BIG BREAKING: 6635 ETT ਭਰਤੀ ਦਾ ਨਤੀਜਾ ਘੋਸ਼ਿਤ, ਦੇਖੋ ਇਥੇ

 


"ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ 6635 ਈ.ਟੀ.ਟੀ. ਕਾਡਰ (ਡਿਸਐਡਵਾਂਟੋਜ ਏਰੀਏ) ਅਤੇ ਜੇਲ੍ਹ ਵਿਭਾਗ ਵਿੱਚ ਈ.ਟੀ.ਟੀ. ਕਾਡਰ ਦੀਆਂ 22 ਅਸਾਮੀਆਂ ਦੀ ਭਰਤੀ ਸਬੰਧੀ ਵਿਭਾਗ ਵੱਲੋਂ ਮਿਤੀ 16-10-2021 ਨੂੰ ਜੋ ਲਿਖਤੀ ਪੇਪਰ ਲਿਆ ਗਿਆ ਸੀ। ਇਸ ਲਿਖਤੀ ਪੈਪਰ ਦਾ ਨਤੀਜਾ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਅਪਲੋਡ ਕਰ ਦਿੱਤਾ ਗਿਆ ਹੈ। ਇਹ ਨਤੀਜਾ ਕੋਈ ਫਾਇਨਲ ਸਿਲੈਕਸ਼ਨ ਸੂਚੀ ਨਹੀਂ ਹੈ।


 ਸਿਲੈਕਸ਼ਨ ਸੂਚੀ ਵੱਖ ਵੱਖ ਕੈਟਾਗਰੀਆਂ ਨਾਲ ਸਬੰਧਤ ਉਮੀਦਵਾਰਾਂ ਦੀ ਸਕਰੂਟਨੀ ਕਰਨ ਉਪਰੰਤ ਸਕਰੂਟਨੀ ਲਈ ਯੋਗ ਉਮੀਦਵਾਰਾਂ ਵਿੱਚ ਬਣਾਈ ਜਾਵੇਗੀ। ਸਕਰੂਟਨੀ ਸਬੰੰਧੀ ਜਾਣਕਾਰੀ  ਵਿਭਾਗ ਦੀ ਵੈਬਸਾਈਟ ww.educationrecruitmentboard.com ਤੇ ਹੀ ਉਪਲੱਬਧ ਕਰਵਾਈ ਜਾਵੇਗੀ। ਇਸ ਲਈ ਉਮੀਦਵਾਰਾਂ ਨੂੰ ਸਲਾਹ ਦਿਤੀ ਜਾਦੀ ਹੈ ਕਿ ਉਹ ਵਿਭਾਗ ਦੀ ਵੈਬਸਾਈਟ ਨਿਰੰਤਰ ਚੈਕ ਕਰਦੇ ਰਹਿਣ।


 ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਪਰੋਕਤ ਭਰਤੀ ਨਾਲ ਸਬੰਧਤ ਮਾਨਯੋਗ ਹਾਈ ਕੋਰਟ ਵਿਖੇ ਚੌਲ ਰਹੇ ਕੋਰਟ ਕੋਸਾ ਦੇ ਫੈਸਲੇ ਇਨ੍ਹਾਂ ਭਰਤੀਆਂ ਤੋਂ ਲਾਗੂ ਹੋਣਗੇ।

ਈਟੀਟੀ ਭਰਤੀ ਦਾ ਨਤੀਜਾ ਘੋਸ਼ਿਤ,ਦੇਖਣ ਲਈ ਕਲਿੱਕ ਕਰੋ



💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends