ਮੁਲਾਜ਼ਮਾਂ ਨੂੰ ਵੱਡਾ ਝੱਟਕਾ, ਪੰਜਾਬ ਸਰਕਾਰ ਵੱਲੋਂ ਰੂਰਲ ਏਰੀਆ ਅਲਾਉੰਸ ਤੇ ਲਾਈ ਰੋਕ!

 



ਪੰਜਾਬ ਸਰਕਾਰ ਨੇ ਲਾਈ ਮੁਲਾਜ਼ਮਾਂ ਦੇ ਰੂਰਲ ਏਰੀਆ ਅਲਾਉੰਸ ਤੇ ਰੋਕ ।


ਪੰਜਾਬ ਸਰਕਾਰ ਦੇ ਮੁਲਾਜ਼ਮ  ਪੇਅ  commission ਨੂੰ ਸਹੀ ਢੰਗ ਨਾਲ ਲਾਗੂ ਕਰਨ ਅਤੇ ਹੋਰ ਮੰਗਾਂ ਸਬੰਧੀ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਉਥੇ ਹੀ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਬਣਦੇ ਹੱਕਾਂ ਨੂੰ ਦਬਾਉਣ ਲਈ ਅਲੱਗ-ਅਲੱਗ  ਪੈਂਤਰੇਬਾਜ਼ੀ  ਕਰ ਰਹੀ ਹੈ।



ਗਲ ਕਰਦੇ ਹਾਂ, ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤੇ, ਪੇਂਡੂ ਏਰੀਆ ਭਤੇ ਦੀ। ਪੰਜਾਬ ਸਰਕਾਰ ਦੇ ਮੁਲਾਜ਼ਮ  ਜੋ ਕਿ ਪੇਂਡੂ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਹਨ ਇਹਨਾਂ ਮੁਲਾਜ਼ਮਾਂ ਨੂੰ ਪੇਂਡੂ ਭੱਤਾ ਦਿੱਤਾ ਜਾਂਦਾ ਹੈ। ਲਗਭਗ 60-70% ਮੁਲਾਜ਼ਮ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਹਨ।


 ਛੇਵੇਂ ਤਨਖਾਹ ਕਮਿਸ਼ਨ  ਵੱਲੋਂ ਇਨ੍ਹਾਂ ਮੁਲਾਜ਼ਮਾਂ ਨੂੰ 5 ਪਰਸੈਂਟ ਪੇਂਡੂ ਭੱਤਾ ਦਿੱਤਾ ਜਾਵੇਗਾ ਇਸ ਸਬੰਧੀ  ਇਸ ਸਬੰਧੀ ਪੱਤਰ, ਪੱਤਰ ਨੰਬਰ 1155, ਮਿਤੀ 7-9 2021 ਨੂੰ ਜਾਰੀ ਕੀਤਾ ਗਿਆ ( ਪੱਤਰ ਦੀ ਕਾਪੀ ਫੜਨ ਲਈ ਇਥੇ ਕਲਿੱਕ ਕਰੋ) । ਆਪਣੇ ਮੁਲਾਜ਼ਮਾਂ ਨੂੰ ਦੱਸ ਦੇਈਏ ਕਿ ਇਹ ਭੱਤਾ ਪਹਿਲਾਂ ਛੇ ਪ੍ਰਤਿਸ਼ਤ ਹੁੰਦਾ ਸੀ । ਇਸ ਦੌਰਾਨ ਪੰਜਾਬ ਸਰਕਾਰ ਨੇ ਪਹਿਲਾਂ ਪੇਂਡੂ ਭਤੇ ਤੇ ਇੱਕ ਪ੍ਰਤਿਸ਼ਤ ਦੀ ਕਟੌਤੀ ਕੀਤੀ।


PSEB BOARD EXAM: 5ਵੀਂ, 8ਵੀਂ ,10ਵੀਂ,12ਵੀਂ ਜਮਾਤਾਂ ਲਈ ਮਾਡਲ ਪ੍ਰਸ਼ਨ ਪੱਤਰ, ( All classes, all Subject, ਡਾਊਨਲੋਡ 

DATESHEET : TERM - 1 ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ, ਕਰੋ ਡਾਊਨਲੋਡ


ਹੁਣ ਇਕ ਨਵਾਂ ਪੱਤਰ ਜਾਰੀ ਹੋਇਆ ਹੈ, ਇਹ ਵੀ ਦੱਸ ਦੇਈਏ  ਕਿ ਇਹ ਪੱਤਰ (ਜਿਸਦਾ ਨੰਬਰ 1190 ਅਤੇ    ਮਿਤੀ 15-9-2021)  ਵੈਸੇ ਤਾਂ ਇਹ ਪੱਤਰ 15 ਸਤੰਬਰ 2001 ਨੂੰ ਜਾਰੀ ਹੋਇਆ ਹੈ (ਪੱਤਰ ਪੜ੍ਹਨ ਲਈ ਕਲਿੱਕ ਕਰੋ) । ਪ੍ਰੰਤੂ ਹੈਰਾਨੀ ਵਾਲੀ ਗੱਲ ਇਹ ਹੈ ਜਿੱਥੇ ਪੰਜਾਬ ਸਰਕਾਰ ਵਿੱਤ  ਵਿਭਾਗ ਵੱਲੋਂ  ਜੋ ਵੀ ਕਮਿਸ਼ਨ ਦੇ ਸਬੰਧੀ  ਜਿਨੇਂ ਵੀ ਪੱਤਰ ਜਾਰੀ ਕੀਤੇ ਗਏ ਹਨ ਉਹ ਸਾਰੇ ਹੀ ਵਿਭਾਗਾਂ ਦੇ ਮੁਖੀਆਂ  ਅਤੇ ਮੁਲਾਜ਼ਮ ਤਕ ਪਹੁੰਚ ਗਏ ਹਨ। ਪ੍ਰੰਤੂ ਇਹ ਪੱਤਰ ਦੋ ਦਿਨ - ਤਿੰਨ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਸਰਕੁਲੇਟ  ਹੋਇਆ। ਇਸ ਪੱਤਰ ਨੂੰ 3 ਮਹੀਨੇ ਬਾਅਦ ਸਰਕੂਲੇਟ ਹੋਣ ਤੇ ਇਹ ਵੀ ਸੰਕਾ ਹੈ ਕਿ ਇਹ ਪੱਤਰ ਜਾਅਲੀ ਹੋ ਸਕਦਾ ਹੈ। 


Also read: ਵਿੱਤ ਵਿਭਾਗ ਵਲੋਂ ਪੇਅ ਕਮਿਸ਼ਨ ਸਬੰਧੀ ਨੋਟੀਫਿਕੇਸ਼ਨ ਇਥੇ ਡਾਊਨਲੋਡ ਕਰੋ 

Cabinet meeting: ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਇਸ ਦਿਨ, ਪੜ੍ਹੋ 


ਇਸ ਪੱਤਰ ਵਿੱਚ ਪੇਂਡੂ ਭੱਤੇ ਬਾਰੇ ਕਿਹਾ ਗਿਆ ਹੈ ਇਸ ਭੱਤੇ ਬਾਰੇ ਇਕ ਐਡਮਨਿਸਟਰੇਟਿਵ ਡਿਪਾਰਟਮੇਂਟ ਵਲੋਂ  ਇਸ ਭੱਤੇ ਦੀ ਰੈਸ਼ਨੇਲਾਈਜ਼ੇਸ਼ਨ ਕੀਤੀ ਜਾਵੇਗੀ , ਅਤੇ ਕੰਪਲੀਟ ਰਿਪੋਰਟ ਵਿੱਤ ਵਿਭਾਗ ਨੂੰ ਭੇਜੀ ਜਾਵੇਗੀ। ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਤੱਕ ਵਿੱਤ ਵਿਭਾਗ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ ਨਹੀਂ ਕੀਤੀ ਜਾਂਦੀ ਹੈ ਉਦੋਂ ਤਕ ਇਹ ਭੱਤਾ ਮਿਲਣਯੋਗ  ਨਹੀਂ ਹੋਵੇਗਾ।

JOIN TELEGRAM FOR LATEST UPDATES 

https://t.me/+Z0fDBg5zf6ZjYzk1 

👆👆👆👆👆👆👆👆👆👆👆👆





Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends