 2022SCALE OF PAY: FPL- 6 (Rs' 35400-112400) AGE LIMITS: Candidate should not be less than 18 years and not more than 42 years, age relaxation as per official notification. Agricultural Development Officer Soil (Conservation/Soil Survey) recruitment 2022 

For more information, official website http://hpsc.gov.in Agricultural Developmeut Officer(Administrative Cadre)  
Trending

RECENT UPDATES

Today's Highlight