ਪੰਜਾਬ ਸਰਕਾਰ ਵੱਲੋਂ ਸੁਵਿਧਾ ਕੇਂਦਰਾਂ ਵਿੱਚ 293 ਅਸਾਮੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਨੂੰ ਅਰਜ਼ੀਆਂ ਦੇਣ ਦੀ ਮੰਗ ਕੀਤੀ ਗਈ ਹੈ।ਇਛੁੱਕ ਉਮੀਦਵਾਰ ਭਰਤੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੜ੍ਹਨ ਉਪ੍ਰੰਤ ਅਪਲਾਈ ਕਰ ਸਕਦੇ ਹਨ।
ਅਸਾਮੀ ਦਾ ਨਾਂ ਅਤੇ ਅਸਾਮੀਆਂ ਦੀ ਗਿਣਤੀ ਇਸ ਪ੍ਰਕਾਰ ਹੈ
Senior System Manager : 2System
Manager : 17
Assistant
Manager: 57
Technical
Assistant : 217
Total Posts : 293
ਤਨਖਾਹ: ਚੋਣ ਉਪਰੰਤ ਹੇਠ ਲਿਖੇ ਅਨੁਸਾਰ ਤਨਖਾਹ ਦਿੱਤੀ ਜਾਵੇਗੀ
Senior System Manager (SSM) 1,25,000/-
System Manager (SM) 85,000/-
Assistant Manager (AM) 55,000/-
Technical Assistant (TA) 35,000/
Also read : ਪੰਜਾਬ ਕੈਬਨਿਟ ਦੇ ਅਹਿਮ ਫੈਸਲੇ , ਪੰਜਾਬ ਕੈਬਨਿਟ ਦੀ ਬੈਠਕ ਕਦੋਂ , ਪੜ੍ਹੋ ਇਥੇ
ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ , (ਲਿਖਤੀ ਪ੍ਰੀਖਿਆ ਦੀਆਂ ਮਿਤੀਆਂ , ਸਿਲੇਬਸ )
ਉਮਰ : ਭਰਤੀ ਲਈ ਉਮੀਦਵਾਰਾਂ ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਨੌਕਰੀ ਦਾ ਸਥਾਨ: ਨਵਾਂਸ਼ਹਿਰ
ਯੋਗਤਾ: ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਯੋਗਤਾਵਾਂ ਦਾ ਵੈਬਸਾਈਟ ਤੇ ਦਿੱਤਾ ਗਿਆ ਹੈ ਅਤੇ ਹੇਠਾਂ ਦਿੱਤੇ ਲਿੰਕ ਤੇ ਡਾਉਨਲੋਡ ਕੀਤਾ ਜਾ ਸਕਦਾ ਹੈ।
ਚੋਣ ਪ੍ਰਕਿਰਿਆ: ਭਰਤੀ ਲਈ ਵਿਭਾਗ ਵੱਲੋਂ ਲਿਖਤੀ ਟੈਸਟ ਅਤੇ ਇੰਟਰਵਿਊ ਲਿਆ ਜਾਵੇਗਾ।
Written Test – 100 questions in 2 hours 100 ( 80%
weightage)
Final Interview 100 (20%
weightage)
Total 200 ( 80+20= 100%)
Fees: The applications to the advertised posts shall be made online through the
web portal (https://punjabitcadre.com).
Rs. 1000/- for General Category candidates,
Rs. 500/- for Physically
Disabled Category candidates and
Rs.250/- for SC/BC Category of the
state candidates must be deposited online by 5:00 pm on 10 November
2021 along with the application.
ਮਹੱਤਵ ਪੂਰਨ ਲਿੰਕ:
LINK FOR APPLYING ONLINE
OFFICIAL NOTIFICATION: ਆਫਿਸਿਅਲ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
Last date for applying online: 10 November 2021
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਲਈ ਡੇਟ ਸੀਟ, ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ