ਵੱਡੀ ਖ਼ਬਰ : 58 ਸਾਲ ਤੋਂ ਵੱਧ ਉਮਰ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਛੁੱਟੀ ਕਰੇਗੀ ਚੰਨੀ ਸਰਕਾਰ
ਮੋਰਿੰਡਾ 3 ਅਕਤੂਬਰ :
ਮੁੱਖ ਮੰਤਰੀ ਨੇ
ਕਿਹਾ ਡੀ.ਜੀ.ਪੀ ਦੀ ਨਿਯੁਕਤੀ ਅਜੇ ਹੋਣੀ ਹੈ ਜਿਸਦੇ ਲਈ
10 ਅਫਸਰਾਂ ਦੀ ਸੂਚੀ ਕੇਂਦਰ ਨੂੰ ਭੇਜੀ ਗਈ ਹੈ ਤੇ ਤਿੰਨ
ਨਾਵਾਂ ਦਾ ਪੈਨਲ ਆਉਣ ਤੋਂ ਬਾਅਦ ਨਵਜੋਤ ਸਿੱਧੂ ਤੇ ਬਾਕੀ
ਵਿਧਾਇਕਾਂ ਦੀ ਰਾਏ ਨਾਲ ਡੀ. ਜੀ. ਪੀ ਦੀ ਨਿਯੁਕਤੀ
ਹੋਵੇਗੀ।30 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੁਲਿਸ ਦੇ
ਅਧਿਕਾਰੀਆਂ ਦੀ ਸੂਚੀ ਵੀ ਭੇਜੀ ਜਾ ਚੁਕੀ ਹੈ।
ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ 58 ਸਾਲ ਤੋਂ ਉਪਰ ਉਮਰ ਦੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਹੁਣ ਸੀਟ ਖਾਲੀ ਕਰਨ ਤੇ ਨਵੇਂ ਨੋਜਵਾਨਾ ਨੂੰ ਮੋਕਾ ਦੇਣ ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਕਿਸੇ ਵੀ ਮੁਲਾਜ਼ਮ ਨੂੰ ਉਮਰ ਸਬੰਧੀ ਰਿਆਇਤ ਨਹੀਂ ਦਿੱਤੀ ਜਾਵੇਗੀ।
👇👇👇👇👇👇👇👇👇👇👇👇👇👇
ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ
🖕🖕🖕🖕🖕🖕🖕🖕🖕
ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਕੈਬਨਿਟ ਦੇ ਫੈਸਲੇ, ਪੜ੍ਹੋ ਇਥੇ ਕਲਿੱਕ ਕਰੋ
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ
ਮੁੱਖ ਮੰਤਰੀ ਨੇ
ਕਿਹਾ ਡੀ.ਜੀ.ਪੀ ਦੀ ਨਿਯੁਕਤੀ ਅਜੇ ਹੋਣੀ ਹੈ ਜਿਸਦੇ ਲਈ
10 ਅਫਸਰਾਂ ਦੀ ਸੂਚੀ ਕੇਂਦਰ ਨੂੰ ਭੇਜੀ ਗਈ ਹੈ ਤੇ ਤਿੰਨ
ਨਾਵਾਂ ਦਾ ਪੈਨਲ ਆਉਣ ਤੋਂ ਬਾਅਦ ਨਵਜੋਤ ਸਿੱਧੂ ਤੇ ਬਾਕੀ
ਵਿਧਾਇਕਾਂ ਦੀ ਰਾਏ ਨਾਲ ਡੀ. ਜੀ. ਪੀ ਦੀ ਨਿਯੁਕਤੀ
ਹੋਵੇਗੀ। 30 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੁਲਿਸ ਦੇ
ਅਧਿਕਾਰੀਆਂ ਦੀ ਸੂਚੀ ਵੀ ਭੇਜੀ ਜਾ ਚੁਕੀ ਹੈ।
ਉਨ੍ਹਾਂ ਕਿਹਾ ਕਿ ਕਿਸੇ ਦੇ ਨਾਲ ਵੀ ਧੋਖਾਧੜੀ ਨਹੀਂ ਹੋਵੇਗੀ।
ਐਮ ਐਲ ਏ ਬਣਨ ਮਗਰੋਂ ਚਮਕੌਰ ਸਾਹਿਬ ਦੇ ਲਈ ਕਈ
ਕੰਮ ਕੀਤੇ ਹਨ ਤੁਸੀਂ ਮੈਨੂੰ ਪਹਿਲੀ ਵਾਰੀ ਆਜ਼ਾਦ
ਜਿਤਵਾਇਆ ਸੀ। ਦੂਜੀ ਵਾਰ ਜਿੱਤ ਦਾ ਪਾੜਾ ਤਿੰਨ ਗੁਣਾਂ
ਵਧਾ ਦਿੱਤਾ ਹੈ। ਹੁਣ ਚਮਕੌਰ ਸਾਹਿਬ ਨੂੰ ਹੋਰ ਵਿਕਸਿਤ
ਕਰਨ ਦੇ ਲਈ ਅੰਡਰਬ੍ਰਿਜ ਬਣਾਇਆ ਜਾ ਰਿਹਾ ਹੈ।
ਸਰਕਾਰ ਦੇ ਵੱਲੋਂ ਪੰਜਾਬ ਦੀ ਜਨਤਾ ਦੇ ਲਈ ਅਤੇ ਉਨ੍ਹਾਂ ਦੇ
ਹਿੱਤਾਂ ਦੇ ਲਈ ਕੰਮ ਕੀਤੇ ਜਾਣਗੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਰੂਪਨਗਰ ਵਿਖੇ ਮੋਰਿੰਡਾ ਅਨਾਜ ਮੰਡੀ ਝੋਨੇ ਦੀ ਖਰੀਦ ਦੀ ਸ਼ੁਰੂਆਤ ਕੀਤੀ।