ਦਫ਼ਤਰ ਨਗਰ ਕੌਂਸਲ, ਨਵਾਂਸ਼ਹਿਰ ਕੰਟਰੈਕਟ ਬੇਸ ਭਰਤੀ ਸਬੰਧੀ ਸੂਚਨਾ (ਸਥਾਨਕ ਸਰਕਾਰ ਵਿਭਾਗ) ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਲਈ ਭਰਤੀ ਸੂਚਨਾ
ਸਥਾਨਕ ਸਰਕਾਰ ਪੰਜਾਬ, ਚੰਡੀਗੜ੍ਹ ਅਧੀਨ ਨਗਰ ਕੌਂਸਲ, ਬੁਢਲਾਡਾ ਵੱਲੋਂ ਨਿਮਨ ਅਨੁਸਾਰ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ:-
ਅਸਾਮੀ ਦਾ ਨਾਮ : ਸਫ਼ਾਈ ਸੇਵਕ
ਖਾਲੀ ਅਸਾਮੀਆਂ ਦੀ ਗਿਣਤੀ :39
ਮਿਹਨਤਾਨਾ:
ਕੰਟਰੈਕਟ ਤੇ ਰੱਖੇ ਜਾਣ ਵਾਲੇ ਸਫ਼ਾਈ ਸੇਵਕਾਂ ਨੂੰ ਕਿਰਤ ਵਿਭਾਗ , ਪੰਜਾਬ ਵੱਲੋਂ ਨਿਰਧਾਰਿਤ ਲੇਬਰ ਰੋਟਾਂ (ਡੀ ਸੀ। ਰੇਟ) ਅਨੁਸਾਰ ਤਨਖ਼ਾਹ ਦੀ ਅਦਾਇਗੀ ਕੀਤੀ ਜਾਵੇਗੀ।
ਬਿਨੈ- ਪੱਤਰ ਕਰਵਾਉਣ ਲਈ ਅੰਤਿਮ ਮਿਤੀ ਅਤੇ ਸਮਾਂ 18.11.2021 ਨੂੰ ਸ਼ਾਮ 4.00 ਵਜੇ ਤੱਕ ਵੇਰਵਿਆਂ ਲਈ ਲਾਗਆਨ ਕਰੋ: https:Igpunjab.gov.in