ETT RECRUITMENT MERIT : ਕਿੰਨੀ ਜਾ ਸਕਦੀ ਹੈ ਮੈਰਿਟ, ਪੜ੍ਹੋ

 



"ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ 6635 ਈ.ਟੀ.ਟੀ.ਅਤੇ 22 ਈ.ਟੀ.ਟੀ. ਜੇਲ ਵਿਭਾਗ ਦੀਆਂ ਅਸਾਮੀਆਂ ਭਰਨ ਸਬੰਧੀ ਵਿਗਿਆਪਨ ਦਿੱਤਾ ਸੀ।


ਇਨ੍ਹਾਂ ਅਸਾਮੀਆਂ ਤੇ ਭਰਤੀ ਲਈ ਮਿਤੀ 16-10-2021 ਨੂੰ ਵਿਭਾਗੀ ਲਿਖਤੀ ਟੈਸਟ ਲਿਆ ਗਿਆ ਸੀ। ਇਸ ਲਿਖਤੀ ਟੈਸਟ ਦੇ ਨਾਲ ਸਬੰਧਤ Answer Key ਵਿਭਾਗ ਦੀ ਵੈਬਸਾਇਟ ਤੇ ਅਪਲੋਡ ਕਰ ਦਿੱਤੀ ਗਈ ਸੀ। 

 ਉਮੀਦਵਾਰਾਂ ਨੂੰ Answer Key ਨਾਲ ਸਬੰਧਤ ਕੋਈ ਵੀ Objection (ਜੇਕਰ ਹੋਵੇ )23 ਅਕਤੂਬਰ ਸ਼ਾਮ 5.00 ਵਜੇ ਤੱਕ ਮੰਗੇ ਸਨ।

ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ETT ਭਰਤੀ ਤੇ ਹਾਈ ਕੋਰਟ ਵਲੋਂ 11 ਨਵੰਬਰ ਰੋਕ ਲਗਾ ਦਿੱਤੀ ਗਈ ਹੈ ।  11ਨਵੰਬਰ ਦੀ ਸੁਣਵਾਈ ਉਪਰੰਤ ਇਹ ਅੱਗੇ ਦੀ ਕਾਰਵਾਈ ਸ਼ੁਰੂ ਹੋਵੇਗੀ।


Important Links


LINK FOR ETT RECRUITMENT RESULT  

ਈਟੀਟੀ ਭਰਤੀ ਲਈ ਉਮੀਦਵਾਰਾਂ ਤੋਂ ਪ੍ਰਾਪਤ ਕੀਤੇ ਗਏ ਵੇਰਵਿਆਂ ਅਤੇ   ਅੱਜ ਜਾਰੀ ਨਤੀਜੇ ਅਨੁਸਾਰ  ਸੂਚਨਾ ਪ੍ਰਾਪਤ ਹੋਈ ਹੈ ਉਸ ਅਨੁਸਾਰ ਮੈਰਿਟ ਸੂਚੀ ਹੇਠ ਲਿਖੇ ਅਨੁਸਾਰ ਰਹਿਣ ਦੀ ਉਮੀਦ ਹੈ

ਜਨਰਲ ਜਨਰਲ ਕੈਟੇਗਰੀ ਦੇ ਉਮੀਦਵਾਰਾਂ ਲਈ ਮੈਰਿਟ ਲਿਸਟ 78 ਅੰਕ ਤੋਂ ਜ਼ਿਆਦਾ ਰਹਿਣ ਦੀ ਉਮੀਦ ਹੈ। ਇਸੇ ਤਰ੍ਹਾਂ ਬੀ ਸੀ  ਕੈਟੇਗਰੀ ਦੇ ਉਮੀਦਵਾਰਾਂ ਲਈ 72 ਤੋਂ 77 ਅਨਸੂਚਿਤ ਜਾਤੀ (ਆਰ ਤੇ ਓ) 68 ਤੋਂ 72 ਅਨਸੂਚਿਤ ਜਾਤੀ (ਐਮ ਤੇ ਬੀ) 65 ਤੋਂ  68  ਅੰਕ ਰਹਿਣ ਦੀ ਉਮੀਦ ਹੈ।

ਅੱਜ ਜਾਰੀ ਹੋਏ ਨਤੀਜੇ ਅਨੁਸਾਰ 118 ਉਮੀਦਵਾਰਾਂ ਦੇ ਅੰਕ 80 ਤੋਂ ਜ਼ਿਆਦਾ ਹਨ। 70 ਅਤੇ 80 ਦੇ ਵਿਚਕਾਰ ਲਗਭਗ 1032 ਉਮੀਦਵਾਰਾਂ ਨੇ ਅੰਕ ਪ੍ਰਾਪਤ ਕੀਤੇ ਹਨ। 60 ਅਤੇ 70 ਅੰਕਾ ਦੇ ਵਿਚਕਾਰ ਲਗਭਗ 4090 ਉਮੀਦਵਾਰ ਹਨ।


ETT RESULT DECLARED,SEE HERE

ETT ਭਰਤੀ ਲਈ ਸਿੱਖਿਆ ਵਿਭਾਗ ਵੱਲੋਂ ETT ਭਰਤੀ ਦਾ ਨਤੀਜਾ ਘੋਸ਼ਿਤ ਦੇਖੋ ਇਥੇ

ਇਸ ਸਰਵੇ ਨੂੰ ਹੋਰ ਵਧੀਆ ਬਣਾਉਣ ਲਈ , ਆਪਣੇ ਸਹੀ ਅੰਕ ਹੇਠਾਂ ਦਿੱਤੇ ਲਿੰਕ ਵਿੱਚ ਭਰੋ



 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends